BREAKING: ਪਟਾਕਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 2 ਸਕੇ ਭਰਾਵਾਂ ਸਮੇਤ 8 ਲੋਕਾਂ ਦੀ ਮੌਤ
ਪਟਾਕਾ ਫੈਕਟਰੀ (firecracker factory) ‘ਚ ਲੱਗੀ ਭਿਆਨਕ ਅੱਗ, 2 ਸਕੇ ਭਰਾਵਾਂ ਸਮੇਤ 8 ਲੋਕਾਂ ਦੀ ਮੌਤ ਲੰਡਨ/ਜੈਪੁਰ, 10 ਜੂਨ 2026: ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇੱਕ ਬੇਹੱਦ ਦਰਦਨਾਕ ਅਤੇ ਕੰਬਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਖੋਹ ਨਾਗੋਰੀਆਨ ਇਲਾਕੇ ਵਿੱਚ ਇੱਕ ਗੈਰ-ਕਾਨੂੰਨੀ (ਨਜਾਇਜ਼) ਤੌਰ ‘ਤੇ ਚੱਲ ਰਹੀ ਪਟਾਕਾ ਫੈਕਟਰੀ (firecracker factory) ਵਿੱਚ […]
Continue Reading
