Hindi English Friday, 03 May 2024
BREAKING
ਅੱਜ ਦਾ ਇਤਿਹਾਸ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ ਪੰਜਾਬ ‘ਚ ਸੈਰ ਕਰ ਰਹੀ ਔਰਤ ‘ਤੇ ਆਵਾਰਾ ਕੁੱਤਿਆਂ ਵੱਲੋਂ ਹਮਲਾ, ਮੌਤ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਪਾਰਲੀਮੈਂਟ ਚੋਣਾਂ ਸੁਖਬੀਰ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ  ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਨਤੀਜੇ ਦੀ ਰੀ ਚੈਕਿੰਗ ਕਰਾਉਣ ਲਈ ਫਾਰਮ ਭਰਨ ਦੀ ਮਿਤੀ ਜਾਰੀ ਕਾਂਗਰਸ ਨੂੰ ਝਟਕਾ : ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਕਈ ਮੌਜੂਦਾ ਕੌਂਸਲਰਾਂ ਸਮੇਤ ‘ਆਪ’ ‘ਚ ਸ਼ਾਮਲ ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ

ਬੱਚਿਆਂ ਦੀ ਦੁਨੀਆ

ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਬਾਲ ਕਹਾਣੀ :  ਪਿੰਕੂ ਦਾ ਪੈੱਨ

ਬਾਲ ਕਹਾਣੀ :  ਪਿੰਕੂ ਦਾ ਪੈੱਨ

        ਸਕੂਲੋਂ ਵਾਪਸ ਆਇਆ ਪਿੰਕੂ ਕੁਝ ਉੱਖੜਿਆ, ਉੱਖੜਿਆ ਵਿਖਾਈ ਦੇ ਰਿਹਾ ਸੀ । ਆਮ ਵਾਂਗ ਉਸ ਦਾ ਹਸੂੰ, ਹਸੂੰ ਕਰਦਾ ਚਿਹਰਾ ਉੱਤਰਿਆ ਹੋਇਆ ਸੀ । ਅੱਜ ਉਹ ਸਹਿਜ ਨਹੀਂ ਸੀ ਦਿਸ ਰਿਹਾ । 

        'ਸਕੂਲ ਵਿਚ ਜਰੂਰ ਕੁਝ ਅਣਕਿਆਸਿਆ ਵਾਪਰਿਆ ਹੋਏਗਾ'...  ਮਨ ਹੀ ਮਨ ਮਹਿਸੂਸ ਕਰਦਿਆਂ ਅੰਮੀ ਨੇ ਪੁੱਛਿਆ,  'ਪਿੰਕੂ ਬੇਟੇ ! ਅੱਜ ਕਿਸੇ ਗੱਲੋਂ ਸਕੂਲੋਂ ਝਿੜਕਾਂ ਤਾਂ ਨਹੀਂ ਪਈਆਂ ' ? 

        'ਨਹੀਂ ਅੰਮੀ, ਨਹੀਂ ! ਮੇਰੀ ਕਾਪੀ ਵੇਖ ਲਵੋ ... ਅੱਜ ਤਾਂ ਮੈਂ ਆਪਣੇ ਹੋਮ ਵਰਕ ਲਈ 'ਵੈਰੀ ਗੁੱਡ' ਵੀ ਲੈ ਕੇ ਆਇਆ ਹਾਂ'... 

         ਪਿੰਕੂ ਦੇ ਜੁਆਬ ਨਾਲ ਅੰਮੀ ਦੀ ਤਸੱਲੀ ਨਹੀਂ ਸੀ ਹੋਈ । ਰਸੋਈ ਵਿਚ ਖਾਣਾ ਬਣਾਉਂਦੀ ਵੀ ਉਹ ਪਿੰਕੂ ਦੇ ਵਰਤੋਂ, ਵਿਹਾਰ ਬਾਰੇ ਸੋਚਾਂ ਸੋਚਦੀ ਰਹੀ । ਦੁਪਹਿਰ ਦਾ ਖਾਣਾ ਪਰੋਸ ਉਸਨੇ ਪਿੰਕੂ ਤੇ ਦਫਤਰੋਂ ਆਏ ਉਸਦੇ ਪਾਪਾ ਨੂੰ ਡਾਈਨਿੰਗ ਟੇਬਲ 'ਤੇ ਆਉਣ ਦਾ ਸੱਦਾ ਦੇ ਦਿੱਤਾ । ਪਾਪਾ ਤੇ ਅੰਮੀ ਨਾਲ ਬੈਠ ਪਿੰਕੂ ਨੇ ਅੱਧ,ਪਚੱਦਾ ਖਾਣਾ ਖਾਧਾ ਤੇ ਸਭ ਤੋਂ ਪਹਿਲੇ ਉੱਠ ਆਪਣੇ ਸੌਂਣ ਵਾਲੇ ਕਮਰੇ 'ਚ ਚਲਾ ਗਿਆ। ਪਿੰਕੂ ਦੇ ਪਿਤਾ ਵੀ ਦੀਵਾਰ ਘੜੀ ਵੇਖਦੇ ਦਫਤਰ ਚਲੇ ਗਏ । 

ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

ਗੁਰਮਤਿ ਪ੍ਰਚਾਰ ਫਰੰਟ ਵੱਲੋਂ  ਬੱਚਿਆਂ ਦੇ ਕਰਵਾਏ  ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

ਗੁਰਮਤਿ ਪ੍ਰਚਾਰ ਫਰੰਟ ਵੱਲੋਂ ਬੱਚਿਆਂ ਦੇ ਕਰਵਾਏ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

ਤੂੰ ਮੇਰਾ ਮੀਂਹ ਏਂ

ਤੂੰ ਮੇਰਾ ਮੀਂਹ ਏਂ

ਇਕ ਦਿਨ ਸ਼ਾਮੀਂ ਬੱਦਲ ਛਾਏ

ਬਿਜਲੀ ਵਿੱਚੋਂ ਮੂੰਹ ਵਿਖਾਏ

ਫੇਰ ਜ਼ੋਰ ਦੀ ਬੁੱਲਾ ਆਇਆ

ਨਾਲ ਆਪਣੇ ਮੀਂਹ ਲਿਆਇਆ

ਮੇਰਾ ਮਨ ਨ੍ਹਾਉਣ ਦਾ ਕਰਿਆ

ਸਾਰਾ ਕੁਝ ਲਾਹ ਮੰਜੇ ਧਰਿਆ

ਮੀਂਹ ਵਿੱਚ ਭਿੱਜਾਂ ਖ਼ੁਸ਼ ਹੋ ਜਾਵਾਂ

ਐਧਰ ਓਧਰ ਦੌੜ ਲਗਾਵਾਂ

ਮੈਂ ਮੰਮੀਂ ਦੇ ਕੋਲ ਖਲੋਇਆ

'ਵੇਖੋ ਮੰਮੀ ਮੈਂ ਮੀਂਹ ਹੋਇਆ'

ਮੰਮੀ ਅੱਗੋਂ ਹੱਸਣ ਲੱਗੇ

ਮੈਨੂੰ ਅੱਗੋਂ ਦੱਸਣ ਲੱਗੇ

'ਹਾਂ ਪੁੱਤਰ ਤੂੰ ਮੇਰਾ ਮੀਂਹ ਏਂ

ਮੇਰੇ ਸਭ ਕਾਸੇ ਦੀ ਨੀਂਹ ਏਂ'

ਮੈਂ ਪੁੱਛਿਆ, 'ਮੈਂ ਕਿਦਾਂ ਮੀਂਹ ਹਾਂ?

ਤੇਰੇ ਸਭ ਕਾਸੇ ਦੀ ਨੀਂਹ ਹਾਂ'

Back Page 1
X