English Hindi Saturday, January 28, 2023
 

ਵਿਦੇਸ਼

ਅਮਰੀਕਾ ਦੇ ਕੈਲੇਫੋਰਨੀਆਂ ‘ਚ ਗੋਲੀਬਾਰੀ, ਬੱਚੇ ਸਮੇਤ 6 ਦੀ ਮੌਤ

January 17, 2023 07:33 AM

ਲਾਸ ਏਂਜਲਸ, 17 ਜਨਵਰੀ (ਸ.ਬ.) ਅਮਰੀਕਾ ਦੇ ਮੱਧ ਕੈਲੀਫੋਰਨੀਆ ਵਿੱਚ ਹੋਈ ਗੋਲੀਬਾਰੀ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ।ਪੀੜਤਾਂ ਵਿੱਚ ਇੱਕ 17 ਸਾਲ ਦੀ ਮਾਂ ਅਤੇ ਇੱਕ ਛੇ ਮਹੀਨੇ ਦਾ ਬੱਚਾ ਸ਼ਾਮਲ ਹੈ|

ਸੋਮਵਾਰ ਸਵੇਰੇ ਸਾਢੇ ਤਿੰਨ ਵਜੇ ਗੋਲੀਬਾਰੀ ਹੋਈ ਜਿਸ ਵਿੱਚ ਕੁੱਲ ਛੇ ਪੀੜਤ ਪਾਏ। ਇਨ੍ਹਾਂ 'ਚੋਂ ਪੰਜ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਰਿਪੋਰਟ ਦੇ ਅਨੁਸਾਰ, ਹਸਪਤਾਲ ਵਿੱਚ ਇੱਕ ਹੋਰ ਦੀ ਮੌਤ ਹੋ ਗਈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਮੇਂ ਘੱਟੋ-ਘੱਟ ਦੋ ਸ਼ੱਕੀ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਇਹ ਨਹੀਂ ਮੰਨਦੇ ਕਿ ਇਸ ਵਿਚ ਕੋਈ ਗੈਂਗ ਕੁਨੈਕਸ਼ਨ ਹੈ।

Have something to say? Post your comment

ਵਿਦੇਸ਼

ਯੇਰੂਸ਼ਲਮ ‘ਚ ਗੋਲੀਬਾਰੀ,8 ਲੋਕਾਂ ਦੀ ਮੌਤ 10 ਜ਼ਖ਼ਮੀ

ਅਮਰੀਕੀ ਫੌਜ ਨੇ ਉੱਤਰੀ ਸੋਮਾਲੀਆ ‘ਚ ਸੁਦਾਨੀ ਸਮੇਤ ISIS ਦੇ 10 ਅੱਤਵਾਦੀ ਮਾਰ ਮੁਕਾਏ

ਪਾਕਿਸਤਾਨ ‘ਚ ਗੈਸ ਲੀਕ ਧਮਾਕਿਆਂ ਵਿੱਚ 16 ਦੀ ਮੌਤ

ਵਾਸ਼ਿੰਗਟਨ ਪੋਸਟ ਵੱਲੋਂ ਨਿਊਜ਼ ਰੂਮ ਸਟਾਫ ਦੀਆਂ 20 ਅਸਾਮੀਆਂ ਖਤਮ, ਗੇਮਿੰਗ ਡਿਵੀਜ਼ਨ ਕੀਤੀ ਬੰਦ

ਪਾਕਿਸਤਾਨ ‘ਚ ਬੱਤੀ ਗੁੱਲ, ਨੈਸ਼ਨਲ ਗਰਿੱਡ ਡਾਊਨ

ਕੈਲੀਫੋਰਨੀਆ ਗੋਲੀਬਾਰੀ ਦੇ ਸ਼ੱਕੀ ਦੀ ਵੀ ਹੋਈ ਮੌਤ

ਸੀਰੀਆ ‘ਚ ਇਮਾਰਤ ਡਿੱਗਣ ਕਾਰਨ 11 ਲੋਕ ਮਰੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਘਰੋਂ 6 ਹੋਰ ਖੁਫੀਆ ਫਾਈਲਾਂ ਮਿਲੀਆਂ

ਮਾਸਕੋ ਤੋਂ ਗੋਆ ਆ ਰਹੇ ਜਹਾਜ਼ ‘ਚ ਬੰਬ ਦੀ ਸੂਚਨਾ ਤੋਂ ਬਾਦ ਫਲਾਈਟ ਉਜ਼ਬੇਕਿਸਤਾਨ ਡਾਇਵਰਟ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 50 ਪੌਂਡ ਦਾ ਜੁਰਮਾਨਾ