ਮੁੱਖ ਮੰਤਰੀ ਨੇ ਆਪਣੇ OSD ਨੂੰ ਹਟਾਇਆ

ਪੰਜਾਬ

ਚੰਡੀਗੜ੍ਹ: 23 ਸਤੰਬਰ, ਦੇਸ਼ ਕਲਿੱਕ ਬਿਓਰੋ

ਪੰਜਾਬ ਕੈਬਨਿਟ ਵਿੱਚ ਅੱਜ ਸ਼ਾਮੀ ਹੋਣ ਜਾ ਰਹੇ ਫੇਰ ਬਦਲ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਓ ਐਸ ਡੀ ਓਂਕਾਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਭਾਵੇਂ ਉਨ੍ਹਾਂ ਦੇ ਹਟਾਉਣ ਦੇ ਕਾਰਨਾਂ ਦਾ ਅਜੇ ਕੋਈ ਖੁਲਾਸਾ ਨਹੀਂ ਹੋਇਆ ਪਰ ਇਹ ਖਬਰ ਚਰਚਾ ‘ਚ ਹੈ ਕਿ ਮੁੱਖ ਮੰਤਰੀ ਹੁਣ ਆਉਣ ਵਾਲੇ ਢਾਈ ਸਾਲਾਂ ਵਿੱਚ ਆਪਣਾ ਅਖਸ਼ ਸੁਧਾਰ ਪ੍ਰੋਗਰਾਮ ਲਾਗੂ ਕਰ ਰਹੇ ਹਨ ਤਾਂ ਕਿ ਆਉਂਦੀਆਂ ਚੋਣਾਂ ‘ਚ ਸਰਕਾਰ ਦੀ ਅਲੋਚਨਾ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ:  ਪੰਜਾਬ ‘ਚ ਅੱਜ ਕਈ ਵਿਧਾਇਕਾਂ ਨੂੰ ਬਣਾਇਆ ਜਾਵੇਗਾ ਨਵੇਂ ਮੰਤਰੀ, ਸ਼ਾਮੀਂ ਚੁੱਕਣਗੇ ਸਹੁੰ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।