English Hindi Friday, October 07, 2022
-

ਸੋਸ਼ਲ ਮੀਡੀਆ

ਕਤਲ ਦੇ ਮਾਮਲੇ ’ਚ ਭੇਡ ਨੂੰ ਤਿੰਨ ਸਾਲ ਦੀ ਕੈਦ

May 25, 2022 12:23 PM

ਨਵੀਂ ਦਿੱਲੀ, 25 ਮਈ, ਦੇਸ਼ ਕਲਿੱਕ ਬਿਓਰੋ :

ਅਫਰੀਕਾ ਵਿੱਚ ਅਦਾਲਤ ਵੱਲੋਂ ਭੇਡ ਨੂੰ ਇਕ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਫਰੀਕਾ ਵਿੱਚ ਇਕ ਔਰਤ ਨੂੰ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਵਿੱਚ ਭੇਡ ਨੂੰ 3 ਸਾਲ ਦੀ ਕੈਦ ਸੁਣਾਈ ਗਈ ਹੈ। ਇਸ ਅਨੌਖੇ ਮਾਮਲੇ ਸਜ਼ਾ ਸੁਣਾਉਣ ਤੋਂ ਪਹਿਲਾਂ ਭੇਡ ਨੂੰ ਲਗਭਗ 1 ਹਫਤਾ ਹਿਰਾਸਤ ਵਿੱਚ ਵੀ ਰੱਖਿਆ ਗਿਆ। ਸੋਸ਼ਲ ਮੀਡੀਆ ਉਤੇ ਭੇਡ ਦੇ 40 ਸਾਲ ਦੀ ਔਰਤ ਨੂੰ ਬੇਰਹਿਮੀ ਨਾਲ ਮਾਰ ਮਾਰ ਕਤਲ ਕਰਨ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਸੁਡਾਨ ਵਿੱਚ ਮਹਿਲਾ ਨੂੰ ਬੇਰਹਿਮੀ ਨਾਲ ਮਾਰਿਆ। ਭੇਡ ਆਪਣੇ ਸਿੰਗਾਂ ਨਾਲ ਉਦੋਂ ਤੱਕ ਹਮਲਾ ਕਰਦੀ ਰਹੀ ਜਦੋਂ ਤੱਕ ਉਸਦੀਆਂ ਹੱਡੀਆਂ ਟੁੱਟ ਨਹੀਂ ਗਈਆਂ। ਇਸ ਤੋਂ ਬਾਅਦ ਮਹਿਲਾ ਬੇਹੋਸ਼ ਹੋ ਗਈ, ਫਿਰ ਭੇਡ ਉਸ ਨੂੰ ਛੱਡ ਕੇ ਚਲੀ ਗਈ। ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

Have something to say? Post your comment

ਸੋਸ਼ਲ ਮੀਡੀਆ

ਸਕੂਲ ’ਚ ਅਧਿਆਪਕਾਂ ਦੀ ਵੀਡੀਓ ਬਣਾਉਣ ਪਹੁੰਚਿਆ ਪੱਤਰਕਾਰ ਮੈਡਮਾਂ ਦੇ ਸਵਾਲਾਂ ’ਚ ਫਸਿਆ

ਪਿਤਾ ਦਿਵਸ ਲਈ ਵਿਸ਼ੇਸ਼ : ਤਾਕਤ ਦਾ ਥੰਮ ਪਿਤਾ

ਅਧਿਆਪਕ ਥਾਲੀ ਲਈ ਧੱਕਾ ਕਰਦੇ ਦੇਖੇ ਗਏ, ਵੀਡੀਓ ਹੋਈ ਵਾਇਰਲ

ਸ਼ਰਾਬ ਪੀਣ ਉਤੇ ਨਹੀਂ ਹੋਇਆ ਨਸ਼ਾ, ਵਿਭਾਗ ਨੂੰ ਕੀਤੀ ਸ਼ਿਕਾਇਤ

ਆਧਾਰ ਕਾਰਡ ’ਤੇ ਲਿਖਿਆ ‘ਮਧੂ ਦਾ ਪੰਜਵਾਂ ਬੱਚਾ’, ਸਕੂਲ ਨੇ ਦਾਖਲਾ ਦੇਣ ਤੋਂ ਕੀਤਾ ਮਨ੍ਹਾਂ

ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ‘ਆਪ’ ਦੇ ਮੰਤਰੀ ਮੰਡਲ ਦੀਆਂ ਲਿਸਟਾਂ

VIDEO : ਬੱਕਰੀ ਅਤੇ ਮੋਰ ਵਿੱਚਕਾਰ ਹੋਈ ਜ਼ਬਰਦਸਤ ਲੜਾਈ

ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ ਕੂ ਐਪ 'ਤੇ ਖੋਲ੍ਹਿਆ ਆਪਣਾ ਖਾਤਾ

VIDEO : ਚੀਜ਼ ਖਾਣ ਵਾਸਤੇ ਪੈਸੇ ਨਾ ਮਿਲਣ ’ਤੇ ਪਿਤਾ ਦੀ ਸ਼ਿਕਾਇਤ ਕਰਨ ਥਾਣੇ ਪਹੁੰਚੇ ਛੋਟੇ ਬੱਚੇ

ਕਾਂਗਰਸੀ ਮੰਤਰੀ ਨੇ ਅਧਿਆਪਕ ਨੂੰ ਕਿਹਾ, ਕਾਂਗਰਸ ਦੀ ਕਿਉਂ, ਮਨਪ੍ਰੀਤ ਦੀ ਮੰਜੀ ਠੋਕੋ