ਪੰਜਾਬ ਸਰਕਾਰ ਵੱਲੋਂ ਫੌਜੀ ਅਫਸਰ ਦੀ ਕੁੱਟਮਾਰ ਮਾਮਲੇ ‘ਚ ਮਜਿਸਟਰੇਟੀ ਜਾਂਚ ਦੇ ਹੁਕਮ
ਚੰਡੀਗੜ੍ਹ: 20 ਮਾਰਚ, ਦੇਸ਼ ਕਲਿੱਕ ਬਿਓਰੋਪਟਿਆਲਾ ਪੁਲਿਸ ਪੁਲਿਸ ਵੱਲੋਂ ਫੌਜੀ ਅਫਸਰ ਦੀ ਕੁੱਟਮਾਰ ਦੇ ਮਾਮਲੇ ਦੀ ਪੰਜਾਬ ਸਰਕਾਰ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ, ਕਮਿਸ਼ਨਰ ਐਮਸੀ ਪਟਿਆਲਾ ਪਰਮਵੀਰ ਸਿੰਘ ਆਈਏਐਸ ਇਹ ਜਾਂਚ ਕਰਨਗੇ। ਇਹ ਜਾਂਚ ਦਿੰਨ ਹਫਤੇ ਵਿੱਚ ਪੂਰੀ ਕਰ ਕੇ ਸੌਂਪਣ ਲਈ ਕਿਹਾ ਹੈ।
Continue Reading
