English Hindi Friday, July 01, 2022
-

ਚੰਡੀਗੜ੍ਹ/ਆਸਪਾਸ

ਚੰਡੀਗੜ੍ਹ ’ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

June 22, 2022 07:33 PM

ਚੰਡੀਗੜ੍ਹ, 22 ਜੂਨ, ਦੇਸ਼ ਕਲਿੱਕ ਬਿਓਰੋ :

ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅਚਾਨਕ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਪਤਾ ਚਲਦਿਆਂ ਹੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ। ਫਾਇਰ ਬਿਗ੍ਰੇਡ ਵੱਲੋਂ ਅੱਗ ਉਤੇ ਕਾਬੂ ਪਾਉਣ ਲਈ ਯਤਨ ਕੀਤੇ ਗਏ। ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਸੜਕ ਉਤੇ ਆਵਾਜਾਈ ਨੂੰ ਹੋਰ ਸੜਕ ਉਤੇ ਬਦਲ ਦਿੱਤਾ ਗਿਆ।

Have something to say? Post your comment

ਚੰਡੀਗੜ੍ਹ/ਆਸਪਾਸ

ਮੋਰਿੰਡਾ ਦੇ ਅੰਡਰਬ੍ਰਿਜ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਧਾਰਿਆ ਛੱਪੜ ਦਾ ਰੂਪ

ਪਨਗੇ੍ਨ ਦੇ ਸਾਬਕਾ ਚੇਅਰਮੈਨ ਦਾ ਲੜਕਾ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਸਮੇਤ ਕੀਤਾ ਕਾਬੂ

ਪਿੰਡ ਰੰਗੀਆਂ ਦਾ ਜਸਕਰਨ ਸਿੰਘ ਬਣਿਆ ਲੈਫਟੀਨੈਂਟ

ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਕੀਤਾ ਲੈਬ ਦਾ ਉਦਘਾਟਨ

ਰੰਧਾਵਾ ਨੇ ਵਿਧਾਨ ਸਭਾ ਵਿੱਚ ਸ਼ਹਿਰ 'ਚ ਲੱਗਦੇ ਟਰੈਫਿਕ ਜਾਮ ਦਾ ਹੱਲ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਕੀਤੀ ਮੰਗ

ਪੇਂਡੂ ਚੌਕੀਦਾਰ ਕੱਲ੍ਹ ਨੂੰ ਬਜ਼ਟ ਸੈਸ਼ਨ ਦਾ ਘਿਰਾਓ ਕਰਨਗੇ: ਨੀਲੋਂ

पंजाब स्टेट पेंशनर्स महासंघ सीनियर सिटीजन द्वारा सभा

ਪੰਜਾਬ ਰਾਜ ਪੈਂਸ਼ਨਰਜ਼ ਮਹਾ ਸੰਘ ਸੀਨੀਅਰ ਸਿਟੀਜ਼ਨ ਵਲੋਂ ਇਕੱਤਰਤਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਲੁਠੇੜੀ ਦੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੀ

ਪਿੰਡ ਢੰਗਰਾਲੀ ਵਿਖੇ ਹੋਇਆ ਗਰਾਮ ਸਭਾ ਦਾ ਇਜਲਾਸ