NSQF ਵੋਕੇਸ਼ਨਲ ਟੀਚਰਜ ਫਰੰਟ ਪੰਜਾਬ ਦੀ ਸਬ ਕਮੇਟੀ ਨਾਲ ਮੀਟਿੰਗ
ਮੋਰਿੰਡਾ: 27 ਅਪ੍ਰੈਲ, ਭਟੋਆ NSQF ਵੋਕੇਸ਼ਨਲ ਟੀਚਰਜ ਫਰੰਟ ਪੰਜਾਬ ਦੀ ਸਬ ਕਮੇਟੀ ਮੈਂਬਰ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ ਗਈ l ਮੀਟਿੰਗ ਵਿੱਚ ਸਾਰੇ ਵਿਭਾਗ ਦੇ ਸਕੱਤਰ ਬੁਲਾਏ ਹੋਏ ਸੀ l ਮੀਟਿੰਗ ਵਿਚ ਤਨਖਾਹ ਵਾਧੇ ਅਤੇ ਸਰਵਿਸ ਸੁੁਰੱਖਿਆ ਆਦਿ ਮੁੱਖ ਮੁੱਦੇ ਮੀਟਿੰਗ ਵਿਚ ਵਿਚਾਰ ਕੀਤੇ ਗਏ । […]
Continue Reading
