ਸੂਡਾਨ ‘ਚ ਭੁੱਖਮਰੀ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਕੈਂਪਾਂ ‘ਤੇ ਹਮਲਾ, 100 ਤੋਂ ਜ਼ਿਆਦਾ ਦੀ ਮੌਤ

ਖਾਰਤੂਮ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :ਅਰਧ ਸੈਨਿਕ ਬਲ ਆਰਐਸਐਫ ਨੇ ਸੂਡਾਨ ਦੇ ਦਾਰਫੁਰ ਖੇਤਰ ਵਿੱਚ ਭੁੱਖਮਰੀ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਕੈਂਪਾਂ ‘ਤੇ ਹਮਲਾ ਕੀਤਾ, ਜਿਸ ਵਿੱਚ ਸੌ ਤੋਂ ਵੱਧ ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ 20 ਬੱਚੇ ਅਤੇ 9 ਰਾਹਤ ਕਰਮਚਾਰੀ ਵੀ ਸ਼ਾਮਲ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ […]

Continue Reading

ਯੂਕਰੇਨ ‘ਚ ਭਾਰਤੀ ਕੰਪਨੀ ਦੇ ਗੋਦਾਮ ‘ਤੇ ਰੂਸੀ ਮਿਜ਼ਾਈਲ ਡਿੱਗੀ, ਜਾਣ-ਬੁੱਝ ਕੇ ਨਿਸ਼ਾਨਾ ਬਣਾਉਣ ਦਾ ਦਾਅਵਾ

ਕੀਵ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :ਯੂਕਰੇਨ ‘ਤੇ ਰੂਸੀ ਮਿਜ਼ਾਈਲ ਹਮਲੇ ਕਾਰਨ ਇਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਕੁਸੁਮ ਦੇ ਗੋਦਾਮ ‘ਚ ਅੱਗ ਲਗ ਗਈ। ਭਾਰਤ ਵਿੱਚ ਯੂਕਰੇਨ ਦੇ ਦੂਤਾਵਾਸ ਨੇ ਰੂਸ ਉੱਤੇ ਰਾਜਧਾਨੀ ਕੀਵ ਵਿੱਚ ਭਾਰਤੀ ਗੋਦਾਮ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।ਯੂਕਰੇਨ ਦੂਤਘਰ ਨੇ ਕਿਹਾ ਕਿ ਅੱਜ ਰੂਸ ਨੇ ਯੂਕਰੇਨ ਵਿੱਚ ਭਾਰਤੀ […]

Continue Reading

ਭਾਰਤ ਸਮੇਤ ਦੁਨੀਆ ਭਰ ‘ਚ WhatsApp ਕਰੀਬ 4 ਘੰਟੇ ਰਿਹਾ Down

ਨਵੀਂ ਦਿੱਲੀ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :ਮੈਸੇਜਿੰਗ ਐਪ WhatsApp ਭਾਰਤ ਸਮੇਤ ਦੁਨੀਆ ਭਰ ‘ਚ ਕਰੀਬ 4 ਘੰਟੇ ਲਈ ਡਾਊਨ (Down) ਰਿਹਾ। ਇਸ ਸਮੇਂ ਦੌਰਾਨ, ਉਪਭੋਗਤਾ ਨਾ ਤਾਂ ਸੰਦੇਸ਼ ਭੇਜ ਸਕੇ ਅਤੇ ਨਾ ਹੀ ਸਟੇਟਸ ਅਪਲੋਡ ਕਰ ਸਕੇ। ਖਾਸ ਤੌਰ ‘ਤੇ ਬਹੁਤ ਸਾਰੇ ਉਪਭੋਗਤਾ ਗਰੁੱਪਾਂ ਵਿੱਚ ਸੰਦੇਸ਼ ਨਹੀਂ ਭੇਜ ਸਕੇ।ਵੈੱਬਸਾਈਟਾਂ ਅਤੇ ਆਨਲਾਈਨ ਸੇਵਾਵਾਂ ਦੀ ਰੀਅਲ-ਟਾਈਮ […]

Continue Reading

Khelo India Youth Games ਲਈ ਵਾਲੀਬਾਲ ਦੇ ਟ੍ਰਾਇਲ ਲੁਧਿਆਣਾ ਵਿਖੇ 14 ਅਪ੍ਰੈਲ ਨੂੰ

ਚੰਡੀਗੜ੍ਹ, 12 ਅਪ੍ਰੈਲ, ਦੇਸ਼ ਕਲਿੱਕ ਬਿਓਰੋ Khelo India Youth Games: ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ (Khelo India Youth Games) ਲਈ ਪੰਜਾਬ ਦੀ ਵਾਲੀਬਾਲ (ਮੁੰਡੇ) ਟੀਮ ਲਈ ਹੋਣ ਵਾਲੇ ਟ੍ਰਾਇਲ ਹੁਣ 14 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ […]

Continue Reading

ਪੰਜਾਬ ‘ਚ ਸਾਬਕਾ ਮੰਤਰੀ ਦੇ ਘਰ ‘ਤੇ ਹਮਲੇ ਦਾ Mastermind ਗ੍ਰਿਫਤਾਰ

ਚੰਡੀਗੜ੍ਹ, 12 ਅਪ੍ਰੈਲ, ਦੇਸ਼ ਕਲਿਕ ਬਿਊਰੋ :ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰੀ ਏਜੰਸੀਆਂ ਹਰਕਤ ‘ਚ ਹਨ। NIA ਨੇ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਸ ਹਮਲੇ ਦੇ ਮਾਸਟਰਮਾਈਂਡ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ NIA ਦੀ ਟੀਮ ਉਸ […]

Continue Reading

ਅਟੈਚੀ ‘ਚ ਬੰਦ ਕਰਕੇ ਕੁੜੀ ਨੂੰ ਮੁੰਡਿਆਂ ਦੇ ਹੋਸਟਲ ਲਿਜਾਂਦੇ ਮੁੰਡੇ ਸੁਰੱਖਿਆ ਕਰਮੀ ਨੇ ਫੜੇ

ਚੰਡੀਗੜ੍ਹ: 12 ਅਪ੍ਰੈਲ, ਦੇਸ਼ ਕਲਿੱਕ ਬਿਓਰੋਇੱਕ ਨਾਮੀ ਯੂਨੀਵਰਸਿਟੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਸਭ ਦੰਗ ਰਹਿ ਗਏ। ਹੋਇਆ ਇਹ ਕਿ ਇੱਕ ਵਿਦਿਆਰਥੀ ਆਪਣੀ ਪ੍ਰੇਮਿਕਾ ਨੂੰ ਟਰਾਲੀ ਟਰੈਵਲ ਬੈਗ ਦੇ ਅੰਦਰ ਲੁਕਾ ਕੇ ਮੁੰਡਿਆਂ ਦੇ ਹੋਸਟਲ ਲੈ ਜਾ ਰਿਹਾ ਸੀ। ਹਾਲਾਂਕਿ, ਉਸਨੂੰ ਗੇਟ ‘ਤੇ ਸਕਿਊਰਿਟੀ ਗਾਰਡ ਵੱਲੋਂ ਚੈਕਿੰਗ ਦੌਰਾਨ […]

Continue Reading

ਦੇਸ਼ ‘ਚ UPI ਸੇਵਾਵਾਂ ਡਾਊਨ, ਲੈਣ-ਦੇਣ ਕਰਨ ਵਿੱਚ ਆ ਰਹੀ ਸਮੱਸਿਆ

ਮੁੰਬਈ, 12 ਅਪ੍ਰੈਲ, ਦੇਸ਼ ਕਲਿਕ ਬਿਊਰੋ :ਦੇਸ਼ ‘ਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਸੇਵਾਵਾਂ ਕਰੀਬ ਡੇਢ ਘੰਟੇ ਤੋਂ ਡਾਊਨ ਹਨ। ਫਿਲਹਾਲ ਲੋਕਾਂ ਨੂੰ UPI ਪੇਮੈਂਟ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 20 ਦਿਨਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਲੈਣ-ਦੇਣ ਵਿੱਚ ਸਮੱਸਿਆ ਆਈ ਹੈ।Downdetector ਦੇ ਅਨੁਸਾਰ, ਸਮੱਸਿਆ ਦਾ ਸਾਹਮਣਾ ਕਰ ਰਹੇ ਲਗਭਗ […]

Continue Reading

ਮੈਲਬੌਰਨ ‘ਚ ਭਾਰਤੀ ਕੌਂਸਲੇਟ ਨੂੰ ਇੱਕ ਵਾਰ ਫਿਰ ਬਣਾਇਆ ਨਿਸ਼ਾਨਾ

ਕੈਨਬੇਰਾ, 12 ਅਪ੍ਰੈਲ, ਦੇਸ਼ ਕਲਿਕ ਬਿਊਰੋ :ਮੈਲਬੌਰਨ ਵਿੱਚ ਭਾਰਤੀ ਕੌਂਸਲੇਟ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ‘ਆਸਟ੍ਰੇਲੀਆ ਟੂਡੇ’ ਦੀ ਰਿਪੋਰਟ ਮੁਤਾਬਕ ਵੀਰਵਾਰ ਰਾਤ ਕਰੀਬ 1 ਵਜੇ ਦੂਤਾਵਾਸ ਦੇ ਮੁੱਖ ਗੇਟ ‘ਤੇ ਲਾਲ ਰੰਗ ਦੇ ਬਣੇ ਨਿਸ਼ਾਨ ਦੇਖੇ ਗਏ। ਇਹ ਵੀ ਪੜੋ: ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨੇ EVM ‘ਤੇ ਚੁੱਕੇ ਸਵਾਲ, […]

Continue Reading

ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਪੰਜਾਬ ਰੈਜੀਮੈਂਟ ਦਾ JCO ਸ਼ਹੀਦ

ਸ਼੍ਰੀਨਗਰ, 12 ਅਪ੍ਰੈਲ, ਦੇਸ਼ ਕਲਿਕ ਬਿਊਰੋ :ਜੰਮੂ ਜ਼ਿਲ੍ਹੇ ਦੇ ਅਖਨੂਰ ਵਿੱਚ ਅੱਜ ਸ਼ਨੀਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ 9 ਪੰਜਾਬ ਰੈਜੀਮੈਂਟ ਦੇ ਜੇਸੀਓ (JCO Punjab Regiment) ਕੁਲਦੀਪ ਚੰਦ ਸ਼ਹੀਦ ਹੋ ਗਏ। ਇਹ ਮੁਕਾਬਲਾ ਸ਼ੁੱਕਰਵਾਰ ਦੇਰ ਰਾਤ ਅਖਨੂਰ ਦੇ ਕੇਰੀ ਬਟਾਲ ਇਲਾਕੇ ‘ਚ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫੌਜ ਨੇ […]

Continue Reading