Hindi English Tuesday, 23 April 2024 🕑
BREAKING
ਮਲੇਸ਼ੀਆ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਵਾ ‘ਚ ਟਕਰਾਏ, 10 ਲੋਕਾਂ ਦੀ ਮੌਤ ਚੰਡੀਗੜ੍ਹ: ਪੁਲਿਸ ਚੌਕੀ ਦੇ ਸਾਹਮਣੇ ਤੋਂ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼ ਪੰਜਾਬ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਦੋ ਸਕੀਆਂ ਭੈਣਾਂ ਦੀ ਸੜ ਕੇ ਮੌਤ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ :- ਅਵਿਨਾਸ਼ ਰਾਏ ਖੰਨਾ ਜੇਲ੍ਹ ’ਚ ਕੇਜਰੀਵਾਲ ਦੀ ਇਕ ਮੰਗ ਪੂਰੀ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ 'ਤੇ ਸੁਣਵਾਈ ਕਿਸਾਨਾਂ ਦੇ ਸਾਹ ਸੁੱਕੇ, ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਦਾ ਅਲਰਟ ਜਾਰੀ ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਲਾਈਵ ਬਹਿਸ ਦੀ ਚੁਣੌਤੀ, ਅੱਜ ਚੰਡੀਗੜ੍ਹ ‘ਚ ਕਰਨਗੇ ਇੰਤਜ਼ਾਰ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 23-04-2024

ਪੰਜਾਬ

More News

ਨਵੀਂ ਦਿੱਲੀ ’ਚ ਭਲਕੇ ਨਿੱਜੀ ਵਾਹਨਾਂ ਦੀ NO ENTRY

Updated on Saturday, May 27, 2023 07:58 AM IST

ਨਵੀਂ ਦਿੱਲੀ, 27 ਮਈ, ਦੇਸ਼ ਕਲਿੱਕ ਬਿਓਰੋ :

ਭਲਕੇ 28 ਮਈ ਨੂੰ ਦਿੱਲੀ ਦੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਨਿੱਜੀ ਵਾਹਨਾਂ ਉਤੇ ਰੋਕ ਹੋਵੇਗੀ। ਕੱਲ੍ਹ ਨੂੰ ਦੇਸ਼ ਦੀ ਬਣੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਸਮਾਰੋਹ ਹੈ। ਇਸ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਦਘਾਟਨ ਸਮਾਰੋਹ ਵਿਚ ਆਉਣ ਵਾਲੇ ਤਮਾਮ ਵੀਆਈਪੀ ਅਤੇ ਵੀਵੀਆਈਪੀ ਦੀ ਵੱਡੀ ਗਿਣਤੀ ਕਾਰਨ ਨਵੀਂ ਦਿੱਲੀ ਖੇਤਰ ਵਿੱਚ ਨਿੱਜੀ ਵਾਹਨਾਂ ਦੇ ਦਾਖਲ ਹੋਣ ਆਗਿਆ ਨਹੀਂ ਹੋਵੇਗੀ। ਇਹ ਸਵੇਰੇ ਸਾਢੇ ਪੰਜ ਵਜੇ ਤੋਂ ਲੈ ਕੇ ਸ਼ਾਮ ਕਰੀਬ ਚਾਰ ਵਜੇ ਤੱਕ ਪਾਬੰਦੀ ਰਹੇਗੀ।

ਟ੍ਰੈਫਿਕ ਪੁਲਿਸ ਮੁਤਾਬਕ ਮਦਰ ਟੇਰੇਸਾ ਕ੍ਰੀਸੇਂਟ ਰੋਡ, ਤਾਲਕਟੋਰਾ, ਬਾਬਾ ਖੜਕ ਸਿੰਘ ਮਾਰਗ, ਗੋਲ ਡਾਕਖਾਨਾ, ਅਸ਼ੋਕ ਰੋਡ, ਪਟੇਲ ਚੌਂਕ, ਵਿੰਡਸਰ ਪਲੇਸ, ਜਨਪਥ, ਅਕਬਰ ਰੋਡ, ਤਿੰਨ ਮੂਰਤੀ ਮਾਰਗ ਆਦਿ ਖੇਤਰ ਨੂੰ ਰੇਗੂਲੇਟੇਡ ਖੇਤਰ ਮੰਨਿਆ ਜਾਵੇਗਾ। ਇਸ ਖੇਤਰ ਵਿੱਚ ਕੇਵਲ ਸਿਵਿਲ ਸਰਵਿਸ ਇਸਪਾਈਰੇਂਟ, ਸਥਾਨਕ ਵਾਸੀ, ਪਹਿਲਾਂ ਤੋਂ ਜਿੰਨਾਂ ਨੂੰ ਆਗਿਆ ਦਿੱਤੀ ਗਈ ਅਤੇ ਐਂਮਰਜੈਂਸੀ  ਵਾਹਨਾਂ ਨੂੰ ਹੀ ਛੋਟ ਦਿੱਤੀ ਜਾਵੇਗੀ।

ਵੀਡੀਓ

ਹੋਰ
Have something to say? Post your comment
ਪੰਜਾਬ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਦੋ ਸਕੀਆਂ ਭੈਣਾਂ ਦੀ ਸੜ ਕੇ ਮੌਤ

: ਪੰਜਾਬ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਦੋ ਸਕੀਆਂ ਭੈਣਾਂ ਦੀ ਸੜ ਕੇ ਮੌਤ

ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ :- ਅਵਿਨਾਸ਼ ਰਾਏ ਖੰਨਾ

: ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ :- ਅਵਿਨਾਸ਼ ਰਾਏ ਖੰਨਾ

ਜੇਲ੍ਹ ’ਚ ਕੇਜਰੀਵਾਲ ਦੀ ਇਕ ਮੰਗ ਪੂਰੀ

: ਜੇਲ੍ਹ ’ਚ ਕੇਜਰੀਵਾਲ ਦੀ ਇਕ ਮੰਗ ਪੂਰੀ

ਅੱਤਵਾਦੀਆਂ ਵੱਲੋਂ ਰਾਜੌਰੀ 'ਚ ਟਾਰਗੇਟ ਕਿਲਿੰਗ,ਸਰਕਾਰੀ ਮੁਲਾਜ਼ਮ ਦੀ ਗੋਲ਼ੀਆਂ ਮਾਰ ਕੇ ਹੱਤਿਆ

: ਅੱਤਵਾਦੀਆਂ ਵੱਲੋਂ ਰਾਜੌਰੀ 'ਚ ਟਾਰਗੇਟ ਕਿਲਿੰਗ,ਸਰਕਾਰੀ ਮੁਲਾਜ਼ਮ ਦੀ ਗੋਲ਼ੀਆਂ ਮਾਰ ਕੇ ਹੱਤਿਆ

ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ 'ਤੇ ਸੁਣਵਾਈ

: ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ 'ਤੇ ਸੁਣਵਾਈ

ਕਿਸਾਨਾਂ ਦੇ ਸਾਹ ਸੁੱਕੇ, ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਦਾ ਅਲਰਟ ਜਾਰੀ

: ਕਿਸਾਨਾਂ ਦੇ ਸਾਹ ਸੁੱਕੇ, ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਦਾ ਅਲਰਟ ਜਾਰੀ

ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਲਾਈਵ ਬਹਿਸ ਦੀ ਚੁਣੌਤੀ, ਅੱਜ ਚੰਡੀਗੜ੍ਹ ‘ਚ ਕਰਨਗੇ ਇੰਤਜ਼ਾਰ

: ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਲਾਈਵ ਬਹਿਸ ਦੀ ਚੁਣੌਤੀ, ਅੱਜ ਚੰਡੀਗੜ੍ਹ ‘ਚ ਕਰਨਗੇ ਇੰਤਜ਼ਾਰ

ਪੰਜਾਬੀ ਫਿਲਮਾਂ ਦੀ ‘ਗੁਲਾਬੋ ਮਾਸੀ’ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ

: ਪੰਜਾਬੀ ਫਿਲਮਾਂ ਦੀ ‘ਗੁਲਾਬੋ ਮਾਸੀ’ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ,  23-04-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 23-04-2024

X