Hindi English Monday, 02 October 2023 🕑
BREAKING
ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਵਿੱਚ ਦੋ ਤੋਂ ਢਾਈ ਗੁਣਾ ਵਾਧਾ ਕੀਤਾ VIDEO : ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਦਿੱਲੀ ’ਚ ਲੱਖਾਂ ਮੁਲਾਜ਼ਮਾਂ ਵੱਲੋਂ ਰਿਕਾਰਡ ਤੋੜ ਰੈਲੀ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ‘ਚ ਲੜਾਈ, 6 ਵਿਅਕਤੀਆਂ ਦੀ ਮੌਤ ਜਲੰਧਰ : ਤਿੰਨ ਲਾਪਤਾ ਬੱਚੀਆਂ ਦੀਆਂ ਲਾਸ਼ਾਂ ਟਰੰਕ ‘ਚੋਂ ਮਿਲੀਆਂ, ਪੁਲਿਸ ਨੇ ਪਿਤਾ ਨੂੰ ਹਿਰਾਸਤ ‘ਚ ਲਿਆ ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ ‘ਆਪ’ ਸੁਪਰੀਮੋ ਕੇਜਰੀਵਾਲ ਤੇ CM ਭਗਵੰਤ ਮਾਨ ਅੱਜ ਪਟਿਆਲਾ ‘ਚ ਕਰੋੜਾਂ ਰੁਪਏ ਦੇ ਸਿਹਤ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਗੈਂਗਸਟਰ ਦੀਪਕ ਮਾਨ ਉਰਫ ਮਾਨ ਜੈਤੋ ਦਾ ਗੋਲੀ ਮਾਰ ਕੇ ਕਤਲ, ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਮੋਹਾਲੀ ਵਿਖੇ ਤੇਜ ਰਫਤਾਰ ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ, ਸੋਹਾਣਾ ਵਾਸੀ ਦੀ ਮੌਤ ਤੂੜੀ ਵਾਲੇ ਕੋਠੇ ਦੀ ਕੰਧ ਡਿੱਗਣ ਕਾਰਨ ਤਿੰਨ ਛੋਟੇ ਬੱਚਿਆਂ ਦੀ ਮੌਤ, ਦੋ ਦੀ ਹਾਲਤ ਗੰਭੀਰ

ਪੰਜਾਬ

More News

10ਵੀਂ ਦੇ ਨਤੀਜੇ ’ਚ ਸਫਲਤਾ ਹਾਸਿਲ ਕਰਨ ਵਾਲਿਆ ਵਿਦਿਆਰਥੀਆਂ ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ

Updated on Friday, May 26, 2023 13:38 PM IST

ਚੰਡੀਗੜ੍ਹ, 26 ਮਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿੱਚ ਸਫਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਬਾਰਕਾਂ ਦਿੱਤੀਆਂ। ਸਿੱਖਿਆ ਮੰਤਰੀ ਨੇ ਟਵੀਟ ਕਰਕੇ ਕਿਹਾ, ‘ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸਫ਼ਲਤਾ ਹਾਸਿਲ ਕਰਨ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਮੁਬਾਰਕਾਂ. ਕੁੱਲ 281327 ਪ੍ਰੀਖਿਆਰਥੀ ਅਪੀਅਰ ਹੋਏ ਜਿੰਨਾਂ ਵਿੱਚੋ 274400 ਪਾਸ ਹੋਏ. ਸਮੁੱਚਾ ਨਤੀਜਾ 97.54% ਰਿਹਾ. ਸਾਲ 2019 ਅਤੇ ਕੋਵਿਡ ਸਮੇਂ ਦੇ ਪੈਰਾਮੀਟਰਾਂ ਦੇ ਮੁਕਾਬਲੇ ਐਤਕੀਂ ਨਤੀਜਾ 11.98% ਵੱਧ ਹੈ।

Have something to say? Post your comment
ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਵਿੱਚ ਦੋ ਤੋਂ ਢਾਈ ਗੁਣਾ ਵਾਧਾ ਕੀਤਾ

: ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਵਿੱਚ ਦੋ ਤੋਂ ਢਾਈ ਗੁਣਾ ਵਾਧਾ ਕੀਤਾ

ਮੁੱਖ ਮੰਤਰੀ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ

: ਮੁੱਖ ਮੰਤਰੀ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ

ਮਾਨਸਾ: ਜ਼ਿਲ੍ਹਾ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਕੁਸ਼ਤੀ, ਜੂਡੋ, ਖੋ ਖੋ ਅਤੇ ਕਿੱਕ ਬਾਕਸਿੰਗ ਦੇ ਫਸਵੇਂ ਮੁਕਾਬਲੇ ਹੋਏ

: ਮਾਨਸਾ: ਜ਼ਿਲ੍ਹਾ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਕੁਸ਼ਤੀ, ਜੂਡੋ, ਖੋ ਖੋ ਅਤੇ ਕਿੱਕ ਬਾਕਸਿੰਗ ਦੇ ਫਸਵੇਂ ਮੁਕਾਬਲੇ ਹੋਏ

ਪੈਨਸ਼ਨਰਜ਼ ਐਸੋਸੀਏਸ਼ਨ, ਲਹਿਰਾਗਾਗਾ ਨੇ ਮੀਟਿੰਗ ਕਰਕੇ 14 ਅਕਤੂਬਰ ਦੀ ਚੰਡੀਗੜ ਰੈਲੀ ਲਈ ਕਮਰਾਂ ਕਸੀਆਂ

: ਪੈਨਸ਼ਨਰਜ਼ ਐਸੋਸੀਏਸ਼ਨ, ਲਹਿਰਾਗਾਗਾ ਨੇ ਮੀਟਿੰਗ ਕਰਕੇ 14 ਅਕਤੂਬਰ ਦੀ ਚੰਡੀਗੜ ਰੈਲੀ ਲਈ ਕਮਰਾਂ ਕਸੀਆਂ

ਬੀਕੇਯੂ ਉਗਰਾਹਾਂ ਵੱਲੋਂ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਅਤੇ ਨਰਿੰਦਰ ਮੋਦੀ ਦੇ ਪੁਤਲੇ ਫੂਕ ਪ੍ਰਦਰਸ਼ਨਾਂ ਦੀਆਂ ਤਿਆਰੀਆਂ ਮੁਕੰਮਲ

: ਬੀਕੇਯੂ ਉਗਰਾਹਾਂ ਵੱਲੋਂ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਅਤੇ ਨਰਿੰਦਰ ਮੋਦੀ ਦੇ ਪੁਤਲੇ ਫੂਕ ਪ੍ਰਦਰਸ਼ਨਾਂ ਦੀਆਂ ਤਿਆਰੀਆਂ ਮੁਕੰਮਲ

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਭਰੋਸੇ ਮਗਰੋਂ 4161 ਮਾਸਟਰ ਕੇਡਰ ਯੂਨੀਅਨ ਦਾ ਗੰਭੀਰਪੁਰ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ

: ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਭਰੋਸੇ ਮਗਰੋਂ 4161 ਮਾਸਟਰ ਕੇਡਰ ਯੂਨੀਅਨ ਦਾ ਗੰਭੀਰਪੁਰ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ

  ਮੋਰਿੰਡਾ ਇਲਾਕ਼ੇ ਵਿੱਚ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲਾ ਗਰੋਹ ਸਰਗਰਮ

: ਮੋਰਿੰਡਾ ਇਲਾਕ਼ੇ ਵਿੱਚ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲਾ ਗਰੋਹ ਸਰਗਰਮ

 ਖਾਲਸਾ  ਕਾਲਜ ਮੋਰਿੰਡਾ ਵਿਚ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਸਵੱਛਤਾ ਦਿਵਸ ਮਨਾਇਆ

: ਖਾਲਸਾ ਕਾਲਜ ਮੋਰਿੰਡਾ ਵਿਚ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਸਵੱਛਤਾ ਦਿਵਸ ਮਨਾਇਆ

 ਢੋਲਣਮਾਜਰਾ ਕੁਸ਼ਤੀ ਦੰਗਲ: ਪਹਿਲਵਾਨ ਤਾਲਿਬ ਬਾਬਾ ਫਲਾਹੀ ਨੇ ਝੰਡੀ ਤੇ ਕੀਤਾ ਕਬਜਾ

: ਢੋਲਣਮਾਜਰਾ ਕੁਸ਼ਤੀ ਦੰਗਲ: ਪਹਿਲਵਾਨ ਤਾਲਿਬ ਬਾਬਾ ਫਲਾਹੀ ਨੇ ਝੰਡੀ ਤੇ ਕੀਤਾ ਕਬਜਾ

ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਰਟੀਫਿਕੇਟ ਫੀਸ ਨਾ ਲੈਣ ਦੀ ਰੱਖੀ ਮੰਗ ਨੂੰ ਸਰਕਾਰ ਨੇ ਕੀਤਾ ਸਵੀਕਾਰ

: ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਰਟੀਫਿਕੇਟ ਫੀਸ ਨਾ ਲੈਣ ਦੀ ਰੱਖੀ ਮੰਗ ਨੂੰ ਸਰਕਾਰ ਨੇ ਕੀਤਾ ਸਵੀਕਾਰ

X