News

ਮਾਨ ਸਰਕਾਰ ਬਣੀ ਹਰ ਇਕ ਦਾ ਸਹਾਰਾ: ਦਿੱਵਿਆਂਗਾਂ ਅਤੇ ਅੰਨ੍ਹਿਆਂ ਨੂੰ ਦਿੱਤੀ ਉੱਡਣ ਦੀ ਆਜ਼ਾਦੀ, ਮੁਫ਼ਤ ਸਫ਼ਰ ਲਈ ਜਾਰੀ ਕੀਤੇ ₹85 ਲੱਖ

ਚੰਡੀਗੜ੍ਹ 23 ਅਕਤੂਬਰ: ਦੇਸ਼ ਕਲਿੱਕ ਬਿਊਰੋ : ਜ਼ਿੰਦਗੀ ਦਾ ਸਫ਼ਰ ਸਭ ਲਈ ਆਸਾਨ ਨਹੀਂ ਹੁੰਦਾ। ਸਾਡੇ ਵਿਚਕਾਰ ਕੁਝ ਅਜਿਹੇ ਜਾਂਬਾਜ਼ ਸਾਥੀ ਵੀ ਹਨ, ਜੋ ਦਿੱਵਿਆਂਗਤਾ ਜਾਂ ਅੰਨ੍ਹੇਪਣ ਵਰਗੀਆਂ ਮੁਸ਼ਕਲਾਂ ਦੇ ਬਾਵਜੂਦ ਹਰ ਦਿਨ ਹਿੰਮਤ ਨਾਲ ਅੱਗੇ ਵਧਦੇ ਹਨ। ਉਨ੍ਹਾਂ ਲਈ, ਬੱਸ ਦੀ ਇੱਕ ਸੀਟ ਤੱਕ ਪਹੁੰਚਣਾ ਵੀ ਅਕਸਰ ਕਿਸੇ ਵੱਡੀ ਲੜਾਈ ਤੋਂ ਘੱਟ ਨਹੀਂ ਹੁੰਦਾ—ਸਿਰਫ਼ […]

Continue Reading

ਵੱਡੀ ਖਬਰ: ਸੀਬੀਆਈ ਵੱਲੋਂ ਡੀਆਈਜੀ ਭੁੱਲਰ ਦੇ ਫਾਰਮ ਹਾਊਸ ‘ਤੇ ਵੀ ਛਾਪਾ

ਲੁਧਿਆਣਾ, 24 ਅਕਤੂਬਰ: ਦੇਸ਼ ਕਲਿੱਕ ਬਿਊਰੋ : ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ‘ਤੇ ਸੀਬੀਆਈ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਬੀਤੇ ਦਿਨ ਦੂਜੀ ਵਾਰ ਸੀਬੀਆਈ ਵੱਲੋਂ ਉਸ ਦੀ ਚੰਡੀਗੜ੍ਹ ‘ਚ ਰਿਹਾਇਸ਼ ‘ਤੇ ਰੇਡ ਕੀਤੀ ਗਈ ਸੀ, ਉੱਥੇ ਹੀ ਅੱਜ ਸੀਬੀਆਈ ਵੱਲੋਂ ਡੀਆਈਜੀ ਭੁੱਲਰ ਦੇ ਫਾਰਮ ਹਾਊਸ ‘ਤੇ ਵੀ ਛਾਪਾ […]

Continue Reading

ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ

ਅੱਜ ਸਵੇਰ ਸਮੇਂ ਹੀ ਨੈਸ਼ਨਲ ਹਾਈਵੇ ਉਤੇ ਗੋਲੀਆਂ ਮਾਰ ਕੇ ਪਿਤਾ ਅਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੋਨੀਪਤ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ : ਅੱਜ ਸਵੇਰ ਸਮੇਂ ਹੀ ਨੈਸ਼ਨਲ ਹਾਈਵੇ ਉਤੇ ਗੋਲੀਆਂ ਮਾਰ ਕੇ ਪਿਤਾ ਅਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਹਰਿਆਣਾ ਦੇ […]

Continue Reading

“ਅਬਕੀ ਬਾਰ ਮੋਦੀ ਸਰਕਾਰ” ਸਲੋਗਨ ਦੇ ਲੇਖਕ ਪੀਯੂਸ਼ ਪਾਂਡੇ ਨਹੀਂ ਰਹੇ

ਮੁੰਬਈ, 24 ਅਕਤੂਬਰ: ਦੇਸ਼ ਕਲਿੱਕ ਬਿਊਰੋ : ਐਡ ਗੁਰੂ ਪਦਮਸ਼੍ਰੀ ਪੀਯੂਸ਼ ਪਾਂਡੇ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ। ਪਰ ਇਹ ਖ਼ਬਰ ਅੱਜ ਸਾਹਮਣੇ ਆਈ ਹੈ। ਉਨ੍ਹਾਂ ਨੇ 70 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਆਪਣਾ ਆਖਰੀ ਸਾਹ ਲਿਆ। ਪੀਯੂਸ਼ ਪਾਂਡੇ ਨੇ “ਅਬਕੀ ਬਾਰ ਮੋਦੀ ਸਰਕਾਰ” ਸਲੋਗਨ ਲਿਖਿਆ ਸੀ ਅਤੇ “ਮਿਲੇ ਸੁਰ ਮੇਰਾ ਤੁਮਹਾਰਾ” ਗੀਤ […]

Continue Reading

ਕਮਲ ਕੌਰ ਭਾਬੀ ਕਤਲ ਮਾਮਲੇ ‘ਚ ਮਹਿਰੋਂ ਦੇ ਸਾਥੀਆਂ ‘ਤੇ ਦੋਸ਼ ਤੈਅ

ਬਠਿੰਡਾ, 24 ਅਕਤੂਬਰ: ਦੇਸ਼ ਕਲਿੱਕ ਬਿਊਰੋ : ਮੋਗਾ ਅਦਾਲਤ ਨੇ ਚਰਚਿਤ ਕਮਲ ਕੌਰ ਭਾਬੀ ਕਤਲ ਕੇਸ ‘ਚ ਦੋ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰ ਦਿੱਤੇ ਹਨ। ਇਨ੍ਹਾਂ ‘ਚ ਜਸਪ੍ਰੀਤ ਸਿੰਘ ਅਤੇ ਨਿਮਰਤ ਪ੍ਰੀਤ ਕੌਰ ਸ਼ਾਮਿਲ ਹਨ। ਦੱਸ ਦਈਏ ਕਿ ਇਸ ਮਾਮਲੇ ‘ਚ ਅਜੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਮੇਹਰੋ ਅਤੇ ਰਣਜੀਤ ਸਿੰਘ ਅਜੇ ਵੀ ਫਰਾਰ ਹਨ। ਮੀਡੀਆ ਦੀਆਂ […]

Continue Reading

ਹੋਟਲ ’ਚੋਂ ਇਤਰਾਜਯੋਗ ਹਾਲਤ ਵਿਚ ਮਿਲੀਆਂ 4 ਲੜਕੀਆਂ

ਅੰਮ੍ਰਿਤਸਰ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪੁਲਿਸ ਵੱਲੋਂ ਬੀਤੀ ਰਾਤ ਨੂੰ ਬੀ ਆਰ ਹੋਟਲ ਵਿੱਚ ਛਾਪਾ ਮਾਰਿਆ ਗਿਆ, ਜਿੱਥੋਂ ਇਤਰਾਜਯੋਗ ਹਾਲਤ ਵਿੱਚ 4 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅੰਮ੍ਰਿਤਸਰ ਦੇ ਬੀ ਆਰ ਹੋਟਲ ਵਿੱਚ ਦੇਰ ਰਾਤ ਨੂੰ ਅਚਾਨਕ ਛਾਪਾ ਮਾਰਿਆ ਗਿਆ। ਜਿੱਥੋਂ ਇਤਰਾਜਯੋਗ ਹਾਲਤ ਵਿੱਚ ਮੌਜੂਦ 4 ਲੜਕੀਆਂ ਅਤੇ ਹੋਟਲ ਦੇ ਮੈਨੇਜਰ […]

Continue Reading

ਜਲੰਧਰ ਦੇ ਮੁਅੱਤਲ SHO ਉਤੇ ਲੱਗੇਗਾ ਪੋਕਸੋ ਐਕਟ

ਚੰਡੀਗੜ੍ਹ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ : ਥਾਣਾ ਫਿਲੌਰ ਦੇ ਮੁਅੱਤਲ ਐਸਐਚਓ ਭੂਸ਼ਣ ਕੁਮਾਰ ਦੀਆਂ ਹੋਰ ਮੁਸ਼ਕਲਾਂ ਵਧਣਗੀਆਂ। ਹੁਣ ਜਲੰਧਰ ਦੇ ਮੁਅੱਤਲ ਐਸਐਚਓ ਭੂਸ਼ਣ ਕੁਮਾਰ ਵਿਰੁੱਧ ਹੁਣ ਪੋਕਸੋ ਐਕਟ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਭੂਸ਼ਣ ਕੁਮਾਰ ਉਤੇ ਆਰੋਪ ਹੈ ਕਿ ਉਨ੍ਹਾਂ ਨੇ ਬਲਾਤਕਾਰ ਪੀੜਤਾ ਨੂੰ ਕਿਹਾ ਕਿ ਤੁਸੀਂ ਮੈਨੂੰ ਉਹ ਬਹੁਤ ਸੋਹਣੇ ਲੱਗਦੇ ਹੋ ਅਤੇ […]

Continue Reading

ਸੱਪ ਦੇ ਡੰਗਣ ਕਾਰਨ ਮਜ਼ਦੂਰ ਦੀ ਮੌਤ

ਬਠਿੰਡਾ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ : ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਵਿੱਚ ਇਕ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਮਜ਼ਦੂਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।  ਮਿਲੀ ਜਾਣਕਾਰੀ ਅਨੁਸਾਰ 50 ਸਾਲਾ ਮਜ਼ਦੂਰ ਦਰਸ਼ਨ ਸਿੰਘ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ।  ਮ੍ਰਿਤਕ ਦੇ ਲੜਕੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ […]

Continue Reading

29 ਅਕਤੂਬਰ ਨੂੰ ਦਿੱਲੀ ’ਚ ਪਵਾਇਆ ਜਾਵੇਗਾ ਨਕਲੀ ਮੀਂਹ

ਨਵੀਂ ਦਿੱਲੀ, 24 ਅਕਤੂਬਰ, ਦੇਸ਼ ਕਲਿਕ ਬਿਊਰੋ : ਦਿੱਲੀ ਵਿੱਚ ਲਗਾਤਾਰ ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦੇਣ ਲਈ ਦਿੱਲੀ ਸਰਕਾਰ ਵੱਲੋਂ ਦਿੱਲੀ ਵਿੱਚ ਨਕਲੀ ਮੀਂਹ ਪਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਉਣ ਵਾਲੇ ਕੁਝ ਦਿਨਾਂ ਵਿੱਚ ਦਿੱਲੀ ਵਿਖੇ ਨਕਲੀ ਮੀਂਹ (artificial rain) ਪਵਾਇਆ […]

Continue Reading

ਬੱਸ ਨੂੰ ਲਗੀ ਭਿਆਨਕ ਅੱਗ, 11 ਦੀ ਮੌਤ, ਕਈ ਗੰਭੀਰ ਜ਼ਖਮੀ

ਨਵੀਂ ਦਿੱਲੀ, 24 ਅਕਤੂਬਰ, ਦੇਸ਼ ਕਲਿੱਕ ਬਿਓਰੋ : ਸਵਾਰੀਆਂ ਨਾਲ ਭਰੀ ਬੱਸ ਨੂੰ ਭਿਆਨਕ ਅੱਗ ਲੱਗਣ ਵਾਰਨ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੋਰ ਕਈ ਗੰਭੀਰ ਰੂਪ ਵਿੱਚ ਜ਼ਖਮੀ ਹਨ। ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧਣ ਦਾ ਖਾਦਸਾ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ […]

Continue Reading