Hindi English Friday, 17 May 2024
BREAKING
ਬੈਂਕ ’ਚ ਨਿਕਲੀਆਂ ਨੌਕਰੀਆਂ, ਆਖਰੀ ਮਿਤੀ 28 ਮਈ ਸਕੂਲ ਦੇ ਗਟਰ 'ਚ 4 ਸਾਲਾ ਬੱਚੇ ਦੀ ਲਾਸ਼ ਮਿਲੀ, ਭੜਕੇ ਲੋਕਾਂ ਨੇ ਲਾਈ ਸਕੂਲ ਨੂੰ ਅੱਗ ਕਿਸਾਨ, ਝੋਨੇ ਅਤੇ ਨਰਮੇ  ਦਾ ਬੀਜ ਖ੍ਰੀਦਣ ਉਪਰੰਤ  ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ ਜਲੰਧਰ ਦੇ ਪਲਾਸਟਿਕ ਸਕਰੈਪ ਗੋਦਾਮ ‘ਚ ਲੱਗੀ ਅੱਗ, 10 ਕੁਆਰਟਰ ਆਏ ਲਪੇਟ ‘ਚ ਪੰਜਾਬ ‘ਚ ਪਾਰਾ 45 ਡਿਗਰੀ ਤੋਂ ਵਧਣ ਦੇ ਆਸਾਰ ਬਣੇ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ‘ਚ ਸਾਰੇ ਪ੍ਰੋਗਰਾਮ ਰੱਦ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਦਾ ਵਿਰੋਧ ਅਰਵਿੰਦ ਕੇਜਰੀਵਾਲ ਅੱਜ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣਗੇ ਪਾਈਪ ਪਾਉਂਦਿਆਂ ਢਿੱਗ ਡਿੱਗਣ ਕਾਰਨ 5 ਵਿਅਕਤੀ ਮਿੱਟੀ ‘ਚ ਦਬੇ, ਦੋ ਦੀ ਮੌਤ ਕਪਿਲ ਸਿੱਬਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸੰਸਾਰ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ

ਲਾਹੌਰ , 5 ਮਾਰਚ, ਜਗਤਾਰ ਸਿੰਘ ਭੁੱਲਰ :

ਅੱਜ ਵਿਸ਼ਵ ਪੰਜਾਬੀ ਕਾਂਗਰਸ ਵਲੋਂ ਕਾਰਵਾਈ ਗਈ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਹੋ ਗਈ ਹੈ । ਇਸ ਕਾਨਫਰੰਸ ਦਾ ਉਦਘਾਟਨ ਵਿਸ਼ਵ ਪੰਜਾਬੀ ਕਾਂਗਰਸ ਦੇ ਅੰਤਰ ਰਾਸ਼ਟਰੀ ਚੇਅਰਮੈਨ ਫ਼ਖਰ ਜ਼ਮਾਨ ਅਤੇ ਗੁਜਰਾਤ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾਕਟਰ ਨਿਜ਼ਾਮੁਦੀਨ ਅਤੇ ਭਾਰਤੀ ਚੈਪਟਰ ਦੇ ਮੀਤ ਪ੍ਰਧਾਨ ਗੁਰਭਜਨ ਗਿੱਲ ਅਤੇ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਸਾਂਝੇ ਤੌਰ ਤੇ ਕੀਤਾ।

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਹੋਵੇਗੀ ਸ਼ੁਰੂ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਹੋਵੇਗੀ ਸ਼ੁਰੂ

ਲਾਹੌਰ , 3 ਮਾਰਚ, ਜਗਤਾਰ ਸਿੰਘ ਭੁੱਲਰ :

ਚੜ੍ਹਦੇ ਪੰਜਾਬ ਤੋਂ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜੋ ਲਾਹੌਰ ਵਿਖੇ ਅੱਜ ਤੋਂ ਸ਼ੁਰੂ ਹੋ ਰਹੀ ਹੈ, ਵਾਸਤੇ 55 ਮੈਂਬਰੀ ਲੇਖਕ ,ਸਾਹਿਤਕਾਰ ਤੇ ਪੱਤਰਕਾਰਾਂ ਦਾ ਵਫਦ ਭਾਰਤੀ ਚੈਪਟਰ ਦੇ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਲਾਹੌਰ ਪੁੱਜਾ । ਇਸ ਕਾਨਫਰੰਸ ਵਿੱਚ ਦੋਹਾਂ ਪੰਜਾਬ ਦੇ ਯੋਧਿਆਂ, ਸੁਰਵੀਰਾਂ ਅਧਾਰਿਤ ਵਿਸ਼ੇ 'ਤੇ ਚਰਚਾ ਵੀ ਹੋਵੇਗੀ ਅਤੇ ਪਰਚੇ ਵੀ ਪੜੇ ਜਾਣਗੇ । ਇਸਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਲੈਕੇ ਜੋ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, 'ਤੇ ਵੀ ਚਰਚਾ ਕੀਤੀ ਜਾਵੇਗੀ ।
ਅੱਜ ਇਸ ਵਫਦ ਦਾ ਸਵਾਗਤ ਢੋਲ ਧਮਾਕਿਆਂ ਅਤੇ ਫੁੱਲ ਵਰਸਾਕੇ ਨਿੱਘਾ ਸਵਾਗਤ ਕੀਤਾ ਗਿਆ । ਵਿਸ਼ਵ ਪੰਜਾਬੀ ਕਾਂਗਰਸ ਦੇ ਕੌਮੀ ਚੇਅਰਮੈਨ ਫ਼ਖਰ ਜ਼ਮਾਨ ਵਲੋਂ ਸਵਾਗਤ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਲੈਕੇ ਇੱਕ ਪਿਆਰ ਭਰਿਆ ਸੁਨੇਹਾ ਵੀ ਦਿੱਤਾ ।

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਇਜ਼ਰਾਈਲੀ ਫੌਜੀਆਂ ਨੇ ਭੋਜਨ ਲੈਣ ਆਏ ਫਲਸਤੀਨੀਆਂ 'ਤੇ ਕੀਤੀ ਗੋਲੀਬਾਰੀ,112 ਦੀ ਮੌਤ

ਇਜ਼ਰਾਈਲੀ ਫੌਜੀਆਂ ਨੇ ਭੋਜਨ ਲੈਣ ਆਏ ਫਲਸਤੀਨੀਆਂ 'ਤੇ ਕੀਤੀ ਗੋਲੀਬਾਰੀ,112 ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸੱਤ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 44 ਲੋਕਾਂ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸੱਤ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 44 ਲੋਕਾਂ ਦੀ ਮੌਤ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਈਰਾਨ ਨੇ ਇੱਕ ਵਾਰ ਫਿਰ ਕੀਤਾ ਪਾਕਿਸਤਾਨ ‘ਤੇ ਹਮਲਾ, ਚੋਟੀ ਦੇ ਕਮਾਂਡਰ ਸਮੇਤ ਕਈ ਅੱਤਵਾਦੀ ਕੀਤੇ ਢੇਰ

ਈਰਾਨ ਨੇ ਇੱਕ ਵਾਰ ਫਿਰ ਕੀਤਾ ਪਾਕਿਸਤਾਨ ‘ਤੇ ਹਮਲਾ, ਚੋਟੀ ਦੇ ਕਮਾਂਡਰ ਸਮੇਤ ਕਈ ਅੱਤਵਾਦੀ ਕੀਤੇ ਢੇਰ

ਨਵਾਂ ਤਾਲਿਬਾਨੀ ਫੁਰਮਾਨ : ਜਿਉਂਦਿਆਂ ਦੀ ਨਹੀਂ ਖਿੱਚ ਸਕਦੇ ਫੋਟੋ

ਨਵਾਂ ਤਾਲਿਬਾਨੀ ਫੁਰਮਾਨ : ਜਿਉਂਦਿਆਂ ਦੀ ਨਹੀਂ ਖਿੱਚ ਸਕਦੇ ਫੋਟੋ

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ

ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਚੋਣਾਂ ਤੋਂ 3 ਦਿਨ ਪਹਿਲਾਂ ਪੁਲਸ ਸਟੇਸ਼ਨ 'ਤੇ ਅੱਤਵਾਦੀ ਹਮਲਾ, 10 ਲੋਕਾਂ ਦੀ ਮੌਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਚੋਣਾਂ ਤੋਂ 3 ਦਿਨ ਪਹਿਲਾਂ ਪੁਲਸ ਸਟੇਸ਼ਨ 'ਤੇ ਅੱਤਵਾਦੀ ਹਮਲਾ, 10 ਲੋਕਾਂ ਦੀ ਮੌਤ

ਬੱਚੇ ਨਿਕੰਮੇ, ਬਜ਼ੁਰਗ ਔਰਤ ਨੇ ਕੁੱਤੇ ਬਿੱਲੀਆਂ ਦੇ ਨਾਮ ਕੀਤੀ 23 ਕਰੋੜ ਦੀ ਦੌਲਤ

ਬੱਚੇ ਨਿਕੰਮੇ, ਬਜ਼ੁਰਗ ਔਰਤ ਨੇ ਕੁੱਤੇ ਬਿੱਲੀਆਂ ਦੇ ਨਾਮ ਕੀਤੀ 23 ਕਰੋੜ ਦੀ ਦੌਲਤ

ਦੱਖਣੀ ਅਮਰੀਕੀ ਦੇਸ਼ ਚਿਲੀ 'ਚ ਜੰਗਲ ਦੀ ਅੱਗ ਨੇ ਧਾਰਿਆ ਭਿਆਨਕ ਰੂਪ, 46 ਲੋਕਾਂ ਦੀ ਮੌਤ

ਦੱਖਣੀ ਅਮਰੀਕੀ ਦੇਸ਼ ਚਿਲੀ 'ਚ ਜੰਗਲ ਦੀ ਅੱਗ ਨੇ ਧਾਰਿਆ ਭਿਆਨਕ ਰੂਪ, 46 ਲੋਕਾਂ ਦੀ ਮੌਤ

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਮੌਤ

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਮੌਤ

Sudan : ਬਦਮਾਸ਼ਾਂ ਨੇ ਗੋਲੀਆਂ ਮਾਰਕੇ  52 ਲੋਕਾਂ ਦਾ ਕੀਤਾ ਕਤਲ

Sudan : ਬਦਮਾਸ਼ਾਂ ਨੇ ਗੋਲੀਆਂ ਮਾਰਕੇ  52 ਲੋਕਾਂ ਦਾ ਕੀਤਾ ਕਤਲ

ਅਮਰੀਕਾ ਦੇ ਸ਼ਿਕਾਗੋ ਵਿਖੇ ਗੋਲੀਬਾਰੀ ਦੌਰਾਨ ਅੱਠ ਲੋਕਾਂ ਦੀ ਮੌਤ

ਅਮਰੀਕਾ ਦੇ ਸ਼ਿਕਾਗੋ ਵਿਖੇ ਗੋਲੀਬਾਰੀ ਦੌਰਾਨ ਅੱਠ ਲੋਕਾਂ ਦੀ ਮੌਤ

ਚੀਨ ‘ਚ ਆਇਆ 7.2 ਤੀਬਰਤਾ ਦਾ ਭੂਚਾਲ,ਭਾਰਤ ‘ਚ ਲੱਗੇ ਜ਼ੋਰਦਾਰ ਝਟਕੇ,ਲੋਕ ਘਰਾਂ ‘ਚੋਂ ਨਿਕਲ ਕੇ ਭੱਜੇ

ਚੀਨ ‘ਚ ਆਇਆ 7.2 ਤੀਬਰਤਾ ਦਾ ਭੂਚਾਲ,ਭਾਰਤ ‘ਚ ਲੱਗੇ ਜ਼ੋਰਦਾਰ ਝਟਕੇ,ਲੋਕ ਘਰਾਂ ‘ਚੋਂ ਨਿਕਲ ਕੇ ਭੱਜੇ

ਚੀਨ : ਸਕੂਲ ਦੇ ਹੋਸਟਲ ‘ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ

ਚੀਨ : ਸਕੂਲ ਦੇ ਹੋਸਟਲ ‘ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ

ਪਾਕਿਸਤਾਨ ਵੱਲੋਂ ਈਰਾਨ ‘ਤੇ ਜਵਾਬੀ ਕਾਰਵਾਈ,ਮੀਡੀਆ ਰਿਪੋਰਟਾਂ ‘ਚ ਵੱਖਵਾਦੀ ਸੰਗਠਨ ਦੇ 7 ਠਿਕਾਣੇ ਤਬਾਹ ਕਰਨ ਦਾ ਦਾਅਵਾ

ਪਾਕਿਸਤਾਨ ਵੱਲੋਂ ਈਰਾਨ ‘ਤੇ ਜਵਾਬੀ ਕਾਰਵਾਈ,ਮੀਡੀਆ ਰਿਪੋਰਟਾਂ ‘ਚ ਵੱਖਵਾਦੀ ਸੰਗਠਨ ਦੇ 7 ਠਿਕਾਣੇ ਤਬਾਹ ਕਰਨ ਦਾ ਦਾਅਵਾ

ਈਰਾਨ ਵਲੋਂ ਪਾਕਿਸਤਾਨ 'ਚ ਅੱਤਵਾਦੀ ਸੰਗਠਨ 'ਜੈਸ਼-ਅਲ-ਅਦਲ' ਦੇ ਠਿਕਾਣਿਆਂ 'ਤੇ Airstrike

ਈਰਾਨ ਵਲੋਂ ਪਾਕਿਸਤਾਨ 'ਚ ਅੱਤਵਾਦੀ ਸੰਗਠਨ 'ਜੈਸ਼-ਅਲ-ਅਦਲ' ਦੇ ਠਿਕਾਣਿਆਂ 'ਤੇ Airstrike

ਤਨਜ਼ਾਨੀਆ ‘ਚ ਖਾਨ ਢਹਿਣ ਕਾਰਨ 22 ਲੋਕਾਂ ਦੀ ਮੌਤ

ਤਨਜ਼ਾਨੀਆ ‘ਚ ਖਾਨ ਢਹਿਣ ਕਾਰਨ 22 ਲੋਕਾਂ ਦੀ ਮੌਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਝੱਲਣੀ ਪਈ ਸ਼ਰਮਿੰਦਗੀ, ਇੱਕ ਵਾਰ ਫਿਰ ਜਹਾਜ਼ ਹੋਇਆ ਖਰਾਬ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਝੱਲਣੀ ਪਈ ਸ਼ਰਮਿੰਦਗੀ, ਇੱਕ ਵਾਰ ਫਿਰ ਜਹਾਜ਼ ਹੋਇਆ ਖਰਾਬ

Back Page 2
X