Hindi English Sunday, 21 April 2024 🕑
BREAKING
ਬਹੁਜਨ ਸਮਾਜ ਪਾਰਟੀ ਨੇ ਫਰੀਦਕੋਟ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਐਲਾਨੇ ਸੰਨੀ ਇਨਕਲੇਵ ਖਰੜ ਵਿੱਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਿਸਾਨ ਆਗੂ ਉਤੇ ਮਾਰੂ ਹਮਲਾ ਕਰਨ ਵਾਲੇ ਦੋਸੀਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ : ਲਿਬਰੇਸ਼ਨ ਕਾਂਗਰਸ ਨੂੰ ਝਟਕਾ, ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਭਾਜਪਾ ’ਚ ਸ਼ਾਮਲ ਪੰਜਾਬ ’ਚ ਕਾਂਗਰਸ ਦੇ ਵੱਡੇ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ’ਚ ਸ਼ਾਮਲ ਚਾਕਲੇਟ ਖਾਣ ਨਾਲ ਡੇਢ ਸਾਲਾ ਬੱਚੀ ਦੀ ਹਾਲਤ ਗੰਭੀਰ, ਖੂਨ ਦੀਆਂ ਉਲਟੀਆਂ ਲੱਗੀਆਂ, CMC ਦਾਖਲ 40 ਮਹੀਨਿਆਂ ਤੋਂ ਮਾਣਭੱਤੇ ਦੀ ਉਡੀਕ ਕਰ ਰਹੀਆਂ ਕਰੈਚ ਵਰਕਰਾਂ ਨੂੰ ਵਿਭਾਗ ਨੇ ਇਕ ਮਹੀਨੇ ’ਚ ਦੇਣ ਦਿੱਤਾ ਭਰੋਸਾ ਲੁਧਿਆਣਾ ‘ਚ ਟਿੱਪਰ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ,ਇੱਕ ਦੀ ਮੌਤ ਦੂਜਾ ਜ਼ਖਮੀ ਪੰਜਾਬ ‘ਚ ਘਰੇਲੂ ਝਗੜੇ ਕਾਰਨ ਪਤੀ ਵੱਲੋਂ ਖ਼ੌਫ਼ਨਾਕ ਵਾਰਦਾਤ ਡਾ. ਜਗਮੋਹਨ ਸਿੰਘ ਰਾਜੂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਭਾਜਪਾ ਆਗੂ ਨੀਰਜ ਰਾਜਪੂਤ ਵਿਰੁੱਧ ਸਿਆਸਤ ਤੋਂ ਪ੍ਰੇਰਿਤ ਪੁਲਿਸ ਕਾਰਵਾਈ ਦੀ ਕੀਤੀ ਸ਼ਿਕਾਇਤ

ਰਾਸ਼ਟਰੀ

More News

ਚੀਨੀ ਫੌਜ ਨੇ ਅਰੁਣਚਲ ਪ੍ਰਦੇਸ਼ ਤੋਂ ਲੜਕੇ ਨੂੰ ਕੀਤਾ ਅਗਵਾ

Updated on Thursday, January 20, 2022 18:49 PM IST

ਭਾਰਤੀ ਫੌਜ ਵੱਲੋਂ ਵਾਪਸੀ ਦੀ ਮੰਗ

ਈਟਾਨਗਰ, 20 ਜਨਵਰੀ :

ਭਾਰਤੀ ਫੌਜ ਨੇ ਹੌਟਲਾਈਨ ਦੇ ਰਾਹੀਂ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨਾਲ ਸੰਪਰਕ ਕੀਤਾ ਹੈ ਅਤੇ ਅਰੁਣਚਲ ਪ੍ਰਦੇਸ਼ ਤੋਂ ਅਗਵਾ ਕਿਸ਼ੋਰ ਮਿਰਾਮ ਤਰੋਨ ਦੀ ਵਾਪਸੀ ਦੀ ਮੰਗ ਕੀਤੀ ਹੈ। ਰੱਖਿਆ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਰੱਖਿਆ ਪੀਆਰਓ ਨੇ ਟਵੀਟ ਕੀਤਾ, ਅਰੁਣਚਲ ਪ੍ਰਦੇਸ਼ ਦੇ ਜੋਦੋ ਦੇ 17 ਸਾਲਾ ਮਿਰਾਮ ਤਰੋਨ ਨੂੰ ਕਥਿਤ ਤੌਰ ਉਤੇ ਐਲਏਸੀ ਦੇ ਪਾਰ ਪੀਐਲਏ ਨੇ ਫੜ ਲਿਆ ਹੈ। ਸੂਚਨਾ ਮਿਲਣ ਉਤੇ, ਭਾਰਤੀ ਫੌਜ ਨੇ ਤੁਰੰਤ ਇਕ ਹੌਟਲਾਈਨ ਰਾਹੀਂ ਸੀਐਲਏ ਨਾਲ ਸੰਪਰਕ ਕੀਤਾ। ਪ੍ਰੋਟੋਕਾਲ ਦੇ ਤਹਿਤ ਉਸਦਾ ਪਤਾ ਲਗਾਉਣ ਅਤੇ ਉਸ ਨੂੰ ਵਾਪਸ ਕਰਾਉਣ ਲਈ ਪੀਐਲਏ ਤੋਂ ਮਦਦ ਮੰਗੀ ਗਈ ਹੈ।

ਅਰੁਣਚਲ ਪ੍ਰਦੇਸ਼ ਸਰਕਾਰ ਨੇ ਇਕ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵੀ ਨੌਜਵਾਨ ਲੜਕੇ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਰੱਖਿਆ ਮੰਤਰਾਲੇ ਨੂੰ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।(ਆਈਏਐਨਐਸ)

ਵੀਡੀਓ

ਹੋਰ
Have something to say? Post your comment
PGI ਵਿਖੇ ਮੈਡੀਕਲ ਕਰਾਉਣ ਆਈ ਮਹਿਲਾ ਕੈਦੀ ਨਾਲ ਦੋ ਕੈਦੀਆਂ ਵੱਲੋਂ ਪੁਲਿਸ ਵੈਨ ’ਚ ਬਲਾਤਕਾਰ

: PGI ਵਿਖੇ ਮੈਡੀਕਲ ਕਰਾਉਣ ਆਈ ਮਹਿਲਾ ਕੈਦੀ ਨਾਲ ਦੋ ਕੈਦੀਆਂ ਵੱਲੋਂ ਪੁਲਿਸ ਵੈਨ ’ਚ ਬਲਾਤਕਾਰ

ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਮੁਖੀ ਨਿਯੁਕਤ

: ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਮੁਖੀ ਨਿਯੁਕਤ

ਪਹਿਲੇ ਪੜਾਅ ਦੌਰਾਨ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸ਼ੁਰੂ

: ਪਹਿਲੇ ਪੜਾਅ ਦੌਰਾਨ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸ਼ੁਰੂ

ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫਤਾਰ

: ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫਤਾਰ

ਕਿਸਾਨਾਂ ਮਜ਼ਦੂਰਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਨੀਤੀ ਨਾਲ ਹੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ, ਕਿਸੇ 'ਸ਼ਾਹੀ ਜਾਦੂਗਰ' ਦੁਆਰਾ ਨਹੀਂ: ਐੱਸਕੇਐੱਮ

: ਕਿਸਾਨਾਂ ਮਜ਼ਦੂਰਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਨੀਤੀ ਨਾਲ ਹੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ, ਕਿਸੇ 'ਸ਼ਾਹੀ ਜਾਦੂਗਰ' ਦੁਆਰਾ ਨਹੀਂ: ਐੱਸਕੇਐੱਮ

ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ ਹੋਇਆ ਲੋਕਾਂ ਦਾ ਭਾਰੀ ਇਕੱਠ, ਕਿਹਾ- ਭਰੂਚ 'ਚ ਹੈ ਆਪ ਦੀ ਸੁਨਾਮੀ

: ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ ਹੋਇਆ ਲੋਕਾਂ ਦਾ ਭਾਰੀ ਇਕੱਠ, ਕਿਹਾ- ਭਰੂਚ 'ਚ ਹੈ ਆਪ ਦੀ ਸੁਨਾਮੀ

ਭਾਰਤੀ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੋਂ ਚਾਰ ਚੋਣ ਪੋਸਟਾਂ ਹਟਵਾਈਆਂ

: ਭਾਰਤੀ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੋਂ ਚਾਰ ਚੋਣ ਪੋਸਟਾਂ ਹਟਵਾਈਆਂ

'ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ

: 'ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ

ਸਲਮਾਨ ਖਾਨ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਫੜੇ ਗਏ

: ਸਲਮਾਨ ਖਾਨ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਫੜੇ ਗਏ

ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦਾ ਅੱਜ ਆਖ਼ਰੀ ਦਿਨ, ਰਾਉਜ ਐਵੇਨਿਊ ਅਦਾਲਤ ‘ਚ ਕੀਤੇ ਜਾਣਗੇ ਪੇਸ਼, ਸੁਪਰੀਮ ਕੋਰਟ ‘ਚ ਵੀ ਹੋਵੇਗੀ ਸੁਣਵਾਈ

: ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦਾ ਅੱਜ ਆਖ਼ਰੀ ਦਿਨ, ਰਾਉਜ ਐਵੇਨਿਊ ਅਦਾਲਤ ‘ਚ ਕੀਤੇ ਜਾਣਗੇ ਪੇਸ਼, ਸੁਪਰੀਮ ਕੋਰਟ ‘ਚ ਵੀ ਹੋਵੇਗੀ ਸੁਣਵਾਈ

X