Hindi English Thursday, 30 November 2023 🕑
BREAKING
ਪੰਜਾਬ ਭਰ ‘ਚ ਪੈ ਰਿਹਾ ਮੀਂਹ,ਵਧੇਗੀ ਠੰਢ,ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਭਾਰਤੀ ਅਫ਼ਸਰ ਨੇ ਦਿੱਤਾ ਸੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਹੁਕਮ, ਅਮਰੀਕੀ ਚਾਰਜਸ਼ੀਟ ‘ਚ ਦਾਅਵਾ ਸਿਹਤਨਾਮਾ: ਉਦਾਸੀ ਰੋਗ ਦੇ ਕਾਰਨ ਲੱਛਣ, ਇਲਾਜ ਤੇ ਉਪਾਅ ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸ਼ੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੱਜ ਮੀਟਿੰਗ ਸੱਦੀ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਦੀ ਭਰਤੀ ਸਬੰਧੀ ਹਾਈਕੋਰਟ ਵਿੱਚ ਅਗਲੀ ਸੁਣਵਾਈ 13 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਮਾਲ ਵਿਭਾਗ ਦੇ ਤਿੰਨ ਅਹਿਮ ਬਿੱਲ ਪਾਸ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਨਹਿਰਾਂ ਤੇ ਜਲ ਨਿਕਾਸੀ ਬਿੱਲ-2023 ਪਾਸ ਵਿਜੀਲੈਂਸ ਬਿਓਰੋ ਵੱਲੋਂ ਆਬਕਾਰੀ ਅਧਿਕਾਰੀ ਬਲਵੀਰ ਕੁਮਾਰ ਵਿਰਦੀ ਦਾ ਸਹਿਦੋਸ਼ੀ ਭਗਵੰਤ ਭੂਸ਼ਨ ਕਾਬੂ

ਚੰਡੀਗੜ੍ਹ

More News

ਯਾਦਗਾਰੀ ਹੋ ਨਿੱਬੜਿਆ ਪਿੰਡ ਲੁਠੇੜੀ ਦੀਆਂ ਤੀਆਂ ਦਾ ਤਿਓਹਾਰ

Updated on Monday, July 31, 2023 11:47 AM IST

 
ਮੋਰਿੰਡਾ 31 ਜੁਲਾਈ  (ਭਟੋਆ) 
 
 ਨਜ਼ਦੀਕੀ ਪਿੰਡ ਲੁਠੇੜੀ ਵਿਖੇ ਪਿੰਡ ਦੀਆਂ ਔਰਤਾਂ ਵੱਲੋਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਤੀਆਂ ਦਾ ਤਿਓਹਾਰ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮਨਜੀਤ ਕੌਰ ਨੇ ਦੱਸਿਆ ਕਿ  ਤੀਆਂ ਦੇ ਤਿਓਹਾਰ ਮੌਕੇ ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਮਹਿਲਾ ਵਿੰਗ ਦੀ ਆਗੂ ਅੰਮ੍ਰਿਤਪਾਲ ਕੌਰ ਨਾਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੈਡਮ ਅੰਮ੍ਰਿਤਪਾਲ ਕੌਰ ਨਾਗਰਾ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਸਾਡੀ ਵਿਰਾਸਤ ਹਨ ਅਤੇ ਸਾਨੂੰ ਸਾਰਿਆਂ ਨੂੰ ਅਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਪਣੇ ਪੱਧਰ 'ਤੇ ਬਣਦਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਜਿਥੇ ਗਿੱਧਾ, ਬੋਲੀਆਂ ਅਤੇ ਪੰਜਾਬੀ ਪਹਿਰਾਵਾ ਇਸ ਤੀਆਂ ਦੇ ਤਿਓਹਾਰ ਦਾ ਮੁੱਖ ਕੇਂਦਰ ਰਿਹਾ ਉਥੇ ਹੀ ਤੀਆਂ ਦੇ ਤਿਓਹਾਰ ਮੌਕੇ ਪਿੰਡ ਦੀ ਵਿਆਹੀਆਂ ਕੁੜੀਆਂ ਨੂੰ ਸੰਧਾਰੇ ਵੱਜੋਂ ਦੋ ਕਿਲੋ ਬਿਸਕੁਟ ਅਤੇ 100 ਰੁਪਏ ਸ਼ਗਨ ਦੇ ਰੂਪ ਵਿੱਚ ਦਿੱਤੇ ਗਏ। ਇਥੇ ਦੱਸਣਯੋਗ ਹੈ ਕਿ ਪਿੰਡ ਦੀ ਇੱਕ ਕੁੜੀ ਜੋ ਕਿ ਕਾਫੀ ਜ਼ਿਆਦਾ ਬਿਰਧ ਹੋ ਚੁੱਕੀ ਹੈ ਨੂੰ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੁਲਾ ਕੇ ਸੰਧਾਰਾ ਅਤੇ ਸ਼ਗਨ ਦਿੱਤਾ ਗਿਆ। ਔਰਤਾਂ ਅਤੇ ਨਗਰ ਨਿਵਾਸੀਆਂ ਨੇ ਤੀਆਂ ਦੇ ਇਸ ਤਿਓਹਾਰ ਦੀ ਸਫਲਤਾ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਧੰਨਵਾਦ ਕੀਤਾ। ਪਿੰਡ ਲੁਠੇੜੀ ਵਿਖੇ ਅਪਣੀ ਤਰ੍ਹਾਂ ਦਾ ਇਹ ਪਹਿਲਾ ਸੱਭਿਆਚਾਰਕ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਤਾ ਹਰਬੰਸ ਕੌਰ, ਕੇਸਰ ਕੌਰ, ਗੁਰਜੀਤ ਕੌਰ ਅਤੇ ਮਨਜੀਤ ਕੌਰ ਆਦਿ ਸਮੇਤ ਨਗਰ ਨਿਵਾਸੀ ਹਾਜ਼ਰ ਸਨ।
 

ਵੀਡੀਓ

ਹੋਰ
Readers' Comments
President. AmandeepSinghRai. 10/16/2023 9:22:35 AM

Punjab. Dist. Malerkotla. Villge. Dhano. 148020

Ashish 8/30/2023 1:46:52 AM

Ss

Have something to say? Post your comment
ਚੰਡੀਗੜ੍ਹ ਦੀ ਇਲੈਕਟ੍ਰਿਕ ਵਾਹਨ ਨੀਤੀ ‘ਚ ਕੀਤਾ ਬਦਲਾਅ, ਲੋਕਾਂ ਨੂੰ ਮਿਲੀ ਰਾਹਤ

: ਚੰਡੀਗੜ੍ਹ ਦੀ ਇਲੈਕਟ੍ਰਿਕ ਵਾਹਨ ਨੀਤੀ ‘ਚ ਕੀਤਾ ਬਦਲਾਅ, ਲੋਕਾਂ ਨੂੰ ਮਿਲੀ ਰਾਹਤ

ਚੰਡੀਗੜ੍ਹ ‘ਚ ਸਕੂਲ ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀਆਂ ਅਪਲੋਡ, ਪਰਚਾ ਦਰਜ

: ਚੰਡੀਗੜ੍ਹ ‘ਚ ਸਕੂਲ ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀਆਂ ਅਪਲੋਡ, ਪਰਚਾ ਦਰਜ

ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

: ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

ਮੁਟਿਆਰਾਂ ਨੇ ਤੀਜ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

: ਮੁਟਿਆਰਾਂ ਨੇ ਤੀਜ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

 ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

: ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

: ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

  ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

: ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

 ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

: ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

: ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

X