Hindi English Thursday, 18 April 2024 🕑
BREAKING
5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ VIDEO : ਪੰਜਾਬ ਦੇ ‘ਆਪ’ ਵਿਧਾਇਕ ਉਤੇ ਹਮਲੇ ਦੀ ਖ਼ਬਰ ਝੂਠੀ, ਪੁਲਿਸ ਨੇ ਦਿੱਤਾ ਸਪੱਸ਼ਟੀਕਰਨ ਪੰਜਾਬ ਸਕੂਲ ਸਿੱਖਿਆ ਬੋਰਡ ਭਲਕੇ ਐਲਾਨੇਗਾ 10ਵੀਂ ਦਾ ਨਤੀਜਾ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਕਿਹਾ, ‘ਅਕਲ ਨੂੰ ਹੱਥ ਮਾਰੋ’ ਲੋਕਤੰਤਰ ਦੇ ਤਿਓਹਾਰ, ਮਤਦਾਨ ਦੇ ਦਿਨ ਛਬੀਲਾਂ ਲਗਾਉਣ ਦੀ ਅਪੀਲ VIDEO : ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਕਣਕ ਨੂੰ ਲੱਗੀ ਅੱਗ, 14 ਕਿਲੇ ਸੜ ਕੇ ਹੋਏ ਸੁਆਹ ਭਾਰੀ ਮੀਂਹ ਕਾਰਨ ਪਾਕਿਸਤਾਨ ‘ਚ ਹੜ੍ਹ ਵਰਗੇ ਹਾਲਾਤ, 50 ਲੋਕਾਂ ਦੀ ਮੌਤ ਇਟਲੀ ‘ਚ ਪੰਜਾਬੀ ਵਿਅਕਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਪੰਜਾਬ ਦੇ ਕਿਸਾਨ ਅੱਜ ਦੁਪਹਿਰੇ ਰੋਕਣਗੇ ਰੇਲਾਂ

ਸੰਸਾਰ

More News

ਮੁੰਬਈ ਹਮਲਿਆਂ ‘ਚ ਸ਼ਾਮਲ ਅੱਤਵਾਦੀ ਅਬਦੁਲ ਸਲਾਮ ਭੁੱਟਾਵੀ ਦੀ ਪਾਕਿਸਤਾਨ ਵਿਚ ਮੌਤ

Updated on Tuesday, May 30, 2023 15:55 PM IST

ਇਸਲਾਮਾਬਾਦ,30 ਮਈ,ਦੇਸ਼ ਕਲਿਕ ਬਿਊਰੋ:

2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੀ ਯੋਜਨਾਬੰਦੀ ਵਿਚ ਸ਼ਾਮਲ ਅਬਦੁਲ ਸਲਾਮ ਭੁੱਟਾਵੀ ਦੀ ਪਾਕਿਸਤਾਨ ਦੀ ਜੇਲ੍ਹ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ ਟੈਰਰ ਫੰਡਿੰਗ ਮਾਮਲੇ 'ਚ ਪੰਜਾਬ ਸੂਬੇ ਦੀ ਸ਼ੇਖਪੁਰਾ ਜੇਲ੍ਹ 'ਚ ਸਜ਼ਾ ਕੱਟ ਰਿਹਾ ਸੀ। 2020 ਵਿੱਚ, ਉਸਨੂੰ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਜੀਜਾ ਅਬਦੁਲ ਰਹਿਮਾਨ ਮੱਕੀ ਦੇ ਨਾਲ ਸਾਢੇ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਵੀ ਭੁੱਟਾਵੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।2011 ਵਿੱਚ, ਅਮਰੀਕੀ ਖਜ਼ਾਨਾ ਵਿਭਾਗ ਨੇ ਵੀ ਭੁੱਟਾਵੀ 'ਤੇ ਪਾਬੰਦੀਆਂ ਲਾਈਆਂ, ਉਸ 'ਤੇ ਅੱਤਵਾਦੀ ਹਮਲਿਆਂ ਲਈ ਫੰਡ ਇਕੱਠਾ ਕਰਨ ਅਤੇ ਅੱਤਵਾਦੀਆਂ ਦੀ ਭਰਤੀ ਕਰਨ ਦਾ ਦੋਸ਼ ਲਗਾਇਆ। ਖਜ਼ਾਨਾ ਵਿਭਾਗ ਨੇ ਕਿਹਾ ਸੀ ਕਿ ਭੂਟਾਵੀ ਨੇ ਆਪਣੇ ਭਾਸ਼ਣ ਅਤੇ ਫਤਵੇ ਜਾਰੀ ਕਰਕੇ ਅੱਤਵਾਦੀਆਂ ਨੂੰ ਮੁੰਬਈ 'ਤੇ ਹਮਲੇ ਲਈ ਤਿਆਰ ਕੀਤਾ ਸੀ। 2011 'ਚ ਭੁੱਟਾਵੀ ਨੇ ਖੁਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ 20 ਸਾਲਾਂ ਤੱਕ ਕੰਮ ਕਰਨ ਦੀ ਗੱਲ ਕਬੂਲ ਕੀਤੀ ਸੀ।

ਵੀਡੀਓ

ਹੋਰ
Have something to say? Post your comment
ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

: ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

: ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

: ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

ਬ੍ਰਿਟੇਨ 'ਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ 12 ਭਾਰਤੀ ਗ੍ਰਿਫਤਾਰ

: ਬ੍ਰਿਟੇਨ 'ਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ 12 ਭਾਰਤੀ ਗ੍ਰਿਫਤਾਰ

28 ਸਾਲਾ ਪਤੀ ਨੇ ਪਤਨੀ ਦਾ ਕੀਤਾ ਖੌਫਨਾਕ ਕਤਲ, ਸਰੀਰ ਦੇ 224 ਟੁਕੜੇ ਕੀਤੇ

: 28 ਸਾਲਾ ਪਤੀ ਨੇ ਪਤਨੀ ਦਾ ਕੀਤਾ ਖੌਫਨਾਕ ਕਤਲ, ਸਰੀਰ ਦੇ 224 ਟੁਕੜੇ ਕੀਤੇ

ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ

: ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ

ਤਾਈਵਾਨ ਤੇ ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਸੁਨਾਮੀ ਦਾ ਅਲਰਟ ਜਾਰੀ

: ਤਾਈਵਾਨ ਤੇ ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਸੁਨਾਮੀ ਦਾ ਅਲਰਟ ਜਾਰੀ

ਅਮਰੀਕਾ ‘ਚ ਸਮੁੰਦਰੀ ਜਹਾਜ਼ ਟਕਰਾਉਣ ਨਾਲ ਪੁਲ ਢਹਿਆ, 7 ਲੋਕ ਲਾਪਤਾ

: ਅਮਰੀਕਾ ‘ਚ ਸਮੁੰਦਰੀ ਜਹਾਜ਼ ਟਕਰਾਉਣ ਨਾਲ ਪੁਲ ਢਹਿਆ, 7 ਲੋਕ ਲਾਪਤਾ

ਕਰੋੜਾਂਪਤੀ ਪਿਓ ਨੇ 20 ਸਾਲ ਤੱਕ ਆਪਣੇ ਪੁੱਤਰ ਤੋਂ ਛੁਪਾ ਕੇ ਰੱਖਿਆ ਅਮੀਰੀ ਦਾ ਰਾਜ਼

: ਕਰੋੜਾਂਪਤੀ ਪਿਓ ਨੇ 20 ਸਾਲ ਤੱਕ ਆਪਣੇ ਪੁੱਤਰ ਤੋਂ ਛੁਪਾ ਕੇ ਰੱਖਿਆ ਅਮੀਰੀ ਦਾ ਰਾਜ਼

ਰੂਸ ‘ਚ ਹੋਇਆ ਅੱਤਵਾਦੀ ਹਮਲਾ, 40 ਲੋਕਾਂ ਦੀ ਮੌਤ 100 ਤੋਂ ਵੱਧ ਜ਼ਖਮੀ, ਇਸਲਾਮਿਕ ਸਟੇਟ ਨੇ ਲਈ ਜਿੰਮੇਵਾਰੀ

: ਰੂਸ ‘ਚ ਹੋਇਆ ਅੱਤਵਾਦੀ ਹਮਲਾ, 40 ਲੋਕਾਂ ਦੀ ਮੌਤ 100 ਤੋਂ ਵੱਧ ਜ਼ਖਮੀ, ਇਸਲਾਮਿਕ ਸਟੇਟ ਨੇ ਲਈ ਜਿੰਮੇਵਾਰੀ

X