ਦੇਸ਼ ਪੱਧਰੀ ਮੁਕਾਬਲੇ ਲਈ ਸੀਬਾ ਦੀਆਂ ਖਿਡਾਰਨਾਂ ਦੀ ਚੋਣ
ਦਲਜੀਤ ਕੌਰ ਲਹਿਰਾਗਾਗਾ, 8 ਅਪ੍ਰੈਲ 2025: 68ਵੀਆਂ ਨੈਸ਼ਨਲ ਸਕੂਲ ਖੇਡਾਂ ਤਹਿਤ ਸੈਪਕਟਾਕਰਾ ਦੇ 15 ਅਪ੍ਰੈਲ 2025 ਤੋਂ 21 ਅਪ੍ਰੈਲ 2025 ਤੱਕ ਇੰਮਫਾਲ ਮਣੀਪੁਰ ਵਿਖੇ ਹੋਣ ਵਾਲੇ ਮੁਕਾਬਲੇ ਲਈ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀਆਂ 3 ਖਿਡਾਰਨਾਂ ਦੀ ਚੋਣ ਹੋਈ ਹੈ। ਇਹ ਖਿਡਾਰਨਾਂ ਪੰਜਾਬ ਦੀ ਅੰਡਰ-17 ਲੜਕੀਆਂ ਦੀ ਟੀਮ ਵਿੱਚ ਖਿਤਾਬੀ ਜਿੱਤ ਲਈ ਜ਼ੋਰ ਅਜ਼ਮਾਈ ਕਰਨਗੀਆਂ। […]
Continue Reading