ਔਰਤ ਨੇ ਕਾਰ ਰੇਲਵੇ ਟਰੈਕ ‘ਤੇ ਭਜਾਈ, ਦਰਜਨ ਰੇਲਗੱਡੀਆਂ ਰੋਕੀਆਂ
ਹੈਦਰਾਬਾਦ, 27 ਜੂਨ, ਦੇਸ਼ ਕਲਿਕ ਬਿਊਰੋ :ਇੱਕ 34 ਸਾਲਾ ਔਰਤ ਨੇ ਆਪਣੀ ਕਾਰ ਰੇਲਵੇ ਟਰੈਕ ‘ਤੇ ਭਜਾਈ। ਇਸ ਨਾਲ ਉੱਥੇ ਮੌਜੂਦ ਕਰਮਚਾਰੀਆਂ ਵਿੱਚ ਘਬਰਾਹਟ ਫੈਲ ਗਈ। 10-15 ਰੇਲਗੱਡੀਆਂ ਨੂੰ ਰੋਕਣਾ ਪਿਆ ਜਾਂ ਮੋੜਨਾ ਪਿਆ।ਤੇਲੰਗਾਨਾ ਦੇ ਰੰਗਾ ਰੈਡੀ ਜ਼ਿਲ੍ਹੇ ਵਿੱਚ, ਸ਼ੰਕਰਪੱਲੀ ਨੇੜੇ ਵਾਪਰੀ ਇਸ ਘਟਨਾ ਦੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। 13 […]
Continue Reading
