ਸਕੱਤਰੇਤ ਦੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਕੀਤੀ ਸੰਘਰਸ਼ ਦੀ ਸ਼ਰੂਆਤ ਪੰਜਾਬ 25/09/2425/09/24Leave a Comment on ਸਕੱਤਰੇਤ ਦੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਕੀਤੀ ਸੰਘਰਸ਼ ਦੀ ਸ਼ਰੂਆਤ ਅੱਜ ਪੰਜਾਬ ਸਿਵਲ ਸਕੱਤਰੇਤ ਦੀ ਇਮਾਰਤ ਵਿੱਚ ਮੁਲਾਜਮਾਂ ਨੇ ਪਿਛਲੇ ਦਿਨੀ ਗਠਿਤ ਜੁਆਂਇਟ ਐਕਸ਼ਨ ਕਮੇਟੀ ਦੇ ਝੰਡੇ ਹੇਠ ਪੰਜਾਬ ਸਰਕਾਰ ਵਿਰੁੱਧ ਵੱਡਾ ਇਤਿਹਾਸਕ ਇਕੱਠ ਕਰਦੇ ਹੋਏ ਜੋਰਦਾਰ ਰੈਲੀ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿਤਾ।