11 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਰਾਮਪਾਲ
ਚੰਡੀਗੜ੍ਹ, 10 ਅਪ੍ਰੈਲ: ਦੇਸ਼ ਕਲਿੱਕ ਬਿਊਰੋ: ਹਿਸਾਰ ਸਤਲੋਕ ਆਸ਼ਰਮ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮਪਾਲ ਨੂੰ 11 ਸਾਲ, 4 ਮਹੀਨੇ ਅਤੇ 24 ਦਿਨਾਂ ਬਾਅਦ ਸ਼ੁੱਕਰਵਾਰ ਨੂੰ ਹਿਸਾਰ ਕੇਂਦਰੀ ਜੇਲ੍ਹ-2 ਤੋਂ ਰਿਹਾਅ ਕੀਤਾ ਗਿਆ। ਪਰਿਵਾਰਕ ਮੈਂਬਰ ਉਸਨੂੰ ਲੈਣ ਲਈ ਸੱਤ ਗੱਡੀਆਂ ਵਿੱਚ ਜੇਲ੍ਹ ਪਹੁੰਚੇ। ਰਾਮਪਾਲ ਖਿੜਕੀਆਂ ‘ਤੇ ਚਿੱਟੇ ਪਰਦੇ ਵਾਲੀ ਚਿੱਟੇ ਫਾਰਚੂਨਰ ਵਿੱਚ […]
Continue Reading
