English Hindi Saturday, December 10, 2022
-
 

ਰੁਜ਼ਗਾਰ/ਕਾਰੋਬਾਰ

ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ ਵਿਖੇ ਟਰਾਈਡੈਂਟ ਵੱਲੋਂ ਲਗਾਏ ਪਲੇਸਮੈਂਟ ਕੈਂਪ ਵਿਚ 56 ਪ੍ਰਾਰਥੀਆਂ ਦੀ ਹੋਈ ਚੋਣ

November 23, 2022 01:44 PM

ਮਾਨਸਾ, 23 ਨਵੰਬਰ: ਦੇਸ਼ ਕਲਿੱਕ ਬਿਓਰੋ

ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬੁਢਲਾਡਾ ਵਿਚੇ ਟਰਾਈਡੈਂਟ ਕੰਪਨੀ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿਚ 89 ਪ੍ਰਾਰਥੀਆਂ ਨੇ ਭਾਗ ਲਿਆ, ਜਿੰਨ੍ਹਾਂ ਵਿਚੋਂ 56 ਪ੍ਰਾਰਥੀਆਂ ਚੋਣ ਟਰਾਈਡੈਂਟ ਕੰਪਨੀ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਮੇਂ ਸਮੇਂ ਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਚਾਹਵਾਨ ਪ੍ਰਾਰਥੀ ਰੋਜ਼ਗਾਰ ਬਿਊਰੋ ਨਾਲ ਜੁੜਨ ਅਤੇ ਪਲੇਸਮੈਂਟ ਕੈਂਪਾਂ ਵਿਚ ਜ਼ਰੂਰ ਭਾਗ ਲੈਣ।

Have something to say? Post your comment

ਰੁਜ਼ਗਾਰ/ਕਾਰੋਬਾਰ

ਬੈਂਕਾਂ ਨੇ ਗ੍ਰਾਹਕਾਂ ਨੂੰ ਦਿੱਤਾ ਝਟਕਾ, EMI ’ਚ ਵਾਧਾ

amazon ਵੱਲੋਂ ਵੀ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ

ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ’ਚ 0.35% ਦਾ ਕੀਤਾ ਵਾਧਾ

LIC ਦੀ ਸਕੀਮ : ਰੋਜ਼ਾਨਾ 253 ਰੁਪਏ ਜਮ੍ਹਾਂ ਕਰਨ ਉਤੇ ਮਿਲਣਗੇ 54 ਲੱਖ ਰੁਪਏ

ਅੰਗੂਰ ਦੇ ਇਕ ਦਾਣੇ ਦੀ ਕੀਮਤ 35 ਹਜ਼ਾਰ ਅਤੇ ਗੁੱਛੇ ਦੀ ਕੀਮਤ 9 ਲੱਖ ਰੁਪਏ!

ATM ’ਚੋਂ  ਨਿਕਲੇਗਾ ਸੋਨਾ, ਭਾਰਤ 'ਚ ਪਹਿਲਾ ਏਟੀਐਮ ਲਾਂਚ

ਥਰਮਲ ਮੈਨੇਜਮੈਂਟ ਤੋਂ ਖਫ਼ਾ ਆਊਟਸੋਰਸ਼ਡ ਮੁਲਾਜਮ ਭਲਕੇ ਪਰਿਵਾਰਾਂ ਸਮੇਤ ਦੇਣਗੇ ਧਰਨਾ

ਠੇਕਾ ਕਾਮੇ ਵਿਤ ਮੰਤਰੀ ਦੇ ਦਫਤਰ ਅੱਗੇ 17 ਦਸੰਬਰ ਨੂੰ ਜਾਗੋ ਕੱਢ ਕੇ ਸਰਕਾਰ ਦੀ ਖੋਲ੍ਹਣਗੇ ਪੋਲ

ਸਿੱਖਿਆ ਮੰਤਰੀ ਦਾ ਕੰਪਿਊਟਰ ਅਧਿਆਪਕਾਂ ਸਬੰਧੀ ਐਲਾਨ 'ਤੇ ਖਰੇ ਨਾ ਉਤਰਨਾ ਨਿਖੇਧੀਯੋਗ: ਡੀ.ਟੀ.ਐੱਫ.

ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਦੀਆਂ ਪ੍ਰਮੋਸ਼ਨਾਂ ਲਟਕਾਉਣਾ ਨਿਖੇਧੀਯੋਗ: ਡੀ.ਟੀ.ਐੱਫ.