Hindi English Thursday, 30 November 2023 🕑
BREAKING
ਪੰਜਾਬ ਭਰ ‘ਚ ਪੈ ਰਿਹਾ ਮੀਂਹ,ਵਧੇਗੀ ਠੰਢ,ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਭਾਰਤੀ ਅਫ਼ਸਰ ਨੇ ਦਿੱਤਾ ਸੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਹੁਕਮ, ਅਮਰੀਕੀ ਚਾਰਜਸ਼ੀਟ ‘ਚ ਦਾਅਵਾ ਸਿਹਤਨਾਮਾ: ਉਦਾਸੀ ਰੋਗ ਦੇ ਕਾਰਨ ਲੱਛਣ, ਇਲਾਜ ਤੇ ਉਪਾਅ ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸ਼ੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੱਜ ਮੀਟਿੰਗ ਸੱਦੀ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ 1158 ਸਹਾਇਕ ਪ੍ਰੋਫੈਸਰ/ਲਾਇਬ੍ਰੇਰੀਅਨ ਦੀ ਭਰਤੀ ਸਬੰਧੀ ਹਾਈਕੋਰਟ ਵਿੱਚ ਅਗਲੀ ਸੁਣਵਾਈ 13 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਮਾਲ ਵਿਭਾਗ ਦੇ ਤਿੰਨ ਅਹਿਮ ਬਿੱਲ ਪਾਸ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਨਹਿਰਾਂ ਤੇ ਜਲ ਨਿਕਾਸੀ ਬਿੱਲ-2023 ਪਾਸ ਵਿਜੀਲੈਂਸ ਬਿਓਰੋ ਵੱਲੋਂ ਆਬਕਾਰੀ ਅਧਿਕਾਰੀ ਬਲਵੀਰ ਕੁਮਾਰ ਵਿਰਦੀ ਦਾ ਸਹਿਦੋਸ਼ੀ ਭਗਵੰਤ ਭੂਸ਼ਨ ਕਾਬੂ

ਚੰਡੀਗੜ੍ਹ

More News

ਮੁਟਿਆਰਾਂ ਨੇ ਤੀਜ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

Updated on Sunday, August 20, 2023 15:49 PM IST

ਚੰਡੀਗੜ੍ਹ, 20 ਅਗਸਤ, ਦੇਸ਼ ਕਲਿੱਕ ਬਿਓਰੋ :
ਸਥਾਨਕ ਸੈਕਟਰ 40 ਏ ਸਥਿਤ ਕਮਿਊਨਿਟੀ ਸੈਂਟਰ ਵਿਖੇ ਮੁਟਿਆਰਾਂ ਅਤੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ 40ਡੀ ਦੀਆਂ ਮੁਟਿਆਰਾਂ ਅਤੇ ਔਰਤਾਂ ਵੱਲੋਂ ਬਕਾਇਦਾ ਸਜਾਵਟ ਕੀਤੀ ਗਈ ਅਤੇ ਪੀਂਘਾਂ ਵੀ ਪਾਈਆਂ ਗਈਆਂ। ਇਸ ਮੌਕੇ ਰਵਾਇਤੀ ਚੀਜ਼ਾਂ ਚਰਖੇ, ਮੰਜੇ, ਪੀੜੀਆਂ ਅਤੇ ਪੱਖੀਆਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਕੇ ਖੂਬ ਜਸ਼ਨ ਮਨਾਇਆ। 
ਇਸ ਤੀਆਂ ਤੀਜ ਦੀਆਂ ਸਮਾਗਮ ਵਿਚ ਇਲਾਕਾ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਮੈਡਮ ਗੁਰਬਖ਼ਸ਼ ਰਾਵਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦਾ, ਇਹ ਤਿਉਹਾਰ ਬੜੇ ਉਤਸ਼ਾਹ ਨਾਲ ਪੰਜਾਬ ਭਰ ਵਿੱਚ ਪੰਜਾਬਣ ਮੁਟਿਆਰਾਂ ਵੱਲੋਂ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਵਿੱਚ ਕੁੜੀਆਂ ਮਹਿੰਦੀ ਲਗਾਉਂਦੀਆਂ ਹਨ। ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਖ਼ਾਸ ਮਹੱਤਵਪੂਰਨ ਸਥਾਨ ਰੱਖਦਾ ਹੈ । ਇਸ ਮੌਕੇ ਰਜਨੀ, ਪੂਜਾ, ਆਂਚਲ, ਐਨੀ, ਮੀਨੂ ਤੇ ਸੈਕਟਰ ਦੀ ਹੋਰ ਮਹਿਲਾਵਾਂ ਨੇ ਪੂਰੇ ਜੋਸ਼ ਨਾਲ ਇਹ ਤਿਉਹਾਰ ਮਨਾਇਆ। ਇਸ ਮੌਕੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

ਵੀਡੀਓ

ਹੋਰ
Have something to say? Post your comment
ਚੰਡੀਗੜ੍ਹ ਦੀ ਇਲੈਕਟ੍ਰਿਕ ਵਾਹਨ ਨੀਤੀ ‘ਚ ਕੀਤਾ ਬਦਲਾਅ, ਲੋਕਾਂ ਨੂੰ ਮਿਲੀ ਰਾਹਤ

: ਚੰਡੀਗੜ੍ਹ ਦੀ ਇਲੈਕਟ੍ਰਿਕ ਵਾਹਨ ਨੀਤੀ ‘ਚ ਕੀਤਾ ਬਦਲਾਅ, ਲੋਕਾਂ ਨੂੰ ਮਿਲੀ ਰਾਹਤ

ਚੰਡੀਗੜ੍ਹ ‘ਚ ਸਕੂਲ ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀਆਂ ਅਪਲੋਡ, ਪਰਚਾ ਦਰਜ

: ਚੰਡੀਗੜ੍ਹ ‘ਚ ਸਕੂਲ ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀਆਂ ਅਪਲੋਡ, ਪਰਚਾ ਦਰਜ

ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

: ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

 ਯਾਦਗਾਰੀ ਹੋ ਨਿੱਬੜਿਆ ਪਿੰਡ ਲੁਠੇੜੀ ਦੀਆਂ ਤੀਆਂ ਦਾ ਤਿਓਹਾਰ

: ਯਾਦਗਾਰੀ ਹੋ ਨਿੱਬੜਿਆ ਪਿੰਡ ਲੁਠੇੜੀ ਦੀਆਂ ਤੀਆਂ ਦਾ ਤਿਓਹਾਰ

 ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

: ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

: ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

  ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

: ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

 ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

: ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

: ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

X