ਅਮਰੀਕਾ ਦੇ ਪੈਨਸਿਲਵੇਨੀਆ ਰਾਜ ‘ਚ ਗੋਲੀਬਾਰੀ, 3 ਪੁਲਿਸ ਅਧਿਕਾਰੀਆਂ ਦੀ ਮੌਤ 2 ਗੰਭੀਰ, ਹਮਲਾਵਰ ਢੇਰ

ਵਾਸ਼ਿੰਗਟਨ, 18 ਸਤੰਬਰ, ਦੇਸ਼ ਕਲਿਕ ਬਿਊਰੋ :ਅਮਰੀਕਾ ਦੇ ਪੈਨਸਿਲਵੇਨੀਆ ਰਾਜ ਤੋਂ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਦੱਖਣੀ ਪੈਨਸਿਲਵੇਨੀਆ ਦੇ ਉੱਤਰੀ ਕੋਡੋਰਸ ਟਾਊਨਸ਼ਿਪ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀਆਂ ਦੇ ਅਨੁਸਾਰ, ਗੋਲੀਬਾਰੀ ਕਰਨ ਵਾਲੇ ਨੂੰ ਵੀ ਮੌਕੇ ‘ਤੇ ਗੋਲੀ ਮਾਰ ਦਿੱਤੀ […]

Continue Reading

ਅਫਰੀਕੀ ਦੇਸ਼ ਕਾਂਗੋ ‘ਚ ਦੋ ਕਿਸ਼ਤੀਆਂ ਪਲਟੀਆਂ, 193 ਲੋਕਾਂ ਦੀ ਮੌਤ

ਕਨਸਾਸਾ, 13 ਸਤੰਬਰ, ਦੇਸ਼ ਕਲਿਕ ਬਿਊਰੋ :ਅਫਰੀਕੀ ਦੇਸ਼ ਕਾਂਗੋ ਦੇ ਉੱਤਰ-ਪੱਛਮੀ ਹਿੱਸੇ ਵਿੱਚ ਦੋ ਕਿਸ਼ਤੀਆਂ ਪਲਟ (Two boats capsized) ਗਈਆਂ।ਇਨ੍ਹਾਂ ਹਾਦਸਿਆਂ ਵਿੱਚ ਘੱਟੋ-ਘੱਟ 193 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ। ਅਧਿਕਾਰੀਆਂ ਅਤੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਇਸਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ (Two boats capsized) ਦੇ ਇਹ ਹਾਦਸੇ […]

Continue Reading

ਇਜ਼ਰਾਈਲ ਵਲੋਂ 6 ਦੇਸ਼ਾਂ ‘ਤੇ ਹਮਲੇ, 200 ਤੋਂ ਵੱਧ ਲੋਕਾਂ ਦੀ ਮੌਤ, 1000 ਤੋਂ ਜ਼ਿਆਦਾ ਜ਼ਖਮੀ

ਯੇਰੂਸ਼ਲਮ, 12 ਸਤੰਬਰ, ਦੇਸ਼ ਕਲਿਕ ਬਿਊਰੋ :ਇਜ਼ਰਾਈਲ ਨੇ ਪਿਛਲੇ 72 ਘੰਟਿਆਂ ਵਿੱਚ 6 ਦੇਸ਼ਾਂ ‘ਤੇ ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਗਾਜ਼ਾ (ਫਲਸਤੀਨ), ਸੀਰੀਆ, ਲੇਬਨਾਨ, ਕਤਰ, ਯਮਨ ਅਤੇ ਟਿਊਨੀਸ਼ੀਆ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਅਤੇ 1000 ਤੋਂ ਵੱਧ ਜ਼ਖਮੀ ਹੋਏ।ਇਹ ਹਮਲੇ ਸੋਮਵਾਰ ਅਤੇ ਬੁੱਧਵਾਰ ਦੇ ਵਿਚਕਾਰ ਕੀਤੇ ਗਏ। ਇਜ਼ਰਾਈਲ ਦਾ […]

Continue Reading