Hindi English Saturday, 30 March 2024 🕑
BREAKING
ECI ਵੱਲੋਂ ਚੋਣ ਡਿਊਟੀ 'ਤੇ ਮੌਜੂਦ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ : ਸਿਬਿਨ ਸੀ SGPC ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਮਤਾ ਪਾਸ ਮੁੱਖ ਮੰਤਰੀ ਭਗਵੰਤ ਮਾਨ ਦੀ ਨੰਨ੍ਹੀ ਪਰੀ ਘਰ ਪਹੁੰਚੀ ਆਮਦਨ ਕਰ ਵਿਭਾਗ ਨੇ ਕਾਂਗਰਸ ਪਾਰਟੀ ਨੂੰ ਜਾਰੀ ਕੀਤਾ 1700 ਕਰੋੜ ਦਾ ਨੋਟਿਸ ਆਮ ਆਦਮੀ ਪਾਰਟੀ ਕਿਲ੍ਹੇਬੰਦੀ ‘ਚ ਜੁੱਟੀ, CM ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਅਲੱਗ-ਅਲੱਗ ਮੀਟਿੰਗ, 31 ਮਾਰਚ ਤੱਕ ਦਿੱਲੀ ‘ਚ ਰਹਿਣਗੇ ਪਛਾਣ ਛੁਪਾ ਕੇ ਮੁਹਾਲੀ ‘ਚ ਰਹਿ ਰਹੇ ਤਿੰਨ ਗੈਂਗਸਟਰ ਕਾਬੂ, ਪਿਸਤੌਲ, 15 ਕਾਰਤੂਸ ਅਤੇ ਫਾਰਚੂਨਰ ਬਰਾਮਦ VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ ਪੰਜਾਬ ’ਚ ਦੋ ਭੈਣਾਂ ਨੇ ਕੀਤਾ ਗੁਆਂਢੀ ਦਾ ਕਤਲ ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਚਿੰਟੂ ਤੇ ਸਾਥੀ ਗ੍ਰਿਫਤਾਰ

ਸੱਭਿਆਚਾਰ/ਖੇਡਾਂ

More News

ਪਹਿਲੀ ਗਲੋਬਲ ਬੈਡਮਿੰਟਨ ਚੈਂਪੀਅਨਸ਼ਿਪ ਮੋਹਾਲੀ ਵਿਖੇ ਸਫਲਤਾ ਪੂਰਵਕ ਸਮਾਪਤ

Updated on Tuesday, May 23, 2023 21:22 PM IST

ਮੋਹਾਲੀ,23 ਮਈ,ਦੇਸ਼ ਕਲਿਕ ਬਿਊਰੋ:
ਬੀਇੰਗ ਸਪੋਰਟਸਮੈਨ ਅਤੇ ਫਿਟ ਫਾਊਂਡੇਸ਼ਨ ਦੀ ਪਹਿਲੀ ਗਲੋਬਲ ਬੈਡਮਿੰਟਨ ਚੈਂਪੀਅਨਸ਼ਿਪ ਸਪੋਰਟਸ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ ਸ਼ਾਨਦਾਰ ਸਫਲਤਾ ਨਾਲ ਸਮਾਪਤ ਹੋਈ।3 ਦਿਨਾਂ ਇਸ ਚੈਂਪੀਅਨਸ਼ਿਪ ਵਿੱਚ 22 ਵੱਖ-ਵੱਖ ਵਰਗਾਂ ਵਿੱਚ 392 ਬੈਡਮਿੰਟਨ ਮੈਚ ਕਰਵਾਏ ਗਏ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਸ਼ਾਨਦਾਰ ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ ਬੈਡਮਿੰਟਨ ਦੇ ਸ਼ੌਕੀਨਾਂ ਨੂੰ ਭਾਗ ਲੈਣ ਦਾ ਮੌਕਾ ਮਿਲਿਆ।
ਇਸ ਟੂਰ ਨੂੰ ਉਬਰ ਪਾਰਕਲੈਂਡ, ਬਾਈਜੂ, ਵਿਨਡੀਕਟਿਵ ਸਪੋਰਟਸ, ਪ੍ਰਾਈਮ ਸਪੋਰਟਸ, ਆਈਵੀ ਹਸਪਤਾਲ ਅਤੇ ਅਮਨ ਸੰਦੇਸ਼ ਟਾਈਮਜ਼ ਦੁਆਰਾ ਸਪਾਂਸਰ ਕੀਤਾ ਗਿਆ।
ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਦਰਜਨਾਂ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਿਤ ਤਲਵਾਰ, ਆਈ.ਏ.ਐਸ., ਖੇਡ ਨਿਰਦੇਸ਼ਕ, ਪੰਜਾਬ ਕੌਂਸਲਰ ਸੁਖਦੇਵ ਸਿੰਘ ਪਟਵਾਰੀ,ਕੌਂਸਲਰ ਅਰੂਣਾ ਸ਼ਰਮਾ ਦੇ ਪਤੀ ਰਜੀਵ ਵਸ਼ਿਸ਼ਟ ਅਤੇ ਗੁਰਪ੍ਰੀਤ ਕੌਰ, ਕੌਸਲਰ ਮੋਹਾਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਟੂਰਨਾਮੈਂਟ ਨੂੰ ਸੈਂਕੜੇ ਦਰਸ਼ਕਾਂ ਨੇ ਦੇਖਿਆ।
ਇਸ ਟੂਰਨਾਮੈਂਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਆਰਥਿਕ ਤੌਰ 'ਤੇ ਕਮਜ਼ੋਰ ਸੈਕਸ਼ਨ (ਈਡਬਲਯੂਐਸ) ਦੇ ਖਿਡਾਰੀਆਂ ਨੂੰ ਵੀ ਖੇਡਣ ਦਾ ਮੌਕਾ ਮਿਲਿਆ। EWS ਬੈਡਮਿੰਟਨ ਖਿਡਾਰੀਆਂ ਨੂੰ ਟੂਰਨਾਮੈਂਟ ਦੀ ਐਂਟਰੀ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ।

GLOBAL BADMINTION CHAMPIONSHIP
Winners
Date City, Country Website 19 - 21 May 2023 MOHALI, IND
Event Pos. Name Club
BD U19
XD U19
BD U17
1 Harikesh+Udit Raj Singh cg
2 Akshiv Dutta+Harikesh solan
1 Piyush Chauhan+Raisa Bhanot
2 Ishaan Jhamb+Molly Jhamb
3 Tanmay Goel+Sristi Saggar
3 Bhavishay Ahlawat+Nancy
GS U19
1 Anupriya cg
2 Agrima Bhagat
3 Jasmine kundu badm
3 Dhara Jain jba
BS U19
1 Piyush Chuhan sec 50
2 Harikesh solan
3 A.Rohit ps9
3 Aditya Kohli ps9
GD U17
1 Jasleen Kaur+Raissa Bhanot sec 50
2 Ria Thakur+Shagun Thakr hp
3 Avneet Kaur+Parmeet Kaur sec 69
3 Harsimran+Mishti
1 Dhanad Chopra+Suryansh Rahi amba /amba
2 Aditya Kohli+Suryansh Raghav ps9/ps 9
3 Rishit Singla+Yajas Kalara cg 3 A.Rohit+Divyansh ps9
XD U17
1 Suryansh Raghav+Jasmeet Kaur ps 9/ps9
2 Bhavishay Ahlawat+Nancy sonipat
3 Suryanshu Kamboj+Dhara Jain fzk/jba
3 Rishit Singla+Mihika Thakur cg
GS U17
1 Nancy
2 Jasleen Kaur sec 50
3 Anupriya cg
3 Molly Jhamb
BS U17
1 Suryansh Raghav ps 9
2 Divyansh ps9
3 Dhanad Chopra amba
3 Bhavishay Ahlawat
GD U15
1 Purvie+Samikshya ps9
2 Aakriti+Sukhmeet
3 Ria Thakur+Shagun Thakur hp
3 Arshia+Chaitanya
BD U15
1 Aryan Makkar+Jayash Duggal amba
2 Prabasees+Tejas ps9
3 Manhar Jinta+Sushan Bindal sec 50

GLOBAL BADMINTION CHAMPIONSHIP
Winners
Date City, Country Website 19 - 21 May 2023 MOHALI, IND
Event Pos. Name Club
3 Gurniwaz Singh+Ishan Singh sec 78
XD U15
GS U15
1 Soyam+Samikshya ps9
2 Keshav Malik+Aayush
1 Kavit Anand Kaur cg
2 Barauni Chopra mind tree
3 Ria Yadav ambala
3 Shagun Thakur hp
BS U15
1 Savya Sharma amba
2 Manas Gehlot amba
3 Sushain Bindal cg
3 Manhar Jinta sec 50
GD U13
1 Jaya Verma+Kavit Annat Kaur sec 50
2 Galory Katoch+Guneet Kaur cg /sangrur
3 Myrah Bhandri+Pranjal Katarya sec 78/sec78
3 Bhagya Gulati+Ria Yadav ambala
BD U13
1 Aarush Sharma+Tanush Parashar TSBA
2 Aarav Garg+Manan Rana amba
3 Avhijay Anand+Jorawar Singh Dhiraj Ambala /cg
3 Ayush Naithani+Vihan Kapoor cg
GS U13
1 Guneet Kaur sangrur
2 Kavitanhad Kaur cg
3 Glory Katoch cg
3 Ria Yadav ambala
BS U13
GD U11
1 Ansh Kumar Khare cg
2 Tanush Prashar TSBA
3 Aryan Makkar amba
3 Abijay Anand cg
1 Aunika Duggal+Trishika Rajaure amba
2 Anahita+Kaylin minad tree/mind tree
3 Myrah Bhandari+Riddhima sec78/sec 69
3 Aadya+Manya Thakur ps 9/ps9
BD U11
1 Ans Kumar Khare+Hiyaan Yadav cg
2 Ansh Kumar+Laxit Bhagat Ambala
3 Hreeday Bansal+Ridhav Goyal amba
GS U11
1 Riddhima sec 69
2 Aunika Duggal amba
3 Sirat Baidwan cg
3 Kaylin mind tree
BS U11
1 Ans Kumar Khare cg
2 Ansh Kumar Ambala

ਵੀਡੀਓ

ਹੋਰ
Have something to say? Post your comment
ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

: ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

: ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

: ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

: ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ

: ਖੇਡ ਵਿਭਾਗ ਨੇ ਟਰਾਇਲਾਂ ਦਾ ਪ੍ਰੋਗਰਾਮ ਐਲਾਨਿਆ, ਵਿੰਗਾਂ ਲਈ ਟਰਾਇਲ 15 ਫਰਵਰੀ ਤੋਂ

ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਨੂੰ ਪੈਰਿਸ ਉਲੰਪਿਕ ਚ ਆਪਣੀ ਥਾਂ ਪੱਕੀ ਕਰਨ ਲਈ ਦਿੱਤੀ ਵਧਾਈ

: ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਨੂੰ ਪੈਰਿਸ ਉਲੰਪਿਕ ਚ ਆਪਣੀ ਥਾਂ ਪੱਕੀ ਕਰਨ ਲਈ ਦਿੱਤੀ ਵਧਾਈ

ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਬਣੇ ਨੈਸ਼ਨਲ ਓਪਨ ਪੈਦਲ ਤੋਰ ਮੁਕਾਬਲੇ ਦੇ ਚੈਂਪੀਅਨ

: ਪੰਜਾਬ ਦੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਬਣੇ ਨੈਸ਼ਨਲ ਓਪਨ ਪੈਦਲ ਤੋਰ ਮੁਕਾਬਲੇ ਦੇ ਚੈਂਪੀਅਨ

ਮੈਰੀਕਾਮ ਨੇ ਨਹੀਂ ਲਿਆ ਸੰਨਿਆਸ,ਕਿਹਾ ਕਿ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਗਿਆ

: ਮੈਰੀਕਾਮ ਨੇ ਨਹੀਂ ਲਿਆ ਸੰਨਿਆਸ,ਕਿਹਾ ਕਿ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਗਿਆ

ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਲਿਆ ਸੰਨਿਆਸ

: ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਲਿਆ ਸੰਨਿਆਸ

ਇੱਕ ਰੋਜ਼ਾ ਦੋਸਤਾਨਾ ਫੁੱਟਬਾਲ ਟੂਰਨਾਮੈਂਟ

: ਇੱਕ ਰੋਜ਼ਾ ਦੋਸਤਾਨਾ ਫੁੱਟਬਾਲ ਟੂਰਨਾਮੈਂਟ

X