ਅਮਰੀਕਾ ‘ਚ ਟਰੱਕ ਨੂੰ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
ਮੁੱਦਕੀ, 22 ਸਤੰਬਰ, ਦੇਸ਼ ਕਲਿਕ ਬਿਊਰੋ :ਪਰਦੇਸ ਵਿੱਚ ਰੋਜ਼ੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਖ਼ਬਰ ਕਸਬਾ ਮੁੱਦਕੀ ਤੋਂ ਹੈ, ਜਿੱਥੇ ਮਾਹਲਾ ਰੋਡ ਦਾ ਵਸਨੀਕ ਰਵਿੰਦਰਪਾਲ ਸਿੰਘ ਬਰਾੜ ਉਰਫ਼ ਰੌਕੀ ਅਮਰੀਕਾ ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।ਰੌਕੀ ਲਗਭਗ 25 ਸਾਲਾਂ ਤੋਂ ਲਾਸ ਏਂਜਲਸ (ਅਮਰੀਕਾ) ਵਿੱਚ ਵੱਸਦਾ ਸੀ ਅਤੇ ਉੱਥੇ […]
Continue Reading
