Hindi English Friday, 19 April 2024 🕑
BREAKING
ਪੰਜਾਬ ‘ਚ ਕਾਰ ‘ਚੋਂ ਫੜਿਆ ਪੰਜ ਕਿੱਲੋ ਸੋਨਾ ਮੁਲਾਜ਼ਮਾਂ ਸਬੰਧੀ ਜਾਰੀ ਵਿੱਤ ਵਿਭਾਗ ਵੱਲੋਂ ਪੱਤਰ ਨਾਲ ਛੇੜਛਾੜ ਕਰਕੇ ਕੀਤਾ ਵਾਇਰਲ, ਵਿਭਾਗ ਨੇ ਦਿੱਤਾ ਸਪੱਸ਼ਟੀਕਰਨ ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ ਚੰਡੀਗੜ੍ਹ ਦੇ ਹੋਟਲ ‘ਚ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਅਤੇ ਨਸ਼ੀਲੇ ਪਦਾਰਥ ਜ਼ਬਤ IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ ਭਗਵੰਤ ਮਾਨ ਅੱਜ ਪੰਜਾਬ ਦੀ ਚੋਣ ਮੁਹਿੰਮ ਦਾ ਕਰਨਗੇ ਆਗਾਜ਼, ਸ਼ਾਮ 3 ਵਜੇ ਸੱਦੀ ਮੀਟਿੰਗ ਪੰਜਾਬ ‘ਚ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ 'ਤੇ ਭਾਜਪਾ ਵਰਕਰਾਂ ਨੇ ਕੀਤਾ ਪਥਰਾਅ,ਕਈ ਜ਼ਖਮੀ ਸੁਪਰੀਮ ਕੋਰਟ ਵਿੱਚ ਅੱਜ ਫਿਰ ਹੋਵੇਗੀ EVM ਅਤੇ VVPAT ਵੈਰੀਫਿਕੇਸ਼ਨ ਮਾਮਲੇ ਸੰਬੰਧੀ ਸੁਣਵਾਈ ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਅੱਜ ਤੋਂ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਅੱਜ ਦਾ ਇਤਿਹਾਸ

ਸੰਸਾਰ

More News

ਸ਼੍ਰੀਲੰਕਾ 'ਚ ਅੱਜ ਕੀਤੀ ਜਾਵੇਗੀ ਨਵੇਂ ਰਾਸ਼ਟਰਪਤੀ ਦੀ ਚੋਣ

Updated on Wednesday, July 20, 2022 09:27 AM IST

ਕੋਲੰਬੋ, 20 ਜੁਲਾਈ, ਦੇਸ਼ ਕਲਿਕ ਬਿਊਰੋ :
ਵਿੱਤੀ ਤੌਰ 'ਤੇ ਦੀਵਾਲੀਆ ਹੋ ਚੁੱਕੇ ਸ਼੍ਰੀਲੰਕਾ 'ਚ ਅੱਜ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ। ਸੰਸਦ 'ਚ ਗੁਪਤ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਸਪੀਕਰ ਨਵੇਂ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਕਰਨਗੇ। ਕੁਝ ਰਿਪੋਰਟਾਂ ਦੱਸ ਰਹੀਆਂ ਹਨ ਕਿ ਦੇਸ਼ ਨੂੰ ਨਵੇਂ ਰਾਸ਼ਟਰਪਤੀ ਦੇ ਨਾਲ-ਨਾਲ ਨਵਾਂ ਪ੍ਰਧਾਨ ਮੰਤਰੀ ਵੀ ਮਿਲਣ ਜਾ ਰਿਹਾ ਹੈ।ਅਸਲ 'ਚ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਸੱਚਾਈ ਸਾਹਮਣੇ ਆ ਰਹੀ ਹੈ ਅਤੇ ਉਹ ਇਹ ਹੈ ਕਿ ਸੱਤਾ ਦੀ ਜਿਸ ਬਾਂਦਰ ਵੰਡ ਨੇ ਸ਼੍ਰੀਲੰਕਾ ਨੂੰ ਇਨ੍ਹਾਂ ਹਾਲਾਤਾਂ ਤੱਕ ਪਹੁੰਚਾਇਆ, ਉਹੀ ਸਥਿਤੀ ਅੱਜ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਡੁਲਸ ਅਲਹਾਪਾਰੁਮਾ ਨਵੇਂ ਰਾਸ਼ਟਰਪਤੀ ਬਣ ਸਕਦੇ ਹਨ। ਸਾਜਿਥ ਪ੍ਰੇਮਦਾਸਾ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਸਕਦੇ ਹਨ। ਕੁੱਲ ਮਿਲਾ ਕੇ ਸ੍ਰੀਲੰਕਾ ਦੇ ਆਗੂ ਇੱਕ ਵਾਰ ਫਿਰ ਉਹੀ ‘ਮੈਚ ਫਿਕਸਿੰਗ’ ਕਰਨ ਜਾ ਰਹੇ ਹਨ, ਜਿਸ ਕਾਰਨ ਦੇਸ਼ ਇਸ ਮਾੜੇ ਦੌਰ ਵਿੱਚ ਪਹੁੰਚਿਆ।

ਵੀਡੀਓ

ਹੋਰ
Have something to say? Post your comment
ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

: ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

: ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

: ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

ਬ੍ਰਿਟੇਨ 'ਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ 12 ਭਾਰਤੀ ਗ੍ਰਿਫਤਾਰ

: ਬ੍ਰਿਟੇਨ 'ਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ 12 ਭਾਰਤੀ ਗ੍ਰਿਫਤਾਰ

28 ਸਾਲਾ ਪਤੀ ਨੇ ਪਤਨੀ ਦਾ ਕੀਤਾ ਖੌਫਨਾਕ ਕਤਲ, ਸਰੀਰ ਦੇ 224 ਟੁਕੜੇ ਕੀਤੇ

: 28 ਸਾਲਾ ਪਤੀ ਨੇ ਪਤਨੀ ਦਾ ਕੀਤਾ ਖੌਫਨਾਕ ਕਤਲ, ਸਰੀਰ ਦੇ 224 ਟੁਕੜੇ ਕੀਤੇ

ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ

: ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ

ਤਾਈਵਾਨ ਤੇ ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਸੁਨਾਮੀ ਦਾ ਅਲਰਟ ਜਾਰੀ

: ਤਾਈਵਾਨ ਤੇ ਜਾਪਾਨ ‘ਚ 7.2 ਤੀਬਰਤਾ ਦਾ ਭੂਚਾਲ ਆਇਆ, ਸੁਨਾਮੀ ਦਾ ਅਲਰਟ ਜਾਰੀ

ਅਮਰੀਕਾ ‘ਚ ਸਮੁੰਦਰੀ ਜਹਾਜ਼ ਟਕਰਾਉਣ ਨਾਲ ਪੁਲ ਢਹਿਆ, 7 ਲੋਕ ਲਾਪਤਾ

: ਅਮਰੀਕਾ ‘ਚ ਸਮੁੰਦਰੀ ਜਹਾਜ਼ ਟਕਰਾਉਣ ਨਾਲ ਪੁਲ ਢਹਿਆ, 7 ਲੋਕ ਲਾਪਤਾ

ਕਰੋੜਾਂਪਤੀ ਪਿਓ ਨੇ 20 ਸਾਲ ਤੱਕ ਆਪਣੇ ਪੁੱਤਰ ਤੋਂ ਛੁਪਾ ਕੇ ਰੱਖਿਆ ਅਮੀਰੀ ਦਾ ਰਾਜ਼

: ਕਰੋੜਾਂਪਤੀ ਪਿਓ ਨੇ 20 ਸਾਲ ਤੱਕ ਆਪਣੇ ਪੁੱਤਰ ਤੋਂ ਛੁਪਾ ਕੇ ਰੱਖਿਆ ਅਮੀਰੀ ਦਾ ਰਾਜ਼

ਰੂਸ ‘ਚ ਹੋਇਆ ਅੱਤਵਾਦੀ ਹਮਲਾ, 40 ਲੋਕਾਂ ਦੀ ਮੌਤ 100 ਤੋਂ ਵੱਧ ਜ਼ਖਮੀ, ਇਸਲਾਮਿਕ ਸਟੇਟ ਨੇ ਲਈ ਜਿੰਮੇਵਾਰੀ

: ਰੂਸ ‘ਚ ਹੋਇਆ ਅੱਤਵਾਦੀ ਹਮਲਾ, 40 ਲੋਕਾਂ ਦੀ ਮੌਤ 100 ਤੋਂ ਵੱਧ ਜ਼ਖਮੀ, ਇਸਲਾਮਿਕ ਸਟੇਟ ਨੇ ਲਈ ਜਿੰਮੇਵਾਰੀ

X