English Hindi Friday, October 07, 2022
-

ਵਿਦੇਸ਼

ਕੈਨੇਡਾ ’ਚ ਚਾਕੂ ਮਾਰ ਕੇ 10 ਵਿਅਕਤੀਆਂ ਦਾ ਕੀਤਾ ਕਤਲ, 15 ਜ਼ਖਮੀ

September 05, 2022 07:49 AM

ਓਟਾਵਾ, 5 ਸਤੰਬਰ, ਦੇਸ਼ ਕਲਿੱਕ ਬਿਓਰੋ :

ਕੈਨੇਡਾ ਦੇ ਸਾਸਕਾਚੇਵਾਨ ਸੂਬੇ ਵਿੱਚ ਐਤਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲਿਆਂ ਵਿੱਚ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 15 ਤੋਂ ਵੱਧ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਮੇਲਫੋਰਟ ਆਰਸੀਐਮਪੀ ਨੇ ਇਕ ਸੂਬਾ ਵਿਆਪੀ ਖਤਰਨਾਕ ਵਿਅਕਤੀਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

ਆਰਸੀਐਮਪੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 13 ਸਥਾਨਾਂ ਉਤੇ 10 ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 15 ਵਿਅਕਤੀਆਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਹ ਵੀ ਕਿਹਾ ਗਿਆ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਦੋਸ਼ੀਆਂ ਦੀ ਪਹਿਚਾਣ ਡੇਮੀਅਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਰੂਪ ਵਿਚ ਕੀਤੀ ਗਈ ਹੈ।

Have something to say? Post your comment

ਵਿਦੇਸ਼

ਥਾਈਲੈਂਡ : ਡੇ-ਕੇਅਰ ’ਚ ਗੋਲੀਬਾਰੀ, 22 ਬੱਚਿਆਂ ਸਮੇਤ 34 ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ 'ਚ 4 ਭਾਰਤੀ ਅਗਵਾ

ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹਿੰਸਾ,129 ਲੋਕਾਂ ਦੀ ਮੌਤ, 200 ਜ਼ਖ਼ਮੀ

ਰੂਸ ਜਨਮਤ ਸੰਗ੍ਰਹਿ ਹਾਸਲ ਕਰਨ ਤੋਂ ਬਾਅਦ ਅੱਜ ਯੂਕਰੇਨ ਦੇ ਚਾਰ ਹੋਰ ਖੇਤਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੀ ਸਰਹੱਦ ਵਿੱਚ ਸ਼ਾਮਲ ਕਰੇਗਾ

ਅਮਰੀਕਾ ਦੇ ਫਲੋਰੀਡਾ ਸੂਬੇ 'ਚ ਤੂਫਾਨ ਇਆਨ ਨੇ ਮਚਾਈ ਤਬਾਹੀ, 20 ਲੱਖ ਲੋਕ ਪ੍ਰਭਾਵਿਤ, ਐਮਰਜੈਂਸੀ ਘੋਸ਼ਿਤ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸਰਕਾਰੀ ਤੌਰ ‘ਤੇ ਅੰਤਿਮ ਸਸਕਾਰ

ਸੈਂਟਰਲ ਮੈਕਸੀਕੋ ਦੇ ਬਾਰ ‘ਚ ਗੋਲੀਬਾਰੀ 10 ਲੋਕਾਂ ਦੀ ਮੌਤ

ਮਿਆਂਮਾਰ ’ਚ ਫੌਜ ਨੇ ਸਕੂਲ ਉਤੇ ਕੀਤੀ ਫਾਇਰਿੰਗ, 13 ਦੀ ਮੌਤ

ਮੈਕਸੀਕੋ ‘ਚ ਆਇਆ 7.6 ਤੀਬਰਤਾ ਦਾ ਭੂਚਾਲ, ਇਕ ਮੌਤ ਇਮਾਰਤਾਂ ਨੂੰ ਪੁੱਜਾ ਨੁਕਸਾਨ,ਸੁਨਾਮੀ ਦੀ ਚਿਤਾਵਨੀ

ਅੱਜ ਸ਼ਾਹੀ ਪਰੰਪਰਾਵਾਂ ਅਨੁਸਾਰ ਕੀਤਾ ਜਾਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੰਤਿਮ ਸਸਕਾਰ