English Hindi Friday, July 01, 2022
-

ਵਿਦੇਸ਼

ਕਾਬੁਲ ’ਚ ਗੁਰਦੁਆਰਾ ਸਾਹਿਬ ਉਤੇ ਦਹਿਸ਼ਗਰਦੀਆਂ ਵੱਲੋਂ ਹਮਲਾ, ਗੋਲਾਬਾਰੀ ਜਾਰੀ

June 18, 2022 09:23 AM

ਨਵੀਂ ਦਿੱਲੀ, 18 ਜੂਨ, ਦੇਸ਼ ਕਲਿੱਕ ਬਿਓਰੋ :

ਅਫਗਾਨਿਸਤਾਨ ਦੇ ਕਾਬੁਲ ਵਿੱਚ ਅੱਤਵਾਦੀਆਂ ਵੱਲੋਂ ਗੁਰਦੁਆਰਾ ਸਾਹਿਬ ਉਤੇ ਅੱਤਵਾਦੀ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਅਤੇ ਮੌਤ ਹੋਣ ਦੀ ਖਦਸਾ ਹੈ।  ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਗੁਰੀ ਨੇ ਇਕ ਟੀ ਵੀ ਚੈਨਲ ਉਤੇ ਦੱਸਿਆ ਕਿ ਇਸ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਕਈ ਜ਼ਖਮੀ ਹੋ ਗਏ ਹਨ, ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ। ਇਸ ਸਬੰਧੀ ਅਜੇ ਤੱਕ ਅਧਿਕਾਰਤ ਤੌਰ ਉਤੇ ਕੋਈ ਟਿੱਪਣੀ ਨਹੀਂ ਕੀਤੀ ਗਈ।

Have something to say? Post your comment