English Hindi Friday, October 07, 2022
-

ਪ੍ਰਵਾਸੀ ਪੰਜਾਬੀ

ਸਿੱਖ ਆਗੂ ਦੀਦਾਰ ਸਿੰਘ ਬੈਂਸ ਨਹੀਂ ਰਹੇ

September 14, 2022 10:00 AM

ਚੰਡੀਗੜ੍ਹ, 14 ਸਤੰਬਰ, ਦੇਸ਼ ਕਲਿੱਕ ਬਿਓਰੋ :

ਸਿੱਖ ਆਗੂ ਅਤੇ ਉਘੇ ਕੌਮਾਂਤਰੀ ਸ਼ਖਸ਼ੀਅਤ ਦਿਦਾਰ ਸਿੰਘ ਬੈਂਸ ਹੁਣ ਨਹੀਂ ਰਹੇ। ਦਿਦਾਰ ਸਿੰਘ ਬੈਂਸ ਅਮਰੀਕਾ ਕਈ ਦਹਾਕਿਆਂ ਤੋਂ ਅਮਰੀਕਾ ਦੇ ਯੂਵਾ ਸਿਟੀ ਵਿੱਚ ਰਹਿ ਰਹੇ ਸਨ। ਉਹ ਟੀਅਰਾ ਬੁਆਨਾ ਗੁਰੂਘਰ ਅਤੇ ਨਗਰ ਕੀਰਤਨ ਦੇ ਮੋਢੀਆਂ ਵਿੱਚ  ਸ਼ਾਮਲ ਸਨ।

Have something to say? Post your comment

ਪ੍ਰਵਾਸੀ ਪੰਜਾਬੀ

ਦੁਖਦਾਈ ਖਬਰ: ਕੈਲੇਫੋਰਨੀਆਂ ‘ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ

ਕੈਨੇਡਾ ’ਚ ਰਹਿੰਦੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਲਈ ਨਵੀਂ ਐਡਵਾਇਜ਼ਰੀ ਜਾਰੀ

ਤਾਲਿਬਾਨ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਫਗਾਨਿਸਤਾਨ ‘ਚੋਂ ਬਾਹਰ ਲਿਜਾਣ 'ਤੇ ਪਾਬੰਦੀ ਲਗਾਈ

ਭਵਾਨੀਗੜ੍ਹ ਨਿਵਾਸੀ ਮਨਦੀਪ ਸਿੰਘ ਉੱਪਲ ਦੀ ਕੈਨੇਡਾ ’ਚ ਡੁੱਬਣ ਕਾਰਨ ਮੌਤ

ਅਮਰੀਕਾ ‘ਚ ਭਾਰਤੀ ਮੂਲ ਦੀਆਂ ਔਰਤਾਂ ‘ਤੇ ਨਸਲੀ ਹਮਲਾ, ਇਕ ਔਰਤ ਗ੍ਰਿਫਤਾਰ

ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ ਕੈਨੇਡਾ ‘ਚ ਇਤਿਹਾਸ ਰਚਿਆ

ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੇ ਦੋਸ਼ 'ਚ 4 ਨੌਜਵਾਨ ਗ੍ਰਿਫਤਾਰ; ਜਾਂਚ ਦੇ ਹੁਕਮ

ਕੈਨੇਡਾ ਵਿੱਚ ਗੈਂਗਵਾਰ ‘ਚ ਮਨਿੰਦਰ ਧਾਲੀਵਾਲ ਸਮੇਤ ਦੋ ਦੀ ਮੌਤ

ਕੈਨੇਡਾ ‘ਚ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ’ਚ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ