ਸੀਐਮ ਦੀ ਯੋਗਸ਼ਾਲਾ ਮੁਹਿੰਮ ਨੇ ਗੁਰਵੀਰ ਕੌਰ ਦੀ ਬਦਲੀ ਜਿੰਦਗੀ
ਦਵਾਈਆਂ ਤੋਂ ਬਣਾਉਣੀ ਹੈ ਦੂਰੀ ਤਾਂ ਯੋਗਾ ਹੈ ਜਰੂਰੀ ਕਰੋ ਯੋਗ ਰਹੋ ਨਿਰੋਗ, ਯੋਗਾ ਸਿਖਣ ਦੇ ਚਾਹਵਾਨ ਹੈਲਪਲਾਈਨ ਨੰਬਰ 76694-00500 ਤੇ ਕਰਨ ਸੰਪਰਕਫਾਜ਼ਿਲਕਾ 27 ਜੁਲਾਈ, ਦੇੇਸ਼ ਕਲਿੱਕ ਬਿਓਰੋਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਮੁਹਿਮ ਦਾ ਅਸਰ ਲੋਕਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ| ਅਨੇਕਾਂ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਯੋਗਾ […]
Continue Reading
