English Hindi Saturday, January 28, 2023
 

ਰੁਜ਼ਗਾਰ/ਕਾਰੋਬਾਰ

ਐਕਸਿਸ ਬੈਂਕ ਦੀ ਨਵੀਂ ਬ੍ਰਾਂਚ ਦਾ ਉਦਘਾਟਨ

January 24, 2023 08:38 PM
ਪਟਿਆਲਾ, 24 ਜਨਵਰੀ, ਦੇਸ਼ ਕਲਿੱਕ ਬਿਓਰੋ : 
ਐਕਸਿਸ ਬੈਂਕ ਵੱਲੋਂ ਅੱਜ ਲੀਲਾ ਭਵਨ ਵਿਖੇ ਆਪਣੀ ਨਵੀਂ ਬਰਾਂਚ ਖੋਲੀ ਗਈ। ਜਿਸ ਦਾ ਉਦਘਾਟਨ ਬੈਂਕ ਦੇ ਰਿਜਨਲ ਹੈਡ ਸਤਾਰ ਅਲੀ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ, ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਮਪਾਨੀ, ਸਕੱਤਰ ਹਰਪ੍ਰੀਤ ਸੰਧੂ ਅਤੇ  ਐਡੋਕੇਟ ਕੁੰਦਨ ਸਿੰਘ ਨਾਗਰਾ  ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸਤਾਰ ਅਲੀ ਨੇ ਕਿਹਾ ਕਿ ਪਟਿਆਲਾ ਵਿੱਚ ਉਨ੍ਹਾਂ ਦੀ ਇਹ ਛੇਵੀਂ ਬਰਾਂਚ ਹੈ।ਇਸ ਤੋ ਇਲਾਵਾ ਕਲੱਸਟਰ ਵਿੱਚ 20ਵੀਂ, ਪੂਰੇ ਪੰਜਾਬ ਵਿਚ 300 ਅਤੇ ਪੂਰੇ ਭਾਰਤ ਵਿਚ 5 ਹਜ਼ਾਰ ਦੇ ਕਰੀਬ ਬਰਾਂਚਾਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਉਨਾਂ ਦੇ ਬੈਂਕ ਦਾ ਮੁੱਖ ਮਕਸਦ ਗ੍ਰਾਹਕਾਂ ਦੀ ਸੰਤੁਸ਼ਟੀ ਅਤੇ ਵਧੀਆ ਸਰਵਿਸ ਦੇਣਾ ਹੈ। ਇਸ ਮੌਕੇ ਇੰਜੀ.ਏ.ਪੀ ਗਰਗ, ਵਿਨੋਦ ਵਤਰਾਨਾ, ਇੰਜੀ. ਅਨਿਲ ਬਾਂਸਲ, ਇੰਜ.ਐਸ ਕੇ ਗੁਪਤਾ, ਇੰਜੀ. ਗੁਰਤੇਜ ਸਿੱਧੂ ਗੌਰਵ ਗਰਗ ਬਰਾਂਚ ਹੈਡ, ਬਲਵਿੰਦਰ ਸਿੰਘ ਸਰਕਲ ਹੈਡ, ਨਵਦੀਪ ਮਿਗਲਾਨੀ ਕਲੱਸਟਰ ਹੈਡ ਤੋਂ ਅਲਾਵਾ ਹੋਰ ਵੀ ਪਤਵੰਤੇ ਸੱਜਣ ਮੌਕੇ ਤੇ ਹਾਜਰ ਸਨ।

Have something to say? Post your comment

ਰੁਜ਼ਗਾਰ/ਕਾਰੋਬਾਰ

ਅੱਜ ਤੋਂ 4 ਦਿਨ ਤੱਕ ਬੈਂਕ ਰਹਿਣਗੇ ਬੰਦ

8 ਅਤੇ 15 ਫਰਵਰੀ ਨੂੰ ਮੰਤਰੀਆਂ ਖਿਲਾਫ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨਿਆਂ ਦੀ ਤਿਆਰੀ ਲਈ ਲਾਮਬੰਦੀ ਸ਼ੁਰੂ: ਜੀਤ ਸਿੰਘ ਬਠੋਈ

ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਆਮਦ ਮੌਕੇ ਸ਼ਹਿਰ ਵਿੱਚ ਕੀਤਾ ਰੋਸ ਪ੍ਰਦਰਸ਼ਨ

ਸੀਵਰੇਜ ਬੋਰਡ ਦੀ ਜਥੇਬੰਦੀ ਨੇ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਨਾਲ ਕੀਤੀ ਮੀਟਿੰਗ

8 ਫਰਵਰੀ ਨੂੰ ਪੰਚਾਇਤ ਮੰਤਰੀ ਅਤੇ 15 ਫਰਵਰੀ ਨੂੰ ਖਜਾਨਾ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨੇ ਪਰਿਵਾਰ ਤੇ ਬੱਚਿਆਂ ਸਮੇਤ ਦੇਣ ਦਾ ਐਲਾਨ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 20 ਜਨਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਸੋਨੇ ਦੀਆਂ ਕੀਮਤਾਂ 'ਚ ਤੇਜ਼ੀ, ਜਲਦ ਹੀ 60,000 ਰੁਪਏ ਪ੍ਰਤੀ 10 ਗ੍ਰਾਮ ਨੂੰ ਛੂਹੇਗਾ

ਪਾਵਰਕਾਮ ਦੇ ਆਊਟਸੋਰਸ਼ਡ ਮੁਲਾਜ਼ਮ 16 ਫ਼ਰਵਰੀ ਨੂੰ ਮੁੱਖ ਦਫ਼ਤਰ ਅੱਗੇ ਦੇਣਗੇ ਸੂਬਾ ਪੱਧਰੀ ਧਰਨਾ: ਜਗਰੂਪ ਸਿੰਘ

29 ਜਨਵਰੀ ਨੂੰ ਸੰਗਰੂਰ ‘ਚ ਮੰਗਾਂ ਮਨਵਾਉਣ ਲਈ ਮੁਲਾਜ਼ਮ-ਪੈਨਸ਼ਨਰ, ਠੇਕਾ ਅਤੇ ਸਕੀਮ ਵਰਕਰ ਕਰਨਗੇ ਸੂਬਾਈ ਰੈਲੀ

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਦਾ ਸਖ਼ਤ ਨੋਟਿਸ