ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀਆਂ ਖੋਜਾਂ, ਕ੍ਰਿਤਾਂ, ਬੌਧਿਕ ਸੰਪੱਤੀ ਦੀ ਰੱਖਿਆ ਲਈ ਤਿਆਰੀਆਂ
ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਸੂਝ ਅਨੁਸਾਰ ਨਵੀਂਆਂ ਖੋਜਾਂ ਕਰਨ ਅਤੇ ਉਹਨਾਂ ਦੀ ਮਾਲਕੀ ਸੰਭਾਲਣ ਲਈ ਹੁਲਾਰਾ ਪੰਜਾਬ ਦੇ ਵਿਦਿਆਰਥੀ ਬਣਨਗੇ ਨਵੇਂ ਖੋਜੀ ਅਤੇ ਉੱਦਮੀ– ਸਿੱਖਿਆ ਬੋਰਡ ਕਰੇਗਾ ਖੋਜਾਂ ਦੀ ਸੰਭਾਲ਼ ਐੱਸ.ਏ.ਐੱਸ. ਨਗਰ, 10 ਜੁਲਾਈ 2025, ਦੇਸ਼ ਕਲਿੱਕ ਬਿਓਰੋ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਵਿਸ਼ਾ “ਨਵੀਂ ਪੀੜ੍ਹੀ ਦੀ ਸਿੱਖਿਆ ਲਈ ਸਿੱਖਿਆ ਢਾਂਚੇ ਬਾਰੇ ਮੁੜ ਵਿਚਾਰਾਂ” ਸੰਮੇਲਨ […]
Continue Reading
