Hindi English Saturday, 30 March 2024 🕑
BREAKING
ECI ਵੱਲੋਂ ਚੋਣ ਡਿਊਟੀ 'ਤੇ ਮੌਜੂਦ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ : ਸਿਬਿਨ ਸੀ SGPC ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਮਤਾ ਪਾਸ ਮੁੱਖ ਮੰਤਰੀ ਭਗਵੰਤ ਮਾਨ ਦੀ ਨੰਨ੍ਹੀ ਪਰੀ ਘਰ ਪਹੁੰਚੀ ਆਮਦਨ ਕਰ ਵਿਭਾਗ ਨੇ ਕਾਂਗਰਸ ਪਾਰਟੀ ਨੂੰ ਜਾਰੀ ਕੀਤਾ 1700 ਕਰੋੜ ਦਾ ਨੋਟਿਸ ਆਮ ਆਦਮੀ ਪਾਰਟੀ ਕਿਲ੍ਹੇਬੰਦੀ ‘ਚ ਜੁੱਟੀ, CM ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਅਲੱਗ-ਅਲੱਗ ਮੀਟਿੰਗ, 31 ਮਾਰਚ ਤੱਕ ਦਿੱਲੀ ‘ਚ ਰਹਿਣਗੇ ਪਛਾਣ ਛੁਪਾ ਕੇ ਮੁਹਾਲੀ ‘ਚ ਰਹਿ ਰਹੇ ਤਿੰਨ ਗੈਂਗਸਟਰ ਕਾਬੂ, ਪਿਸਤੌਲ, 15 ਕਾਰਤੂਸ ਅਤੇ ਫਾਰਚੂਨਰ ਬਰਾਮਦ VIDEO : ਆਮ ਆਦਮੀ ਪਾਰਟੀ ਵੱਲੋਂ ‘ਕੇਜਰੀਵਾਲ ਨੂੰ ਆਸ਼ੀਰਵਾਦ’ ਮੁਹਿੰਮ ਦੀ ਸ਼ੁਰੂਆਤ ਅਧਿਆਪਕਾਂ ਦੀਆਂ ਕਮੀਆਂ ਨੂੰ ਟੈਕਨੋਲਾਜੀ ਨਾਲ ਦੂਰ ਕਰਨਾ ਚਾਹੁੰਦਾ ਹਾਂ : PM ਮੋਦੀ ਪੰਜਾਬ ’ਚ ਦੋ ਭੈਣਾਂ ਨੇ ਕੀਤਾ ਗੁਆਂਢੀ ਦਾ ਕਤਲ ਪੰਜਾਬ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਚਿੰਟੂ ਤੇ ਸਾਥੀ ਗ੍ਰਿਫਤਾਰ

ਪ੍ਰਵਾਸੀ ਪੰਜਾਬੀ

More News

ਕੈਨੇਡਾ ’ਚ ਪੰਜਾਬੀ ਲੜਕੀ ਦਾ ਕਤਲ

Updated on Wednesday, March 02, 2022 11:19 AM IST

ਚੰਡੀਗੜ੍ਹ, 2 ਮਾਰਚ, ਦੇਸ਼ ਕਲਿੱਕ ਬਿਓਰੋ :

ਪੰਜਾਬ ਤੋਂ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਗਈ ਕਪੂਰਥਲੇ ਜ਼ਿਲ੍ਹੇ ਦੀ ਲੜਕੀ ਦਾ ਇਕ ਅੰਗਰੇਜ਼ ਨੌਜਵਾਨੇ ਸਿਰ ਵਿੱਚ ਰਾਡ ਮਾਰਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਹਰਮਨਦੀਪ ਕੌਰ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਕੈਨੇਡਾ ਗਈ ਸੀ। ਇੱਥੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਸਕਿਊਰਿਟੀ ਗਾਰਡ ਵਜੋਂ ਕੰਮ ਕਰਨ ਲੱਗੀ। ਕੋਨੋਲਾ ਸ਼ਹਿਰ ਵਿੱਚ ਉਹ ਜਦੋਂ ਆਪਣੀ ਡਿਊਟੀ ਉਤੇ ਸੀ ਤਾਂ ਉਥੇ ਇਕ ਸਿਰਫਿਰਿਆ ਅੰਗਰੇਜ਼ ਲੜਕਾ ਆਇਆ ਜਿਸ ਨੇ ਲੜਕੀ ਦੇ ਉਤੇ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਰਮਨਦੀਪ ਕੌਰ ਨੂੰ ਤਿੰਨ ਮਹੀਨੇ ਪਹਿਲਾਂ ਹੀ ਪੀਆਰ ਮਿਲੀ ਸੀ।

ਇਹ ਵੀ ਪੜ੍ਹੋ : ਸਕੂਲ ਪ੍ਰਿੰਸੀਪਲ ਦੀਆਂ ਸੇਵਾਵਾਂ ਖਤਮ

(advt53)

ਵੀਡੀਓ

ਹੋਰ
Have something to say? Post your comment
X