ਹੇਮਕੁੰਟ ਯਾਤਰਾ ਤੋਂ ਵਾਪਸ ਆਉਂਦਿਆਂ ਜੋਸ਼ੀਮੱਠ ਵਿਖੇ ਮੋਹਾਲੀ ਦੇ ਸ਼ਰਧਾਲੂਆਂ ਦੀ ਸਥਾਨਕ ਲੋਕਾਂ ਨਾਲ ਝੜਪ
ਮੋਹਾਲੀ, 7 ਜੂਨ, ਦੇਸ਼ ਕਲਿਕ ਬਿਊਰੋ :ਉਤਰਾਖੰਡ ਦੇ ਜੋਸ਼ੀਮੱਠ ਵਿਖੇ ਹੇਮਕੁੰਟ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਕਾਰ ਝੜਪ ਹੋਈ ਹੈ। ਸ਼ੁੱਕਰਵਾਰ ਸ਼ਾਮ ਨੂੰ ਜੋਸ਼ੀਮੱਠ (ਚਮੋਲੀ) ਵਿੱਚ ਇੱਕ ਪਾਰਕਿੰਗ ਵਿਵਾਦ ਹਿੰਸਾ ਹਿੰਸਾ ਦਾ ਰੂਪ ਧਾਰ ਗਿਆ ਅਤੇ ਦੋ ਸਥਾਨਕ ਲੋਕ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਜ਼ਖਮੀਆਂ ਵਿੱਚ ਸਥਾਨਕ ਪਾਰਕਿੰਗ ਮਾਲਕ ਅਤੇ ਉਸਦਾ […]
Continue Reading