Hindi English Friday, 19 April 2024 🕑

ਪੰਜਾਬ

More News

ਕਸਟਮ ਵਿਭਾਗ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 24.25 ਲੱਖ ਰੁਪਏ ਦਾ ਸੋਨਾ ਜ਼ਬਤ

Updated on Friday, May 13, 2022 09:23 AM IST

ਅੰਮ੍ਰਿਤਸਰ,13 ਮਈ,ਦੇਸ਼ ਕਲਿਕ ਬਿਊਰੋ:
ਕਸਟਮ ਵਿਭਾਗ ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 24.25 ਲੱਖ ਰੁਪਏ ਦਾ ਸੋਨਾ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੁਬਈ ਤੋਂ ਨੌਜਵਾਨ ਇਸ ਸੋਨੇ ਦੀ ਪੇਸਟ ਬਣਾ ਕੇ ਆਪਣੀ ਜੁੱਤੀ 'ਚ ਪਾ ਕੇ ਆਇਆ ਸੀ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਕਸਟਮ ਵਿਭਾਗ ਨੇ ਨੌਜਵਾਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਫਿਲਹਾਲ ਨੌਜਵਾਨ ਕਸਟਮ ਵਿਭਾਗ ਦੀ ਹਿਰਾਸਤ 'ਚ ਹੈ।ਜਾਣਕਾਰੀ ਮੁਤਾਬਕ ਦੁਬਈ ਤੋਂ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ.ਜੀ.56 ਰਾਤ ਨੂੰ ਅੰਮ੍ਰਿਤਸਰ 'ਚ ਉਤਰੀ। ਰੁਟੀਨ ਚੈਕਿੰਗ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਐਕਸ-ਰੇ ਮਸ਼ੀਨ ਵਿੱਚ ਇੱਕ ਨੌਜਵਾਨ ਦੀ ਜੁੱਤੀ ਦੇ ਤਲੇ ਵਿੱਚ ਕੁਝ ਸ਼ੱਕੀ ਵਸਤੂ ਨਜ਼ਰ ਆਈ। ਜਿਸ ਤੋਂ ਬਾਅਦ ਨੌਜਵਾਨ ਨੂੰ ਬਾਰੀਕੀ ਨਾਲ ਜਾਂਚ ਲਈ ਰੋਕਿਆ ਗਿਆ। ਜਦੋਂ ਉਸ ਦੀ ਜੁੱਤੀ ਖੋਲ੍ਹੀ ਗਈ ਤਾਂ ਉਸ ਦੇ ਸੋਲ ਵਿਚ ਚਿੱਟੇ ਰੰਗ ਦੇ ਦੋ ਪੈਕਟ ਸਨ। ਜਿਸ ਵਿੱਚ ਸੋਨਾ ਪੇਸਟ ਬਣਾ ਕੇ ਪਾਇਆ ਗਿਆ ਸੀ। ਇਸ ਪੇਸਟ ਦਾ ਕੁੱਲ ਵਜ਼ਨ 566 ਗ੍ਰਾਮ ਸੀ ਅਤੇ ਜਦੋਂ ਇਸ ਨੂੰ ਸੋਨੇ ਵਿੱਚ ਢਾਲਿਆ ਗਿਆ ਤਾਂ ਸੋਨੇ ਦਾ ਕੁੱਲ ਵਜ਼ਨ 460 ਗ੍ਰਾਮ ਨਿਕਲਿਆ।

ਵੀਡੀਓ

ਹੋਰ
Have something to say? Post your comment
ਮੋਹਾਲੀ: ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ ਨੂੰ ਦੇਣਾ ਲਾਜ਼ਮੀ

: ਮੋਹਾਲੀ: ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ ਨੂੰ ਦੇਣਾ ਲਾਜ਼ਮੀ

ਰੋਪੜ : ਜੈਕ ਲਗਾ ਕੇ ਮਕਾਨ ਉੱਚਾ ਚੁੱਕਦਿਆਂ ਵਾਪਰਿਆ ਹਾਦਸਾ, ਚਾਰ ਮਜ਼ਦੂਰਾਂ ਦੀ ਮੌਤ

: ਰੋਪੜ : ਜੈਕ ਲਗਾ ਕੇ ਮਕਾਨ ਉੱਚਾ ਚੁੱਕਦਿਆਂ ਵਾਪਰਿਆ ਹਾਦਸਾ, ਚਾਰ ਮਜ਼ਦੂਰਾਂ ਦੀ ਮੌਤ

ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦੇ ਧਰਨੇ ਦਾ ਅੱਜ ਤੀਜਾ ਦਿਨ

: ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦੇ ਧਰਨੇ ਦਾ ਅੱਜ ਤੀਜਾ ਦਿਨ

ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ CM ਮਾਨ ਨੇ ਸੰਭਾਲ਼ੀ ਜ਼ਿੰਮੇਵਾਰੀ

: ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ CM ਮਾਨ ਨੇ ਸੰਭਾਲ਼ੀ ਜ਼ਿੰਮੇਵਾਰੀ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 19-04-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 19-04-2024

ਫੇਜ਼ ਗਿਆਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ ਬਦਲ ਕੇ ਸਕੂਲ ਆਫ਼ ਐਮੀਨੈਂਸ, ਫੇਜ਼-11 ਵਿੱਚ ਤਬਦੀਲ

: ਫੇਜ਼ ਗਿਆਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ ਬਦਲ ਕੇ ਸਕੂਲ ਆਫ਼ ਐਮੀਨੈਂਸ, ਫੇਜ਼-11 ਵਿੱਚ ਤਬਦੀਲ

ਬੋਰਡ ਦੇ 10ਵੀਂ ਦੇ ਨਤੀਜੇ ‘ਚ ਮੈਰੀਟੋਰਿਅਸ ਸਕੂਲ ਤਲਵਾਡ਼ਾ ਦੀਆਂ ਸੱਤ ਵਿਦਿਆਰਥਣਾਂ ਆਈਆਂ ਮੈਰਿਟ ਸੂਚੀ ‘ਚ

: ਬੋਰਡ ਦੇ 10ਵੀਂ ਦੇ ਨਤੀਜੇ ‘ਚ ਮੈਰੀਟੋਰਿਅਸ ਸਕੂਲ ਤਲਵਾਡ਼ਾ ਦੀਆਂ ਸੱਤ ਵਿਦਿਆਰਥਣਾਂ ਆਈਆਂ ਮੈਰਿਟ ਸੂਚੀ ‘ਚ

4500 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ 

: 4500 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ 

ਦੇਸ਼ ’ਚ ਇਕ ਤਾਨਾਸ਼ਾਹ ਪੈਂਦਾ ਹੋ ਗਿਆ, ਲੋਕਤੰਤਰ ਬਚਾਉਣ ਦੀ ਲੜਾਈ ਹੈ : ਭਗਵੰਤ ਮਾਨ

: ਦੇਸ਼ ’ਚ ਇਕ ਤਾਨਾਸ਼ਾਹ ਪੈਂਦਾ ਹੋ ਗਿਆ, ਲੋਕਤੰਤਰ ਬਚਾਉਣ ਦੀ ਲੜਾਈ ਹੈ : ਭਗਵੰਤ ਮਾਨ

X