ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਮੋਰਿੰਡਾ ਫੇਰੀ ਨੂੰ ਲੈ ਕੇ ਪ੍ਰਸ਼ਾਸ਼ਨ ਪੱਬਾਂ ਭਾਰ
ਮੋਰਿੰਡਾ 17 ਅਗਸਤ ਭਟੋਆ ਬੂਹੇ ਆਈ ਜੰਨ ਬਿਨੋ ਕੁੜੀ ਦੇ ਕੰਨ ਬਾਲੀ ਕਹਾਵਤ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਮੋਰਿੰਡਾ ਫੇਰੀ ਨੂੰ ਲੈ ਕੇ ਉਸ ਵੇਲੇ ਸੱਚ ਹੁੰਦੀ ਜਾਪੀ ਜਦੋਂ ਐਤਵਾਰ ਵਾਲੇ ਦਿਨ ਵੀ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਮੋਰਿੰਡਾ ਚੁੰਨੀ ਚੌਂਕ ਤੋਂ ਲੈ ਕੇ ਮੋਰਿੰਡਾ ਦੇ ਬੱਸ ਅੱਡੇ ਤੱਕ ਸਫਾਈ ਮੁਹਿੰਮ ਵਿੱਚ ਡਟੇ ਨਜ਼ਰ […]
Continue Reading
