ਸਭ ਤੋਂ ਵਧੀਆ ਕੰਮ ਕਰਨ ਵਾਲੇ ਪੰਜ ਸਫਾਈ ਸੇਵਕਾਂ ਨੂੰ ਦੁਬਈ ਦੀ ਸੈਰ ਕਰਵਾਈ ਜਾਵੇਗੀ- ਸੰਧਵਾਂ
ਸਪੀਕਰ ਸੰਧਵਾਂ ਨੇ 150 ਸਫਾਈ ਸੇਵਕਾਂ ਨੂੰ ਸੋਂਪੇ ਨਿਯੁਕਤੀ ਪੱਤਰ ਕੋਟਕਪੂਰਾ, 13 ਮਈ, ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 52 ਹਜਾਰ ਤੋਂ ਜਿਆਦਾ ਨੌਜਵਾਨ ਲੜਕੇ-ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ, ਇਕ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਕਿਸੇ ਬਿਨੈਕਾਰ ਨੂੰ ਸਿਫਾਰਸ਼ ਪਵਾਉਣ ਜਾਂ ਰਿਸ਼ਵਤ ਦੇਣ ਦੀ […]
Continue Reading
