English Hindi Saturday, January 28, 2023
 

ਸੱਭਿਆਚਾਰ/ਖੇਡਾਂ

ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਵੱਲੋਂ ਅਮਰਦੀਪ ਯਾਦਗਾਰੀ ਹੈਂਡਬਾਲ ਟੂਰਨਾਮੈਂਟ 20, 21, ਅਤੇ 22 ਨੂੰ

January 17, 2023 05:12 PM
 
ਮੋਰਿੰਡਾ 17 ਜਨਵਰੀ (  ਭਟੋਆ  ) 
 
ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ ਮੋਰਿੰਡਾ ਵੱਲੋਂ 17ਵਾਂ ਅਮਰਦੀਪ ਯਾਦਗਾਰੀ ਹੈਂਡਬਾਲ  ਟੂਰਨਾਮੈਂਟ ਮਿਤੀ 20, 21 ਅਤੇ 22 ਜਨਵਰੀ ਨੂੰ ਮਿਲਟਰੀ ਗਰਾਊਂਡ ਮੋਰਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। 
ਇਸ ਬਾਰੇ ਜਾਣਕਾਰੀ ਦਿੰਦੇ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸ: ਬਲਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ 20 ਜਨਵਰੀ ਨੂੰ 11.00 ਵਜੇ  ਸ਼ਹਿਰ ਦੇ ਪ੍ਸਿੱਧ ਸਮਾਜ ਸੇਵੀ ਡਾ: ਨਿਰਮਲ ਧੀਮਾਨ ਸ਼ਮ੍ਹਾਂ ਰੋਸ਼ਨ ਕਰਕੇ ਕਰਨਗੇ। 
ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ  ਪੰਜਾਬ ਪੁਲਿਸ , ਏਅਰ ਫੋਰਸ, ਬੀਐਸਐਫ,   ਹਿਮਾਚਲ ਪ੍ਰਦੇਸ਼, ਰੇਲਵੇ, ਪਟਿਆਲਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੀਆਂ  ਲੜਕੇ ਅਤੇ ਲੜਕੀਆਂ ਦੀਆਂ  ਰਾਸ਼ਟਰੀ ਪੱਧਰ ਦੀਆਂ  ਟੀਮਾਂ ਪ੍ਰਮੁੱਖ ਤੌਰ ਤੇ ਭਾਗ ਲੈਣਗੀਆਂ। 
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਸ਼੍ਰੀ ਵਿਜੇ ਕੁਮਾਰ ਸ਼ਰਮਾ ਟਿੰਕੂ (ਹਲਕਾ ਇੰਚਾਰਜ ਖਰੜ) ਮੁੱਖ ਮਹਿਮਾਨ ਵੱਜੋਂ ਅਤੇ ਟੂਰਨਾਮੈਂਟ ਦੇ ਅੰਤਿਮ ਦਿਨ ਸ: ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ, ਪੰਜਾਬ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।

Have something to say? Post your comment

ਸੱਭਿਆਚਾਰ/ਖੇਡਾਂ

17ਵੇਂ ਅਮਰਦੀਪ ਯਾਦਗਾਰੀ ਹੈਂਡਬਾਲ ਟੂਰਨਾਮੈਂਟ ਦੀ ਸ਼ਾਨਦਾਰ ਸਮਾਪਤੀ

8ਵੇਂ ਆਲ ਇੰਡੀਆ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਵਿੱਚ ਟੀਮਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

1st ODI: ਸ਼ੁਭਮਨ ਗਿੱਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੂੰ ਦਿੱਤਾ 350 ਦੌੜਾਂ ਦਾ ਟੀਚਾ

ਭਾਰਤ-ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇ ਕ੍ਰਿਕਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 8ਵੇਂ ਆਲ ਇੰਡੀਆ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ‘ਖੇਡਾਂ ਹਲਕਾ ਸੁਨਾਮ ਦੀਆਂ’ ਤਹਿਤ ਹੋਣ ਵਾਲੇ ਰੱਸਾਕਸੀ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਸੱਦਾ

3rd ODI: ਭਾਰਤ ਨੇ ਸ਼੍ਰੀਲੰਕਾ ਨੂੰ 317 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤੀ

Hockey: ਫਸਵੇਂ ਮੁਕਾਬਲੇ ‘ਚ ਭਾਰਤ ਅਤੇ ਇੰਗਲੈਂਡ ਰਹੇ ਬਰਾਬਰ

ਤਿੰਨ ਰੋਜ਼ਾ ਹੈਂਡਬਾਲ ਟੂਰਨਾਮੈਂਟ 20 ਤੋਂ

15ਵੇਂ ਹਾਕੀ ਵਿਸ਼ਵ ਕੱਪ ਦੇ ਮੈਚ ਅੱਜ ਤੋਂ ਉੜੀਸਾ ‘ਚ ਹੋਣਗੇ ਸ਼ੁਰੂ, ਭਾਰਤ ਦਾ ਮੁਕਾਬਲਾ ਅੱਜ ਸਪੇਨ ਨਾਲ ਹੋਵੇਗਾ