ਰੋਟਰੀ ਕਲੱਬ ਵੱਲੋਂ ਆਰਮੀ ਗਰਾਊਂਡ ਵਿੱਚ ਲਗਾਏ 100 ਫਲਦਰ ਤੇ ਛਾਂਦਾਰ ਬੂਟੇ
ਮੋਰਿੰਡਾ, 10 ਅਗਸਤ (ਭਟੋਆ) ਰੋਟਰੀ ਕਲੱਬ ਮੋਰਿੰਡਾ ਵੱਲੋਂ ਸਥਾਨਕ ਆਰਮੀ ਗਰਾਊਂਡ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ 100 ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਸਕੱਤਰ ਅਤੇ ਇਲਾਕੇ ਦੇ ਉੱਘੇ ਸਮਾਜ ਸੇਵੀ ਡਾਕਟਰ ਨਿਰਮਲ ਧੀਮਾਨ ਨੇ ਦੱਸਿਆ ਕਿ ਇਸ ਮੌਕੇ ‘ਤੇ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਪੌਦਿਆਂ ਦੀ ਸਾਂਭ ਸੰਭਾਲ […]
Continue Reading
