33 ਬਲੋਚ ਲੜਾਕਿਆਂ ਨੂੰ ਮਾਰ ਕੇ ਟਰੇਨ ਹਾਈਜੈਕ ਦੇ ਸਾਰੇ ਬੰਧਕ ਛੁਡਾਏ, ਪਾਕਿਸਤਾਨੀ ਸਰਕਾਰ ਦਾ ਦਾਅਵਾ

ਇਸਲਾਮਾਬਾਦ, 13 ਮਾਰਚ, ਦੇਸ਼ ਕਲਿਕ ਬਿਊਰੋ :ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ 9:30 ਵਜੇ ਟਰੇਨ ਹਾਈਜੈਕ ਖ਼ਤਮ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ 33 ਬਲੋਚ ਲੜਾਕਿਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਓਪਰੇਸ਼ਨ ਵਿੱਚ ਕੁਝ ਬੰਧਕ ਬਣਾਏ ਲੋਕ ਵੀ ਮਾਰੇ ਗਏ ਹਨ।ਉਨ੍ਹਾਂ ਦੱਸਿਆ ਕਿ ਬਾਕੀ ਸਾਰੇ ਬੰਧਕਾਂ ਨੂੰ ਛੁਡਵਾ ਲਿਆ ਗਿਆ ਹੈ। ਦੂਜੇ ਪਾਸੇ, […]

Continue Reading

ਬਲੋਚ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ‘ਚ ਟ੍ਰੇਨ ਕੀਤੀ ਹਾਈਜੈਕ, 6 ਸੈਨਿਕਾਂ ਦੀ ਹੱਤਿਆ, ਯਾਤਰੀ ਬਣਾਏ ਬੰਧਕ

ਪੇਸ਼ਾਵਰ: 11 ਮਾਰਚ, ਦੇਸ਼ ਕਲਿੱਕ ਬਿਓਰੋJaffar Express Train Highjack: ਬਲੋਚ ਲਿਬਰੇਸ਼ਨ ਆਰਮੀ ਅੱਜ ਪਾਕਿਸਤਾਨ ਵਿੱਚ ਇੱਕ ਯਾਤਰੀ ਰੇਲ ਗੱਡੀ ਨੂੰ ਹਾਈਜੈਕ ਕਰ ਲਿਆ। ਬੀਐਲਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਬਲਾਂ ਨੇ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਅਤੇ 120 ਯਾਤਰੀਆਂ ਨੂੰ ਬੰਧਕ ਬਣਾ ਲਿਆ। ਟਰੇਨ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਸੀ।ਬੀਐਲਏ ਨੇ ਇੱਕ ਬਿਆਨ […]

Continue Reading