Hindi English Saturday, 30 March 2024 🕑
BREAKING
ECI ਵੱਲੋਂ ਚੋਣ ਡਿਊਟੀ 'ਤੇ ਮੌਜੂਦ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ : ਸਿਬਿਨ ਸੀ SGPC ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਮਤਾ ਪਾਸ ਮੁੱਖ ਮੰਤਰੀ ਭਗਵੰਤ ਮਾਨ ਦੀ ਨੰਨ੍ਹੀ ਪਰੀ ਘਰ ਪਹੁੰਚੀ ਆਮਦਨ ਕਰ ਵਿਭਾਗ ਨੇ ਕਾਂਗਰਸ ਪਾਰਟੀ ਨੂੰ ਜਾਰੀ ਕੀਤਾ 1700 ਕਰੋੜ ਦਾ ਨੋਟਿਸ ਆਮ ਆਦਮੀ ਪਾਰਟੀ ਕਿਲ੍ਹੇਬੰਦੀ ‘ਚ ਜੁੱਟੀ, CM ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਅਲੱਗ-ਅਲੱਗ ਮੀਟਿੰਗ, 31 ਮਾਰਚ ਤੱਕ ਦਿੱਲੀ ‘ਚ ਰਹਿਣਗੇ ਪਛਾਣ ਛੁਪਾ ਕੇ ਮੁਹਾਲੀ ‘ਚ ਰਹਿ ਰਹੇ ਤਿੰਨ ਗੈਂਗਸਟਰ ਕਾਬੂ, ਪਿਸਤੌਲ, 15 ਕਾਰਤੂਸ ਅਤੇ ਫਾਰਚੂਨਰ ਬਰਾਮਦ VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ ਪੰਜਾਬ ’ਚ ਦੋ ਭੈਣਾਂ ਨੇ ਕੀਤਾ ਗੁਆਂਢੀ ਦਾ ਕਤਲ ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਚਿੰਟੂ ਤੇ ਸਾਥੀ ਗ੍ਰਿਫਤਾਰ

ਬੱਚਿਆਂ ਦੀ ਦੁਨੀਆ

More News

ਤੂੰ ਮੇਰਾ ਮੀਂਹ ਏਂ

Updated on Sunday, August 08, 2021 10:14 AM IST

ਲੇਖਕ : ਕਰਮਜੀਤ ਗਠਵਾੜਾ

 

ਇਕ ਦਿਨ ਸ਼ਾਮੀਂ ਬੱਦਲ ਛਾਏ

ਬਿਜਲੀ ਵਿੱਚੋਂ ਮੂੰਹ ਵਿਖਾਏ

ਫੇਰ ਜ਼ੋਰ ਦੀ ਬੁੱਲਾ ਆਇਆ

ਨਾਲ ਆਪਣੇ ਮੀਂਹ ਲਿਆਇਆ

ਮੇਰਾ ਮਨ ਨ੍ਹਾਉਣ ਦਾ ਕਰਿਆ

ਸਾਰਾ ਕੁਝ ਲਾਹ ਮੰਜੇ ਧਰਿਆ

ਮੀਂਹ ਵਿੱਚ ਭਿੱਜਾਂ ਖ਼ੁਸ਼ ਹੋ ਜਾਵਾਂ

ਐਧਰ ਓਧਰ ਦੌੜ ਲਗਾਵਾਂ

ਮੈਂ ਮੰਮੀਂ ਦੇ ਕੋਲ ਖਲੋਇਆ

'ਵੇਖੋ ਮੰਮੀ ਮੈਂ ਮੀਂਹ ਹੋਇਆ'

ਮੰਮੀ ਅੱਗੋਂ ਹੱਸਣ ਲੱਗੇ

ਮੈਨੂੰ ਅੱਗੋਂ ਦੱਸਣ ਲੱਗੇ

'ਹਾਂ ਪੁੱਤਰ ਤੂੰ ਮੇਰਾ ਮੀਂਹ ਏਂ

ਮੇਰੇ ਸਭ ਕਾਸੇ ਦੀ ਨੀਂਹ ਏਂ'

ਮੈਂ ਪੁੱਛਿਆ, 'ਮੈਂ ਕਿਦਾਂ ਮੀਂਹ ਹਾਂ?

ਤੇਰੇ ਸਭ ਕਾਸੇ ਦੀ ਨੀਂਹ ਹਾਂ'

'ਮੀਂਹ ਸਭਨਾਂ ਦੀਆਂ ਗਰਦਾਂ ਲਾਹਵੇ,

ਸਭਨਾਂ ਤਾਈਂ ਸੋਹਣਾ ਬਣਾਵੇ

ਤੂੰ ਵੀ ਸਭ ਕੁਝ ਸੋਹਣਾ ਬਣਾਵੇਂ

ਮੇਰੇ ਮਨ ਦੀ ਮੈਲ ਉਡਾਵੇਂ

ਏਸੇ ਲਈ ਤੂੰ ਮੇਰਾ ਮੀਂਹ ਏਂ

ਮੇਰੇ ਸਭ ਕਾਸੇ ਦੀ ਨੀਂਹ ਏਂ।'

ਵੀਡੀਓ

ਹੋਰ
Have something to say? Post your comment
ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

: ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

: ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

: ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਬਾਲ ਕਹਾਣੀ :  ਪਿੰਕੂ ਦਾ ਪੈੱਨ

: ਬਾਲ ਕਹਾਣੀ :  ਪਿੰਕੂ ਦਾ ਪੈੱਨ

ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

: ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

ਗੁਰਮਤਿ ਪ੍ਰਚਾਰ ਫਰੰਟ ਵੱਲੋਂ  ਬੱਚਿਆਂ ਦੇ ਕਰਵਾਏ  ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

: ਗੁਰਮਤਿ ਪ੍ਰਚਾਰ ਫਰੰਟ ਵੱਲੋਂ ਬੱਚਿਆਂ ਦੇ ਕਰਵਾਏ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

: ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

: ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

: ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

X