Hindi English Friday, 29 March 2024 🕑
BREAKING
ਮੁੱਖ ਮੰਤਰੀ ਭਗਵੰਤ ਮਾਨ ਦੀ ਨੰਨ੍ਹੀ ਪਰੀ ਘਰ ਪਹੁੰਚੀ ਆਮਦਨ ਕਰ ਵਿਭਾਗ ਨੇ ਕਾਂਗਰਸ ਪਾਰਟੀ ਨੂੰ ਜਾਰੀ ਕੀਤਾ 1700 ਕਰੋੜ ਦਾ ਨੋਟਿਸ ਆਮ ਆਦਮੀ ਪਾਰਟੀ ਕਿਲ੍ਹੇਬੰਦੀ ‘ਚ ਜੁੱਟੀ, CM ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਅਲੱਗ-ਅਲੱਗ ਮੀਟਿੰਗ, 31 ਮਾਰਚ ਤੱਕ ਦਿੱਲੀ ‘ਚ ਰਹਿਣਗੇ ਪਛਾਣ ਛੁਪਾ ਕੇ ਮੁਹਾਲੀ ‘ਚ ਰਹਿ ਰਹੇ ਤਿੰਨ ਗੈਂਗਸਟਰ ਕਾਬੂ, ਪਿਸਤੌਲ, 15 ਕਾਰਤੂਸ ਅਤੇ ਫਾਰਚੂਨਰ ਬਰਾਮਦ VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ ਪੰਜਾਬ ’ਚ ਦੋ ਭੈਣਾਂ ਨੇ ਕੀਤਾ ਗੁਆਂਢੀ ਦਾ ਕਤਲ ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਚਿੰਟੂ ਤੇ ਸਾਥੀ ਗ੍ਰਿਫਤਾਰ ਪੇਟ ਦੇ ਜਖਮ (ਪੈਪਟਿਕ ਅਲਸਰ) ਦਾ ਹੈ ਕੋਈ ਹੱਲ ? UP ਦੀ ਬਾਂਦਾ ਜੇਲ੍ਹ ‘ਚ ਬੰਦ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪੰਜਾਬ

More News

CM ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ

Updated on Tuesday, June 06, 2023 10:26 AM IST

ਝੋਨੇ ਦੇ ਸੀਜ਼ਨ ਲਈ ਕੇਂਦਰੀ ਪੂਲ ਤੋਂ ਜ਼ਿਆਦਾ ਬਿਜਲੀ ਦੀ ਮੰਗ ਕੀਤੀ

ਚੰਡੀਗੜ੍ਹ,6 ਜੂਨ,ਦੇਸ਼ ਕਲਿਕ ਬਿਊਰੋ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਕਿਸਾਨਾਂ ਨੂੰ ਬਿਜਲੀ ਸੰਕਟ ਤੋਂ ਬਚਾਉਣ ਲਈ ਕੇਂਦਰੀ ਮੰਤਰੀ ਆਰ.ਕੇ.ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਨੇ 15 ਜੂਨ ਤੋਂ 15 ਅਕਤੂਬਰ ਤੱਕ ਪੰਜਾਬ ਵਿੱਚ ਜ਼ਿਆਦਾ ਬਿਜਲੀ ਦੀ ਲੋੜ ਦੱਸੀ ਹੈ।ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਵਿੱਚ ਝੋਨੇ ਦੇ ਸੀਜਨ ਦੌਰਾਨ ਬਿਜਲੀ ਸੰਕਟ ਗਹਿਰਾਅ ਸਕਦਾ ਹੈ। ਕਿਉਂਕਿ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਪੰਜਾਬ ਨੂੰ ਵਾਧੂ ਬਿਜਲੀ ਦੀ ਲੋੜ ਪਵੇਗੀ।ਇਸ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਬਿਜਲੀ ਮੰਤਰੀ ਨੂੰ ਪੱਤਰ ਲਿਖ ਕੇ ਕੇਂਦਰੀ ਪੂਲ ‘ਚੋਂ ਝੋਨੇ ਦੇ ਸੀਜਨ ਦੌਰਾਨ ਜ਼ਿਆਦਾ ਬਿਜਲੀ ਸਪਲਾਈ ਦੀ ਮੰਗ ਕੀਤੀ ਹੈ।

ਵੀਡੀਓ

ਹੋਰ
Have something to say? Post your comment
ਸਵੀਪ ਗਤੀਵਿਧੀਆਂ ਤਹਿਤ ਕੇ.ਐਮ.ਆਰ.ਡੀ ਜੈਨ ਕਾਲਜ ਦੇ ਵਿਦਿਆਰਥੀਆਂ ਨੇ ਚੋਣ ਕਮਿਸ਼ਨ ਵਲੋਂ ਤਿਆਰ ਕੀਤੀਆਂ ਡਿਜ਼ਿਟਲ ਐਪਾਂ ਕੀਤੀਆਂ ਡਾਊਨ ਲੋਡ

: ਸਵੀਪ ਗਤੀਵਿਧੀਆਂ ਤਹਿਤ ਕੇ.ਐਮ.ਆਰ.ਡੀ ਜੈਨ ਕਾਲਜ ਦੇ ਵਿਦਿਆਰਥੀਆਂ ਨੇ ਚੋਣ ਕਮਿਸ਼ਨ ਵਲੋਂ ਤਿਆਰ ਕੀਤੀਆਂ ਡਿਜ਼ਿਟਲ ਐਪਾਂ ਕੀਤੀਆਂ ਡਾਊਨ ਲੋਡ

ਸ਼ਿਵਾਲਿਕ ਪਬਲਿਕ ਸਕੂਲ ਗਰੁੱਪ ਦੇ ਸੰਸਥਪਾਕ ਡੀ ਐਸ ਬੇਦੀ ਨਹੀਂ ਰਹੇ

: ਸ਼ਿਵਾਲਿਕ ਪਬਲਿਕ ਸਕੂਲ ਗਰੁੱਪ ਦੇ ਸੰਸਥਪਾਕ ਡੀ ਐਸ ਬੇਦੀ ਨਹੀਂ ਰਹੇ

ਮੁੱਖ ਮੰਤਰੀ ਭਗਵੰਤ ਮਾਨ ਦੀ ਨੰਨ੍ਹੀ ਪਰੀ ਘਰ ਪਹੁੰਚੀ

: ਮੁੱਖ ਮੰਤਰੀ ਭਗਵੰਤ ਮਾਨ ਦੀ ਨੰਨ੍ਹੀ ਪਰੀ ਘਰ ਪਹੁੰਚੀ

ਵੋਟਰ ਸ਼ਨਾਖਤੀ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੋਟ ਪਾਉਣ ਲਈ ਦਿਖਾਏ ਜਾ ਸਕਦੇ ਹਨ 12 ਹੋਰ ਅਧਿਕਾਰਤ ਦਸਤਾਵੇਜ

: ਵੋਟਰ ਸ਼ਨਾਖਤੀ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੋਟ ਪਾਉਣ ਲਈ ਦਿਖਾਏ ਜਾ ਸਕਦੇ ਹਨ 12 ਹੋਰ ਅਧਿਕਾਰਤ ਦਸਤਾਵੇਜ

ਪੀ.ਐੱਲ.ਐੱਫ਼.ਏ. ਵੱਲੋ  ਮੋਰਿੰਡਾ ਵਿਖੇ ਕਰਵਾਏ ਡੇਅਰੀ ਫਾਰਮਿੰਗ ਦੇ ਸੈਮੀਨਾਰ ਦੌਰਾਨ ਮਾਹਿਰ ਨੇ ਰੱਖੇ ਆਪਣੇ ਵਿਚਾਰ

: ਪੀ.ਐੱਲ.ਐੱਫ਼.ਏ. ਵੱਲੋ ਮੋਰਿੰਡਾ ਵਿਖੇ ਕਰਵਾਏ ਡੇਅਰੀ ਫਾਰਮਿੰਗ ਦੇ ਸੈਮੀਨਾਰ ਦੌਰਾਨ ਮਾਹਿਰ ਨੇ ਰੱਖੇ ਆਪਣੇ ਵਿਚਾਰ

ਆਮਦਨ ਕਰ ਵਿਭਾਗ ਨੇ ਕਾਂਗਰਸ ਪਾਰਟੀ ਨੂੰ ਜਾਰੀ ਕੀਤਾ 1700 ਕਰੋੜ ਦਾ ਨੋਟਿਸ

: ਆਮਦਨ ਕਰ ਵਿਭਾਗ ਨੇ ਕਾਂਗਰਸ ਪਾਰਟੀ ਨੂੰ ਜਾਰੀ ਕੀਤਾ 1700 ਕਰੋੜ ਦਾ ਨੋਟਿਸ

ਆਮ ਆਦਮੀ ਪਾਰਟੀ ਕਿਲ੍ਹੇਬੰਦੀ ‘ਚ ਜੁੱਟੀ, CM ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਅਲੱਗ-ਅਲੱਗ ਮੀਟਿੰਗ, 31 ਮਾਰਚ ਤੱਕ ਦਿੱਲੀ ‘ਚ ਰਹਿਣਗੇ

: ਆਮ ਆਦਮੀ ਪਾਰਟੀ ਕਿਲ੍ਹੇਬੰਦੀ ‘ਚ ਜੁੱਟੀ, CM ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਅਲੱਗ-ਅਲੱਗ ਮੀਟਿੰਗ, 31 ਮਾਰਚ ਤੱਕ ਦਿੱਲੀ ‘ਚ ਰਹਿਣਗੇ

VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ

: VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ

ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ

: ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ

ਲੁਟੇਰਿਆਂ ਨੇ Airtel  ਕਰਮਚਾਰੀ ਦਾ ਗੁੱਟ ਵੱਢਿਆ, ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

: ਲੁਟੇਰਿਆਂ ਨੇ Airtel ਕਰਮਚਾਰੀ ਦਾ ਗੁੱਟ ਵੱਢਿਆ, ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

X