ਕੈਬਨਿਟ ਮੰਤਰੀ ਵੱਲੋਂ ਵੱਖ ਵੱਖ ਧਰਮਸ਼ਾਲਾਵਾਂ ਨੂੰ 31 ਲੱਖ ਰੁਪਏ ਦੇ ਚੈੱਕ ਭੇਟ
ਸਾਰੇ ਭਾਈਚਾਰਿਆਂ ਅਤੇ ਵਰਗਾਂ ਦਾ ਸਮਾਨਾਂਤਰ ਵਿਕਾਸ ਪ੍ਰਮੁੱਖ ਤਰਜ਼ੀਹ: ਬਰਿੰਦਰ ਕੁਮਾਰ ਗੋਇਲ ਦਲਜੀਤ ਕੌਰ ਲਹਿਰਾਗਾਗਾ, 13 ਮਈ, 2025: ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਲਹਿਰਾਗਾਗਾ ਦੇ ਬਲਾਕ ਅੰਨਦਾਨਾ ਦੇ 15 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਖ ਵੱਖ ਧਰਮਸ਼ਾਲਾਵਾਂ ਵਿੱਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ 31 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ […]
Continue Reading
