Hindi English Saturday, 20 April 2024 🕑
BREAKING
ਕਾਂਗਰਸ ਨੂੰ ਝਟਕਾ, ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਭਾਜਪਾ ’ਚ ਸ਼ਾਮਲ ਪੰਜਾਬ ’ਚ ਕਾਂਗਰਸ ਦੇ ਵੱਡੇ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ’ਚ ਸ਼ਾਮਲ ਚਾਕਲੇਟ ਖਾਣ ਨਾਲ ਡੇਢ ਸਾਲਾ ਬੱਚੀ ਦੀ ਹਾਲਤ ਗੰਭੀਰ, ਖੂਨ ਦੀਆਂ ਉਲਟੀਆਂ ਲੱਗੀਆਂ, CMC ਦਾਖਲ 40 ਮਹੀਨਿਆਂ ਤੋਂ ਮਾਣਭੱਤੇ ਦੀ ਉਡੀਕ ਕਰ ਰਹੀਆਂ ਕਰੈਚ ਵਰਕਰਾਂ ਨੂੰ ਵਿਭਾਗ ਨੇ ਇਕ ਮਹੀਨੇ ’ਚ ਦੇਣ ਦਿੱਤਾ ਭਰੋਸਾ ਲੁਧਿਆਣਾ ‘ਚ ਟਿੱਪਰ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ,ਇੱਕ ਦੀ ਮੌਤ ਦੂਜਾ ਜ਼ਖਮੀ ਪੰਜਾਬ ‘ਚ ਘਰੇਲੂ ਝਗੜੇ ਕਾਰਨ ਪਤੀ ਵੱਲੋਂ ਖ਼ੌਫ਼ਨਾਕ ਵਾਰਦਾਤ ਡਾ. ਜਗਮੋਹਨ ਸਿੰਘ ਰਾਜੂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਭਾਜਪਾ ਆਗੂ ਨੀਰਜ ਰਾਜਪੂਤ ਵਿਰੁੱਧ ਸਿਆਸਤ ਤੋਂ ਪ੍ਰੇਰਿਤ ਪੁਲਿਸ ਕਾਰਵਾਈ ਦੀ ਕੀਤੀ ਸ਼ਿਕਾਇਤ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 20-04-2024

ਸੰਸਾਰ

More News

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਕੋਵਿਡ ਪਾਬੰਦੀਆਂ ਖਤਮ ਕਰਨ ਦਾ ਐਲਾਨ

Updated on Thursday, January 20, 2022 11:14 AM IST

ਲੰਡਨ/20 ਜਨਵਰੀ/ਦੇਸ਼ ਕਲਿਕ ਬਿਊਰੋ:
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ 'ਚ ਕੋਵਿਡ-19 ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ।ਬ੍ਰਿਟੇਨ ਵਿੱਚ ਅਗਲੇ ਵੀਰਵਾਰ ਤੋਂ ਓਮੀਕਰੋਨ ਦੇ ਫੈਲਣ ਨੂੰ ਰੋਕਣ ਲਈ ਲਾਗੂ ਕੀਤੀਆਂ ਗਈਆਂ ਵਾਧੂ ਪਾਬੰਦੀਆਂ, ਮਾਸਕ ਪਹਿਨਣ ਸਮੇਤ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਆਪਣੀ ਸਰਕਾਰ ਦੇ ਇਸ ਫੈਸਲੇ ਦਾ ਐਲਾਨ ਕੀਤਾ। ਸਰਕਾਰ ਨੇ ਇਹ ਫੈਸਲਾ ਦੇਸ਼ ਵਿੱਚ ਓਮੀਕਰੋਨ ਦੇ ਮਾਮਲਿਆਂ ਦੇ ਸਿਖਰ ਬਾਰੇ ਤੱਥਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਲਿਆ ਹੈ।
ਜੌਹਨਸਨ ਨੇ ਸੰਸਦ ਨੂੰ ਦੱਸਿਆ ਕਿ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਓਮੀਕਰੋਨ ਦੇਸ਼ ਵਿੱਚ ਲਗਭਗ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਕੋਵਿਡ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ, ਅੱਜ ਸਵੇਰੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਬੂਸਟਰ ਖੁਰਾਕਾਂ ਦੀ ਅਸਾਧਾਰਣ ਮੁਹਿੰਮ ਅਤੇ ਯੋਜਨਾ-ਬੀ ਦੇ ਸਾਵਧਾਨੀ ਉਪਾਵਾਂ ਨੂੰ ਜਨਤਾ ਦੇ ਹੁੰਗਾਰੇ ਦੇ ਮੱਦੇਨਜ਼ਰ, ਅਸੀਂ ਅਗਲੇ ਹਫਤੇ ਵੀਰਵਾਰ ਤੋਂ ਯੋਜਨਾ-ਏ 'ਤੇ ਵਾਪਸ ਆ ਸਕਦੇ ਹਾਂ ਤੇ ਪਾਬੰਦੀਆਂ ਨੂੰ ਹਟਾਇਆ ਜਾ ਸਕਦਾ ਹੈ।

ਵੀਡੀਓ

ਹੋਰ
Have something to say? Post your comment
ਇਜ਼ਰਾਈਲ ਵੱਲੋਂ ਈਰਾਨ 'ਤੇ ਜਵਾਬੀ ਹਮਲਾ

: ਇਜ਼ਰਾਈਲ ਵੱਲੋਂ ਈਰਾਨ 'ਤੇ ਜਵਾਬੀ ਹਮਲਾ

ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

: ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

: ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

: ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

ਬ੍ਰਿਟੇਨ 'ਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ 12 ਭਾਰਤੀ ਗ੍ਰਿਫਤਾਰ

: ਬ੍ਰਿਟੇਨ 'ਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ 12 ਭਾਰਤੀ ਗ੍ਰਿਫਤਾਰ

28 ਸਾਲਾ ਪਤੀ ਨੇ ਪਤਨੀ ਦਾ ਕੀਤਾ ਖੌਫਨਾਕ ਕਤਲ, ਸਰੀਰ ਦੇ 224 ਟੁਕੜੇ ਕੀਤੇ

: 28 ਸਾਲਾ ਪਤੀ ਨੇ ਪਤਨੀ ਦਾ ਕੀਤਾ ਖੌਫਨਾਕ ਕਤਲ, ਸਰੀਰ ਦੇ 224 ਟੁਕੜੇ ਕੀਤੇ

ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ

: ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ

ਤਾਈਵਾਨ ਤੇ ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਸੁਨਾਮੀ ਦਾ ਅਲਰਟ ਜਾਰੀ

: ਤਾਈਵਾਨ ਤੇ ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਸੁਨਾਮੀ ਦਾ ਅਲਰਟ ਜਾਰੀ

ਅਮਰੀਕਾ ‘ਚ ਸਮੁੰਦਰੀ ਜਹਾਜ਼ ਟਕਰਾਉਣ ਨਾਲ ਪੁਲ ਢਹਿਆ, 7 ਲੋਕ ਲਾਪਤਾ

: ਅਮਰੀਕਾ ‘ਚ ਸਮੁੰਦਰੀ ਜਹਾਜ਼ ਟਕਰਾਉਣ ਨਾਲ ਪੁਲ ਢਹਿਆ, 7 ਲੋਕ ਲਾਪਤਾ

ਕਰੋੜਾਂਪਤੀ ਪਿਓ ਨੇ 20 ਸਾਲ ਤੱਕ ਆਪਣੇ ਪੁੱਤਰ ਤੋਂ ਛੁਪਾ ਕੇ ਰੱਖਿਆ ਅਮੀਰੀ ਦਾ ਰਾਜ਼

: ਕਰੋੜਾਂਪਤੀ ਪਿਓ ਨੇ 20 ਸਾਲ ਤੱਕ ਆਪਣੇ ਪੁੱਤਰ ਤੋਂ ਛੁਪਾ ਕੇ ਰੱਖਿਆ ਅਮੀਰੀ ਦਾ ਰਾਜ਼

X