Hindi English Friday, 26 April 2024 🕑

ਰਾਸ਼ਟਰੀ

More News

PM ਮੋਦੀ ਅੱਜ ਨੇਪਾਲ ਜਾਣਗੇ

Updated on Monday, May 16, 2022 09:10 AM IST

ਕਾਠਮੰਡੂ/16 ਮਈ/ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਬੁੱਧ ਪੂਰਨਿਮਾ 'ਤੇ ਨੇਪਾਲ ਜਾਣਗੇ। ਉੱਥੇ ਉਹ ਗੌਤਮ ਬੁੱਧ ਦੇ ਜਨਮ ਸਥਾਨ ਲੁੰਬਿਨੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਲੁੰਬੀਨੀ ਫੇਰੀ ਦੌਰਾਨ ਪੰਜ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣਗੇ। ਪੀਐਮ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕਰਨਗੇ।ਪ੍ਰਾਪਤ ਜਾਣਕਾਰੀ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਵਿਕਾਸ, ਹਾਈਡਰੋ ਬਿਜਲੀ ਅਤੇ ਦੂਰਸੰਚਾਰ ਵਰਗੇ ਕਈ ਖੇਤਰਾਂ 'ਤੇ ਸਹਿਯੋਗ ਵਧਾਉਣ ਲਈ ਗੱਲਬਾਤ ਹੋ ਸਕਦੀ ਹੈ।ਪੀਐਮ ਮੋਦੀ ਦਿੱਲੀ ਤੋਂ ਕੁਸ਼ੀਨਗਰ ਜਾ ਰਹੇ ਹਨ। ਫਿਰ ਉਥੋਂ ਉਹ ਐਮ-17 ਹੈਲੀਕਾਪਟਰ ਰਾਹੀਂ ਨੇਪਾਲ ਪਹੁੰਚਣਗੇ। ਸ਼ਾਮ ਨੂੰ ਪੀਐਮ ਦਾ ਜਹਾਜ਼ ਕੁਸ਼ੀਨਗਰ ਵਿੱਚ ਹੀ ਉਤਰੇਗਾ, ਜਿੱਥੋਂ ਉਹ ਲਖਨਊ ਜਾਣਗੇ।

ਵੀਡੀਓ

ਹੋਰ
Have something to say? Post your comment
ਪੇਪਰਾਂ 'ਚ “ਜੈ ਸ਼੍ਰੀ ਰਾਮ” ਲਿਖ ਕੇ ਵਿਦਿਆਰਥੀ ਹੋਏ 56 ਫੀਸਦੀ ਅੰਕਾਂ ਨਾਲ ਪਾਸ

: ਪੇਪਰਾਂ 'ਚ “ਜੈ ਸ਼੍ਰੀ ਰਾਮ” ਲਿਖ ਕੇ ਵਿਦਿਆਰਥੀ ਹੋਏ 56 ਫੀਸਦੀ ਅੰਕਾਂ ਨਾਲ ਪਾਸ

ਚੋਣ ਕਮਿਸ਼ਨ ਵੱਲੋਂ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ

: ਚੋਣ ਕਮਿਸ਼ਨ ਵੱਲੋਂ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ

ਭਾਰਤੀ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਕਰੈਸ਼

: ਭਾਰਤੀ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਕਰੈਸ਼

JDU ਆਗੂ ਦਾ ਗੋਲੀ ਮਾਰ ਕੇ ਕਤਲ

: JDU ਆਗੂ ਦਾ ਗੋਲੀ ਮਾਰ ਕੇ ਕਤਲ

ਸੁਪਰੀਮ ਕੋਰਟ ਨੇ EVM ਵੋਟਾਂ ਅਤੇ VVPAT ਸਲਿੱਪਾਂ ਦੀ 100ਫੀਸਦੀ ਕਰਾਸ-ਚੈਕਿੰਗ ਦੀ ਮੰਗ 'ਤੇ ਫੈਸਲਾ ਸੁਰੱਖਿਅਤ ਰੱਖਿਆ

: ਸੁਪਰੀਮ ਕੋਰਟ ਨੇ EVM ਵੋਟਾਂ ਅਤੇ VVPAT ਸਲਿੱਪਾਂ ਦੀ 100ਫੀਸਦੀ ਕਰਾਸ-ਚੈਕਿੰਗ ਦੀ ਮੰਗ 'ਤੇ ਫੈਸਲਾ ਸੁਰੱਖਿਅਤ ਰੱਖਿਆ

ਸੁਪਰੀਮ ਕੋਰਟ ਅੱਜ ਸੁਣਾਏਗਾ EVM ਦੀਆਂ ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਦਾਇਰ ਪਟੀਸ਼ਨ 'ਤੇ ਫੈਸਲਾ

: ਸੁਪਰੀਮ ਕੋਰਟ ਅੱਜ ਸੁਣਾਏਗਾ EVM ਦੀਆਂ ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਦਾਇਰ ਪਟੀਸ਼ਨ 'ਤੇ ਫੈਸਲਾ

ਭਾਰਤ ਨੇ MDH ਅਤੇ AVEREST ਮਸਾਲਿਆਂ 'ਤੇ ਪਾਬੰਦੀ ਦੇ ਮਾਮਲੇ 'ਚ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਵੇਰਵੇ ਮੰਗੇ

: ਭਾਰਤ ਨੇ MDH ਅਤੇ AVEREST ਮਸਾਲਿਆਂ 'ਤੇ ਪਾਬੰਦੀ ਦੇ ਮਾਮਲੇ 'ਚ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਵੇਰਵੇ ਮੰਗੇ

ਹਾਈਕੋਰਟ ਵੱਲੋਂ ਅਧਿਆਪਕਾਂ ਦੀ ਨਿਯੁਕਤੀ ਰੱਦ, ਤਨਖ਼ਾਹ ਵਾਪਸ ਲੈਣ ਦੇ ਹੁਕਮ

: ਹਾਈਕੋਰਟ ਵੱਲੋਂ ਅਧਿਆਪਕਾਂ ਦੀ ਨਿਯੁਕਤੀ ਰੱਦ, ਤਨਖ਼ਾਹ ਵਾਪਸ ਲੈਣ ਦੇ ਹੁਕਮ

ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਵਲਸਾਡ ਐਕਸਪ੍ਰੈੱਸ ਦੇ ਡੱਬੇ ‘ਚ ਧਮਾਕਾ, RPF ਜਵਾਨ ਦੀ ਮੌਤ

: ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਵਲਸਾਡ ਐਕਸਪ੍ਰੈੱਸ ਦੇ ਡੱਬੇ ‘ਚ ਧਮਾਕਾ, RPF ਜਵਾਨ ਦੀ ਮੌਤ

ਕੇਜਰੀਵਾਲ ਦੀ ਜ਼ਮਾਨਤ ਲਈ ਲੱਗੀ ਜਨਹਿੱਤ ਪਟੀਸ਼ਨ ਖਾਰਜ, ਹਾਈਕੋਰਟ ਨੇ 75000 ਰੁਪਏ ਜੁਰਮਾਨਾ ਲਗਾਇਆ

: ਕੇਜਰੀਵਾਲ ਦੀ ਜ਼ਮਾਨਤ ਲਈ ਲੱਗੀ ਜਨਹਿੱਤ ਪਟੀਸ਼ਨ ਖਾਰਜ, ਹਾਈਕੋਰਟ ਨੇ 75000 ਰੁਪਏ ਜੁਰਮਾਨਾ ਲਗਾਇਆ

X