ਪੰਜਾਬ ਦਾ ਨੌਜਵਾਨ ਸ੍ਰੀਨਗਰ ’ਚ ਸ਼ਹੀਦ
ਬਰਨਾਲਾ, 4 ਨਵੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਦਾ ਨੌਜਵਾਨ ਫੌਜ ਵਿੱਚ ਡਿਊਟੀ ਨਿਭਾਉਂਦਾ ਹੋਇਆ ਸ੍ਰੀਨਗਰ ਦੇ ਬਡਗਾਮ ਵਿੱਚ ਸ਼ਹੀਦ ਹੋ ਗਿਆ। ਬਰਨਾਲਾ ਜ਼ਿਲ੍ਹਾ ਦੇ ਪਿੰਡ ਠੁੱਲੀਵਾਲ ਦਾ ਨੌਜਵਾਨ ਜਗਸੀਰ ਸਿੰਘ ਸਿੱਖ ਰੈਜੀਮੈਂਟ ਵਿਚ ਸ੍ਰੀਨਗਰ ਵਿਖੇ ਡਿਊਟੀ ਕਰ ਰਿਹਾ ਸੀ। ਬੀਤੀ ਦੇਰ ਰਾਤ ਨੂੰ ਉਸਦੇ ਸ਼ਹੀਦ ਹੋਣ ਦੀ ਖਬਰ ਪਿੰਡ ਮਿਲੀ। ਜਗਸੀਰ ਸਿੰਘ ਦੋ ਭੈਣਾਂ […]
Continue Reading
