Hindi English Monday, 02 October 2023 🕑
BREAKING
VIDEO : ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਦਿੱਲੀ ’ਚ ਲੱਖਾਂ ਮੁਲਾਜ਼ਮਾਂ ਵੱਲੋਂ ਰਿਕਾਰਡ ਤੋੜ ਰੈਲੀ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ‘ਚ ਲੜਾਈ, 6 ਵਿਅਕਤੀਆਂ ਦੀ ਮੌਤ ਜਲੰਧਰ : ਤਿੰਨ ਲਾਪਤਾ ਬੱਚੀਆਂ ਦੀਆਂ ਲਾਸ਼ਾਂ ਟਰੰਕ ‘ਚੋਂ ਮਿਲੀਆਂ, ਪੁਲਿਸ ਨੇ ਪਿਤਾ ਨੂੰ ਹਿਰਾਸਤ ‘ਚ ਲਿਆ ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ ‘ਆਪ’ ਸੁਪਰੀਮੋ ਕੇਜਰੀਵਾਲ ਤੇ CM ਭਗਵੰਤ ਮਾਨ ਅੱਜ ਪਟਿਆਲਾ ‘ਚ ਕਰੋੜਾਂ ਰੁਪਏ ਦੇ ਸਿਹਤ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਗੈਂਗਸਟਰ ਦੀਪਕ ਮਾਨ ਉਰਫ ਮਾਨ ਜੈਤੋ ਦਾ ਗੋਲੀ ਮਾਰ ਕੇ ਕਤਲ, ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਮੋਹਾਲੀ ਵਿਖੇ ਤੇਜ ਰਫਤਾਰ ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ, ਸੋਹਾਣਾ ਵਾਸੀ ਦੀ ਮੌਤ ਤੂੜੀ ਵਾਲੇ ਕੋਠੇ ਦੀ ਕੰਧ ਡਿੱਗਣ ਕਾਰਨ ਤਿੰਨ ਛੋਟੇ ਬੱਚਿਆਂ ਦੀ ਮੌਤ, ਦੋ ਦੀ ਹਾਲਤ ਗੰਭੀਰ ਜ਼ਮੀਨ ਖਿਸਕਣ ਕਾਰਨ ਹਿਮਾਚਲ ‘ਚ ਰਾਸ਼ਟਰੀ ਰਾਜਮਾਰਗ-5 ਬੰਦ, ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ

ਰਾਸ਼ਟਰੀ

More News

ਰੇਲਵੇ ਸਟੇਸ਼ਨ ਉਤੇ ਕਰੰਟ ਨਾਲ 8 ਦੀ ਮੌਤ, ਦਰਜਨ ਜ਼ਖਮੀ

Updated on Monday, May 29, 2023 17:03 PM IST

ਧਨਬਾਦ, 29 ਮਈ :

ਹਾਵੜਾ-ਨਵੀਂ ਦਿੱਲੀ ਰੇਲ ਮਾਰਗ ਉਤੇ ਧਨਬਾਦ ਗੋਮੀ ਦੇ ਵਿੱਚ ਨਿਚਿਤਪੁਰ ਰੇਲ ਫਾਟਕ ਉਤੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਆਈ ਹੈ। ਇੱਥੇ  ਹਾਈਟੇਂਸ਼ਨ ਤਾਰ ਦੀ ਚਪੇਟ ਵਿੱਚ ਆਉਣ ਨਾਲ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦਰਜਨ ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਤਮਾਮ ਲੋਕ ਠੇਕਾ ਮਜ਼ਦੂਰ ਹਨ। ਇਹ ਲੋਕ ਰੇਲਵੇ ਲਾਈਨ ਉਤੇ ਪੋਲ ਲਗਾ ਰਹੇ ਸਨ। ਇਸ ਦੌਰਾਨ ਪੋਲ 25 ਹਜ਼ਾਰ ਵੋਲਟ ਦੇ ਹਾਈਟੇਂਸ਼ਨ ਤਾਰ ਨਾਲ ਸੰਪਰਕ ਵਿੱਚ ਆ ਗਿਆ। ਪਲ ਭਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੇ ਬਾਅਦ ਕਈ ਰੇਲ ਗੱਡੀਆਂ ਨੂੰ ਵੱਖ ਵੱਖ ਸਟੇਸ਼ਨਾਂ ਉਤੇ ਰੋਕਿਆ ਗਿਆ।

(ਆਈਏਐਨਐਸ)

Have something to say? Post your comment
VIDEO : ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਦਿੱਲੀ ’ਚ ਲੱਖਾਂ ਮੁਲਾਜ਼ਮਾਂ ਵੱਲੋਂ ਰਿਕਾਰਡ ਤੋੜ ਰੈਲੀ

: VIDEO : ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਦਿੱਲੀ ’ਚ ਲੱਖਾਂ ਮੁਲਾਜ਼ਮਾਂ ਵੱਲੋਂ ਰਿਕਾਰਡ ਤੋੜ ਰੈਲੀ

ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ

: ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ

ਤਾਮਿਲਨਾਡੂ : ਟੂਰਿਸਟ ਬੱਸ ਡੂੰਘੀ ਖਾਈ ‘ਚ ਡਿੱਗੀ, 9 ਲੋਕਾਂ ਦੀ ਮੌਤ, 30 ਤੋਂ ਜ਼ਿਆਦਾ ਜ਼ਖਮੀ

: ਤਾਮਿਲਨਾਡੂ : ਟੂਰਿਸਟ ਬੱਸ ਡੂੰਘੀ ਖਾਈ ‘ਚ ਡਿੱਗੀ, 9 ਲੋਕਾਂ ਦੀ ਮੌਤ, 30 ਤੋਂ ਜ਼ਿਆਦਾ ਜ਼ਖਮੀ

ਮਹਿੰਗਾਈ ਦਾ ਝਟਕਾ : ਸਿਲੰਡਰ ਦੀਆਂ ਕੀਮਤਾਂ ਵਿੱਚ 209 ਰੁਪਏ ਦਾ ਵਾਧਾ

: ਮਹਿੰਗਾਈ ਦਾ ਝਟਕਾ : ਸਿਲੰਡਰ ਦੀਆਂ ਕੀਮਤਾਂ ਵਿੱਚ 209 ਰੁਪਏ ਦਾ ਵਾਧਾ

BJP ਕੇਂਦਰੀ ਚੋਣ ਕਮੇਟੀ ਦੀ ਤੀਜੀ ਮੀਟਿੰਗ ਅੱਜ, PM ਮੋਦੀ, ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਪ੍ਰਮੁੱਖ ਨੇਤਾ ਹੋਣਗੇ ਸ਼ਾਮਲ

: BJP ਕੇਂਦਰੀ ਚੋਣ ਕਮੇਟੀ ਦੀ ਤੀਜੀ ਮੀਟਿੰਗ ਅੱਜ, PM ਮੋਦੀ, ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਪ੍ਰਮੁੱਖ ਨੇਤਾ ਹੋਣਗੇ ਸ਼ਾਮਲ

ਮਹਾਰਾਸ਼ਟਰ ਦੇ ਨਾਗਪੁਰ ਵਿਖੇ 4 ਘੰਟੇ ‘ਚ 4 ਇੰਚ ਮੀਂਹ ਪਿਆ, ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ,ਫੌਜ ਬੁਲਾਈ

: ਮਹਾਰਾਸ਼ਟਰ ਦੇ ਨਾਗਪੁਰ ਵਿਖੇ 4 ਘੰਟੇ ‘ਚ 4 ਇੰਚ ਮੀਂਹ ਪਿਆ, ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ,ਫੌਜ ਬੁਲਾਈ

PM ਮੋਦੀ ਅੱਜ ਮਨ ‘ਕੀ ਬਾਤ ਪ੍ਰੋਗਰਾਮ’ ਰਾਹੀਂ ਦੇਸ਼ ਵਾਸੀਆਂ ਨਾਲ ਕਰਨਗੇ ਗੱਲ-ਬਾਤ

: PM ਮੋਦੀ ਅੱਜ ਮਨ ‘ਕੀ ਬਾਤ ਪ੍ਰੋਗਰਾਮ’ ਰਾਹੀਂ ਦੇਸ਼ ਵਾਸੀਆਂ ਨਾਲ ਕਰਨਗੇ ਗੱਲ-ਬਾਤ

ਅੱਜ ਰਾਜ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ 'ਤੇ ਹੋਵੇਗੀ ਚਰਚਾ

: ਅੱਜ ਰਾਜ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ 'ਤੇ ਹੋਵੇਗੀ ਚਰਚਾ

ਝੀਲ ’ਚ ਕਾਰ ਡਿੱਗਣ ਕਾਰਨ 4 ਲੋਕਾਂ ਦੀ ਮੌਤ

: ਝੀਲ ’ਚ ਕਾਰ ਡਿੱਗਣ ਕਾਰਨ 4 ਲੋਕਾਂ ਦੀ ਮੌਤ

ਕੈਨੇਡਾ ਵੱਲੋਂ ਭਾਰਤ ਦੀ ਐਡਵਾਈਜ਼ਰੀ ਰੱਦ

: ਕੈਨੇਡਾ ਵੱਲੋਂ ਭਾਰਤ ਦੀ ਐਡਵਾਈਜ਼ਰੀ ਰੱਦ

X