News

ਮੋਹਾਲੀ ‘ਚ ਛੱਠ ਮਹਾਪਰਵ 27 ਤੇ 28 ਅਕਤੂਬਰ ਨੂੰ ਮਨਾਇਆ ਜਾਵੇਗਾ

ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ, ਫੇਜ਼ 1, ਮੋਹਾਲੀ ਨੇ ਛੱਠ ਮਹਾਪਰਵ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਮੋਹਾਲੀ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ : ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ, ਫੇਜ਼ 1, ਮੋਹਾਲੀ ਦੀ ਇੱਕ ਮਹੱਤਵਪੂਰਨ ਮੀਟਿੰਗ ਅੱਜ ਆਉਣ ਵਾਲੇ ਛੱਠ ਮਹਾਪਰਵ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਹੋਈ। ਇਹ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲ […]

Continue Reading

ਰੇਲਵੇ ਲਾਈਨ ਵਾਸਤੇ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ, ਕੇਂਦਰ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ

ਚੰਡੀਗੜ੍ਹ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿੱਚ ਬਣਨ ਵਾਲੀ ਨਵੀਂ ਰੇਲਵੇ ਲਾਈਨ ਵਾਸਤੇ ਜ਼ਮੀਨ ਐਕਵਾਇਰ ਕਰਨ ਵਾਸਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਰਾਜਪੁਰਾ-ਮੋਹਾਲੀ ਬਣਨ ਵਾਲੀ ਰੇਲਵੇ ਲਾਈਨ ਵਾਸਤੇ ਜ਼ਮੀਨ ਦੀ ਮੰਗ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਪੱਤਰ ਲਿਖ ਕੇ ਜ਼ਮੀਨ ਐਕਵਾਇਰ ਕਰਨ ਵਾਸਤੇ ਸਹਿਯੋਗ ਮੰਗਿਆ ਹੈ। ਤਿੰਨ […]

Continue Reading

ਬੈਂਕ ’ਚ 4 ਕਰੋੜ ਰੁਪਏ, ਪਰ ਦੁਖੀ ਹੈ ਇਹ ਵਿਅਕਤੀ

ਕੰਜੂਸੀ ਕਰਕੇ ਜੋੜਿਆ ਪੈਸਾ, ਹੁਣ ਹੋ ਰਿਹਾ ਪਛਤਾਵਾ ਚੰਡੀਗੜ੍ਹ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ : ਅਮੀਰ ਹੋਣਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ। ਕਈ ਲੋਕ ਪੈਸਾ ਜੋੜਨ ਲਈ ਆਪਣਾ ਸਭ ਕੁਝ ਗੁਆ ਦਿੰਦੇ ਹਨ ਤੰਗੀਆਂ ਤੁਰਸੀਆਂ ਨਾਲ ਪੈਸੇ ਇਕੱਠੇ ਕਰਦੇ ਹਨ। ਪ੍ਰੰਤੂ ਬੈਂਕਾਂ ਵਿੱਚ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਆਦਮੀ ਨੂੰ ਆਰਾਮ ਨਹੀਂ ਮਿਲਦਾ। ਅਜਿਹੀ […]

Continue Reading

ਮੁੱਖ ਮੰਤਰੀ ਮਾਨ ਦੇ ਫਰਜ਼ੀ ਵੀਡੀਓ ਮਾਮਲੇ ’ਚ ਅਦਾਲਤ ਵੱਲੋਂ ਨਵੇਂ ਹੁਕਮ ਜਾਰੀ

ਚੰਡੀਗੜ੍ਹ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਫਰਜ਼ੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰਨ ਦੇ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਫਰਜ਼ੀ ਵੀਡੀਓ ਪੋਸਟ ਕਰਨ ਵਾਲੇ ਸਾਰੇ ਖਾਤਿਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ […]

Continue Reading

ਪੰਜਾਬ ’ਚ ਬਣਨ ਵਾਲੀਆਂ 11 ਦਵਾਈਆਂ ਸਮੇਤ 112 ਦੇ ਸਪੈਂਲ ਫੇਲ੍ਹ

ਚੰਡੀਗੜ੍ਹ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ : ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (CDSCO) ਦੀ ਆਈ ਸਤੰਬਰ 2025 ਦੀ ਰਿਪੋਰਟ ਵਿੱਚ ਦੇਸ਼ ਭਰ ਦੀਆਂ 112 ਦਵਾਈਆਂ ਦੀ ਗੁਣਵੱਤਾ ਦੇ ਨਮੂਲੇ ਫੇਲ੍ਹ ਹੋ ਗਏ ਹਨ। ਇਨ੍ਹਾਂ ਦਵਾਈਆਂ ਵਿੱਚ 11 ਦਵਾਈਆਂ ਉਹ ਸ਼ਾਮਲ ਹਨ ਜੋ ਪੰਜਾਬ ਵਿੱਚ ਬਣਦੀਆਂ ਹਨ। ਜਿੰਨਾਂ ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ ਉਨ੍ਹਾਂ ਵਿੱਚ […]

Continue Reading

ਤਰਨਤਾਰਨ ਜਿਮਨੀ ਚੋਣ ਵਿੱਚ ‘ਆਪ’ ਵੱਡੀ ਜਿੱਤ ਪ੍ਰਾਪਤ ਕਰੇਗੀ: ਮੁੱਖ ਮੰਤਰੀ ਮਾਨ

ਤਰਨਤਾਰਨ ਵਿੱਚ ‘ਆਪ’ ਦੀ ਜਿੱਤ ਮੁੱਖ ਮੰਤਰੀ ਮਾਨ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ​ਕਰੇਗੀ ਮਜ਼ਬੂਤ ​: ਮਨੀਸ਼ ਸਿਸੋਦੀਆ ਤਰਨਤਾਰਨ ਜਿਮਨੀ ਚੋਣ ਵਿੱਚ ‘ਆਪ’ ਦੀ ਜਿੱਤ ਮਾਨ ਸਰਕਾਰ ਦੇ ਵਿਕਾਸ- ਪੱਖੀ ਕੰਮਾਂ ‘ਤੇ ਹੋਵੇਗੀ ਮੋਹਰ : ਅਮਨ ਅਰੋੜਾ ਲੋਕਾਂ ਦੇ ਭਰੋਸੇ ਅਤੇ ਡਾ. ਕਸ਼ਮੀਰ ਸਿੰਘ ਸੋਹਲ ਦੀ ਵਿਰਾਸਤ ਨੂੰ ਸ਼ਰਧਾਂਜਲੀ ਵਜੋਂ ਤਰਨਤਾਰਨ […]

Continue Reading

ਬੇਕਾਬੂ ਕਾਰ ਘਰ ਦੇ ਬਾਹਰ ਬੈਠੇ ਲੋਕਾਂ ’ਤੇ ਚੜ੍ਹੀ, ਮਹਿਲਾ ਸਮੇਤ 5 ਦੀ ਮੌਤ

ਆਗਰਾ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ : ਇਕ ਬੇਕਾਬੂ ਕਾਰ ਘਰ ਦੇ ਬਾਹਰ ਬੈਠੇ ਲੋਕਾਂ ਉਤੇ ਚੜ੍ਹਨ ਕਾਰਨ ਇਕ ਮਹਿਲਾ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਤਰ ਪ੍ਰਦੇਸ਼ ਦੇ ਆਗਰਾ ਵਿੱਚ ਜਦੋਂ ਲੋਕ ਘਰ ਦੇ ਬਾਹਰ ਬੈਠੇ ਸਨ ਤਾਂ ਇਕ ਬੇਕਾਬੂ ਕਾਰ ਉਨ੍ਹਾਂ ਉਤੇ ਆ ਚੜ੍ਹੀ, […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 25-10-2025 ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ […]

Continue Reading

ਤਰਨਤਾਰਨ ਜ਼ਿਮਨੀ ਚੋਣ: ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਐਸਐਸਪੀ ਦੀ ਕੀਤੀ ਸ਼ਿਕਾਇਤ

ਤਰਨਤਾਰਨ, 24 ਅਕਤੂਬਰ: ਦੇਸ਼ ਕਲਿੱਕ ਬਿਊਰੋ : ਤਰਨਤਾਰਨ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਦੇ ਐਸਐਸਪੀ ਵਿਰੁੱਧ ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਸਿਬਿਨ ਸੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਅਤੇ ਦੋ ਡੀਐਸਪੀਜ਼ ਦੇ ਤਬਾਦਲੇ ਦੀ ਮੰਗ ਕੀਤੀ ਹੈ। ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਅਕਾਲੀ […]

Continue Reading

ਬੰਦ ਨਹੀਂ ਚੰਡੀਗੜ੍ਹ ਹੋਵੇਗਾ ਏਅਰਪੋਰਟ: ਮੈਂਟੇਨੇਂਸ ਦੇ ਕੰਮ ਦੌਰਾਨ ਵੀ ਚੱਲਣਗੀਆਂ ਫਲਾਈਟਾਂ

ਚੰਡੀਗੜ੍ਹ, 24 ਅਕਤੂਬਰ: ਦੇਸ਼ ਕਲਿੱਕ ਬਿਊਰੋ : ਚੰਡੀਗੜ੍ਹ ਹਵਾਈ ਅੱਡੇ ‘ਤੇ ਰਨਵੇਅ ‘ਤੇ ਰੱਖ-ਰਖਾਅ ਦਾ ਕੰਮ 26 ਅਕਤੂਬਰ ਤੋਂ 18 ਨਵੰਬਰ ਤੱਕ ਜਾਰੀ ਰਹੇਗਾ। ਹਾਲਾਂਕਿ, ਇਸ ਸਮੇਂ ਦੌਰਾਨ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਨਹੀਂ ਰਹੇਗਾ। ਰੱਖ-ਰਖਾਅ ਦੇ ਕੰਮ ਦੇ ਨਾਲ-ਨਾਲ ਉਡਾਣਾਂ ਵੀ ਚੱਲਣਗੀਆਂ। ਹਵਾਈ ਅੱਡਾ 6 ਨਵੰਬਰ ਤੱਕ ਰੋਜ਼ਾਨਾ ਸੱਤ ਘੰਟੇ ਚੱਲੇਗਾ। ਉਸ ਤੋਂ ਬਾਅਦ, […]

Continue Reading