ਭਿਆਨਕ ਹਾਦਸਾ : ਟੈਂਪੂ-ਟ੍ਰੈਵਲਰ ਨੇ ਖੜ੍ਹੇ ਟਰਾਲੇ ਨਾਲ ਮਾਰੀ ਟੱਕਰ, 15 ਲੋਕਾਂ ਦੀ ਮੌਤ
ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਦਰਾਂ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਹੋ ਗਈਆਂ। ਰਾਜਸਥਾਨ ਦੇ ਫਲੋਦੀ ਵਿੱਚ ਬਾਪਿਨੀ ਸਬ-ਡਿਵੀਜ਼ਨ ਦੇ ਮਟੋਡਾ ਵਿੱਚ ਟੈਂਪੂ-ਟ੍ਰੈਵਲਰ ਖੜ੍ਹੇ ਟਰਾਲੇ ਨਾਲ ਟਕਰਾ ਗਈ। ਜੈਪੁਰ, 3 ਨਵੰਬਰ, ਦੇਸ਼ ਕਲਿਕ ਬਿਊਰੋ :ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਦਰਾਂ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਹੋ ਗਈਆਂ। […]
Continue Reading
