English Hindi Saturday, December 10, 2022
-
 

ਵਿਦੇਸ਼

ਨਸ਼ਿਆਂ ਨਾਲ ਸਬੰਧਤ ਅਪਰਾਧਾਂ ’ਚ ਦਿੱਤੀ ਮੌਤ ਦੀ ਸਜ਼ਾ, 12 ਲੋਕਾਂ ਦੇ ਸਿਰ ਤਲਵਾਰ ਨਾਲ ਕੀਤੇ ਕਲਮ

November 22, 2022 08:06 PM

ਨਵੀਂ ਦਿੱਲੀ, 22 ਨਵੰਬਰ, ਦੇਸ਼ ਕਲਿੱਕ ਬਿਓਰੋ :

ਸਾਊਦੀ ਅਰਬ ਵਿੱਚ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਖਤ ਸਜ਼ਾ ਦਿੱਤੀ ਗਈ ਹੈ। ਸਾਊਦੀ ਅਰਬ ਵਿੱਚ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਮਾਮਲਿਆਂ ਵਿੱਚ ਪਿਛਲੇ 10 ਦਿਨਾਂ ’ਚ 12 ਲੋਕਾਂ ਦੀ ਨੂੰ ਦੀ ਸਜ਼ਾ ਦਿੱਤੀ ਗਈ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਕੁਝ ਲੋਕਾਂ ਦੇ ਸਿਰ ਤਲਵਾਰ ਨਾਲ ਕਲਮ ਕੀਤੇ ਗਏ ਹਨ।

ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਦੋਸ਼ਾਂ ਵਿੱਚ ਫੜ੍ਹੇ ਜਾਣ ਤੋਂ ਬਾਅਦ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਿਹੜੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਉਨ੍ਹਾਂ ਵਿੱਚ ਤਿੰਨ ਪਾਕਿਸਤਾਨੀ ਨਾਗਰਿਕ, ਚਾਰ ਸੀਰੀਆਈ, ਦੋ ਜਾਰਡਨ ਅਤੇ ਤਿੰਨ ਸਾਊਦੀ ਸ਼ਾਮਲ ਸਨ। ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ ਮਾਰਚ ਵਿੱਚ ਸਊਦੀ ਅਰਬ ਸਰਕਾਰ ਨੇ ਅਲੱਗ ਅਲੱਗ ਅਪਰਾਧਾਂ ਵਿੱਚ 81 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਸਾਊਦੀ ਅਰਬ ਦੇ ਮਾਰਡਨ ਇਤਿਹਾਸ ਵਿੱਚ ਪਹਿਲੀ ਵਾਰ ਐਨੀ ਗਿਣਤੀ ਵਿੱਚ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।

Have something to say? Post your comment

ਵਿਦੇਸ਼

ਰਾਤੋ ਰਾਤ ਅਮੀਰ ਹੋਇਆ ਇਕ ਪਿੰਡ, ਕਰੋੜਪਤੀ ਬਣੇ 165 ਜਾਣੇ

ਪਾਕਿਸਤਾਨ : ਗੁਰਦੁਆਰਾ ਸਾਹਿਬ ਨੂੰ ਮਸਜਿਦ ਦੱਸ ਕੇ ਲਗਾਇਆ ਤਾਲਾ

ਕੋਲੰਬੀਆ 'ਚ ਜ਼ਮੀਨ ਖਿਸਕਣ ਕਾਰਨ ਕਈ ਵਾਹਨ ਦਬੇ, ਅੱਠ ਬੱਚਿਆਂ ਸਮੇਤ 34 ਵਿਅਕਤੀਆਂ ਦੀ ਮੌਤ

ਨਾਈਜੀਰੀਆ ਦੀ ਇੱਕ ਮਸਜਿਦ ‘ਚ ਗੋਲੀਬਾਰੀ, ਇਮਾਮ ਸਮੇਤ 12 ਲੋਕਾਂ ਦੀ ਮੌਤ

ਅਮਰੀਕੀ ਖੁਫੀਆ ਏਜੰਸੀ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਕੀਤਾ ਸੰਪਰਕ,ਮੰਗੀ ਜਾਣਕਾਰੀ

Google ਦੇ CEO ਸੁੰਦਰ ਪਿਚਾਈ ਪਦਮ ਭੂਸ਼ਣ ਨਾਲ ਸਨਮਾਨਿਤ

ਰੂਸ ਨੇ ਪਾਕਿਸਤਾਨ ਨੂੰ ਭਾਰਤ ਵਾਂਗ ਸਸਤਾ ਕੱਚਾ ਤੇਲ ਦੇਣ ਤੋਂ ਕੀਤੀ ਕੋਰੀ ਨਾਂਹ

ਭਾਰਤ ‘ਚ ਰਾਤ ਨੂੰ ਬਾਹਰ ਨਿਕਲਣਾ ਸੁਰੱਖਿਅਤ ਨਹੀਂ: ਦੱਖਣੀ ਕੋਰੀਆ ਵੱਲੋਂ ਐਡਵਾਈਜ਼ਰੀ ਜਾਰੀ

ISIS ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ

ਚੀਨ ਅਤੇ ਰੂਸ ਦੇ ਲੜਾਕੂ ਜਹਾਜ਼ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ, ਤਣਾਅ ਵਧਣ ਦੇ ਆਸਾਰ